ਅੱਜ ਕੱਲ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਵੀ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਦੀਪ ਸਿੱਧੂ ਦੀ ਚਿਖਾ ਤੋਂ ਅੱਧੀ ਰਾਤ ਸਵਾਹ ਚੱਖ ਕੇ ਲੋਕ ਖੜ ਰਹੇ ਘਰਾਂ ਸੜਕ ਹਾਦਸੇ ਵਿੱਚ ਜਿੱਥੇ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਹੈ ਇਸ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕੀ ਅਸੀਂ ਦੀਪ ਸਿੱਧੂ ਦੀ ਮੌ ਤ ਹੁੰਦੀ ਹੈ ਇਹ ਮੌਕੇ ਤੇ ਉੱਥੇ ਪਹੁੰਚਦੇ ਹਨ ਤੇ ਅਸੀਂ ਕੱਲੀ-ਕੱਲੀ ਚੀਜ਼ ਗੱਡੀ ਵਿੱਚ ਦੇਖਦੇ ਹਾਂ ਪਰ ਦੂਜੇ ਦਿਨ ਉਸ ਗੱਡੀ ਨੂੰ ਕਰੈਨ ਨਾਲ ਚੱਕ ਕੇ ਇੱਕ ਪਾਸੇ ਤੇ ਧਰ ਦਿੰਦੇ ਨੇ
ਫਿਰ ਫਿਰ ਦੂਜੇ ਦਿਨ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਆ ਜਾਂਦੀ ਹੈ ਕਿਸ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ 22 ਨੂੰ ਇਕ ਚਾਹ ਦਾ ਵੀ ਨਹੀ ਇਸ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਵੀ ਬਾਈ ਜੀ ਕਹਿੰਦੇ ਸੀ ਉਨ੍ਹਾਂ ਨੂੰ ਚਾਹ ਜਾਂ ਕੌਫੀ ਦਾ ਕੋਈ ਵੀ ਨਹੀਂ ਇੱਕ ਦੋ ਵਾਰ ਚਾਹ ਪੀ ਹੀ ਲੀਨਾ ਜਦੋਂ ਵੀ ਘਰ ਆਉਣਾ ਬੀਬੀ ਨੂੰ ਕਿਹਾ ਬੀਬੀ ਬਿਲਕੁਲ ਸਿਪਲ ਫੁਲਕਾ ਦੇਸੀ ਘਿਓ ਤੇ ਸ਼ੱਕਰ ਦੀਪ ਸਿੱਧੂ ਬਾਈ ਨੂੰ ਇਸ ਚੀਜ਼ਾਂ ਦੇ ਸ਼ੌਂਕ ਸੀ ਦੀਪ ਸਿੱਧੂ ਇਕ ਸਿਪਲ ਇਨਸਾਨ ਸੀ ਉਹ ਸਾਡੇ ਦੇਸ਼ ਦਾ ਹੀਰਾ ਬਾਈ ਸੀ
ਦੀਪ ਸਿੱਧੂ ਕਾਰਨ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਸਾਰਿਆਂ ਨੂੰ ਬੇਨਤੀ ਹੈ ਕੀ ਦੀਪ ਸਿੱਧੂ ਦੇ ਕਾਤਲ ਨੂੰ ਸਜਾ ਦਿੱਤੀ ਜਾਵੇ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਸੀ ਪਰ ਦੀਪ ਸਿੱਧੂ ਬਾਈ ਨੂੰ ਸਾਜਿਸ਼ ਨਾਲ ਮਾਰਿਆ ਗਿਆ ਸਾਨੂੰ ਬਹੁਤ ਜ਼ਿਆਦਾ ਦੁੱਖ ਸਾਡੇ ਦੀਪ ਸਿੱਧੂ ਭਾਈ ਦਾ ਅੱਜ ਸਾਡੇ ਵਿੱਚ ਮੌਜੂਦ ਨਹੀਂ ਹੈ ਦੀਪ ਸਿੱਧੂ ਇਕ ਨੇਕ ਆਦਮੀ ਸੀ ਦੀਪ ਸਿੱਧੂ ਇਕ ਸੁਲਝਿਆ ਹੋਇਆ ਸੂਝਵਾਨ ਸੀ ਦੀਪ ਸਿੱਧੂ ਬਾਰੇ ਇੱਕ ਲੀਡਰ ਵੀ ਸੀ ਦੀਪ ਸਿੱਧੂ ਬਹੁਤ ਵਧੀਆ ਐਕਟਰ ਵੀ ਰਹਿ ਚੁੱਕੇ ਹਨ ਕੁਲਦੀਪ ਸਿੱਧੂ ਦੀਆਂ ਗਲੀਆਂ ਭੀ ਅੱਜ ਬਹੁਤ ਯਾਦ ਰੋ ਰੋ ਰਹੀਆਂ ਹਨ ਇਸ ਬਾਰੇ ਵਿਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ
ਦੇਖੋ ਵੀਡੀਓ ਅਤੇ ਇਸ ਵੀਡੀਓ ਦੇ ਵਿਚ ਜੋ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਉਹ ਯੂ ਟਿਊਬ ਤੋਂ ਲਈ ਗਈ ਹੈ ਜੇਕਰ ਤੁਸੀਂ ਕੁਝ ਵੀ ਇਸ ਸੰਬੰਧ ਵਿਚ ਕਿਸੇ ਵੀ ਜਾਣਕਾਰੀ ਦੇ ਉੱਪਰ ਸਵਾਲ ਕਰਨਾ ਚਾਹੁੰਦੇ ਹੋ ਤਾਂ ਇਸ ਯੂਟਿਊਬ ਦੀ ਵੀਡਿਓ ਬਣਾਈ ਗਈ ਚ ਸਾਡਾ ਕੋਈ ਵੀ ਹੱਥ ਨਹੀਂ ਹੈ ਅਤੇ ਇਹ ਯੂਟਿਊਬ ਦੀ ਵੀਡਿਓ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਸਾਂਝੀ ਕਰ ਰਹੀ ਹੈ ਕਿਉਂਕਿ
ਅੱਜਕੱਲ੍ਹ ਦੁਨੀਆਂ ਦੇ ਵਿੱਚ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਰੌਂਗਟੇ ਵੀ ਖੜ੍ਹੇ ਹੋ ਜਾਂਦੇ ਨੇ ਤੇ ਜਿਨ੍ਹਾਂ ਬਾਰੇ ਸਾਨੂੰ ਕੁਝ ਪਤਾ ਵੀ ਨਹੀਂ ਹੁੰਦਾ ਫਿਰ ਤੁਹਾਨੂੰ ਸਾਡੀ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਵਧੀਆ ਲੱਗਦੀਆਂ ਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡਾ ਇੱਕ ਕੀਤਾ ਗਿਆ ਸ਼ੇਅਰ ਸਾਡੇ ਲਈ ਸਪੋਰਟ ਅਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਇਸੇ ਤਰ੍ਹਾਂ ਹੀ ਪੇਜ ਤੋਂ ਅਪਡੇਟਸ ਲੈਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ