ਗੱਡੀ ਵਿਚ ਇਸ ਕੁੜੀ ਨਾਲ ਸੀ ਦੀਪ ਸਿੱਧੂ ਆ ਦੇਖੋ ਰਾਤ ਕੀ ਕੁਝ ਹੋਇਆ ਦੀਪ ਦੇ ਨਾਲ

Latest Update

ਅੱਜ ਕੱਲ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕੀ ਇਸ ਸਬੰਧੀ ਹੈ ਗੱਡੀ ਵਿਚ ਇਸ ਕੁੜੀ ਨਾਲ ਸੀ ਦੀਪ ਸਿੱਧੂ ਆ ਦੇਖੋ ਰਾਤ ਕੀ ਕੁਝ ਹੋਇਆ ਦੀਪ ਦੇ ਨਾਲ ਇਹ ਵਿਡੀਉ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਸਾਨ ਅੰਦੋਲਨ ਵਿਚ ਜਿਸ ਬੰਦੇ ਨੇ ਸਭ ਤੋਂ ਵੱਧ ਦਾਨ ਪਾਇਆ ਸੀ ਊਹ ਹੈ ਦੀਪ ਸਿੱਧੂ ਪੰਜਾਬ ਦਾ ਉਹੀ ਹੀਰਾ ਦੀਪ ਸਿੱਧੂ ਕੱਲ ਰਾਤ ਸੜਕ ਹਾਦਸੇ ਵਿੱਚ ਮਾਰਿਆ ਗਿਆ

ਦੀਪ ਸਿੱਧੂ ਕੱਲ ਦਿੱਲੀ ਤੋਂ ਪੰਜਾਬ ਵਾਪਸ ਆਉਂਦੇ ਸੀ ਇਸ ਕਰਕੇ ਉਨ੍ਹਾਂ ਦਾ ਐਕਸੀਡੈਂਟ ਸੋਨੀਪਤ ਹੋ ਗਿਆ ਦੀਪ ਸਿੱਧੂ ਦੀ ਕਾਰ ਇੱਕ ਟਰੱਕ ਵਿੱਚ ਜਾ ਕੇ ਵੱਜੀ ਰੈਂਕ ਉਤੇ ਪਹਿਲਾਂ ਹੀ ਖੜ੍ਹਾ ਹੋਇਆ ਸੀ ਦੇਖਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਕਾਰ ਬਹੁਤ ਜ਼ਿਆਦਾ ਤੇਜ਼ ਸੀ ਤੇਜ਼ ਹੋਣ ਦੇ ਕਾਰਨ ਉਹ ਟਰੱਕ ਵਿੱਚ ਵੱਜੀ ਤੇ ਦੀਪ ਸਿੱਧੂ ਦੀ ਮੌਤ ਹੋ ਗਈ ਜਿਸ ਗੱਡੀ ਵਿਚ ਦੀਪ ਸਿੱਧੂ ਸਵਾਰ ਸੀ ਉਸ ਗੱਡੀ ਦਾ ਪੂਰਾ ਹਿੱਸਾ ਖਤਮ ਹੀ ਹੋ ਗਿਆ ਐਕਸੀਡੈਂਟ ਦੌਰਾਨ ਦੀਪ ਸਿੱਧੂ ਦੀਪ ਫਰੈਂਡ ਰੀਨਾ ਵੀ ਗੱਡੀ ਵਿੱਚ ਨਾਲ ਸੀ ਰੱਬ ਦਾ ਸ਼ੁਕਰ ਹੈ ਕਿ ਕੁੜੀ ਬਚ ਗਈ ਇਸ ਕੁੜੀ ਦਾ

ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਹਸਪਤਾਲ ਪਹੁੰਚਦੇ ਹੀ ਦੀਪ ਸਿੱਧੂ ਦਮ ਤੋੜ ਗਏ ਸੀ ਜਿਵੇਂ ਤੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਲੋਕ ਦੀਪ ਸਿੱਧੂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕਿਸਾਨ ਅੰਦੋਲਨ ਵਿਚ ਵੀ ਦੀਪ ਸਿੱਧੂ ਬਹੁਤ ਅਹਿਮ ਰੋਲ ਹੈ ਅਚਾਨਕ ਹੀ ਦੀਪ ਸਿੱਧੂ ਦੇ ਐਕਸੀਡੈਂਟਲ ਪੰਜਾਬੀਆਂ ਨੂੰ ਝਗੋਡ ਕੇ ਰੱਖ ਦਿੱਤਾ ਸਾਰੇ ਪੰਜਾਬੀ ਦੀਪ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਦੀਪ ਸਿੱਧੂ ਨੂੰ ਆਪਣੇ ਪੰਜਾਬ ਦਾ ਹੀਰੋ ਮੰਨਦੇ ਸੀ ਇਹ ਦੀਪ ਸਿੱਧੂ ਦਾ ਐਕਸੀਡੈਂਟ ਕਰਵਾਇਆ ਗਿਆ ਹੈ ਸਰਕਾਰਾਂ ਦੀ ਇੱਕ ਸਾਜ਼ਿਸ਼ ਸੀ ਦੀਪ ਸਿੱਧੂ ਨੂੰ ਮਾਰਨ

ਦੀ ਜੋ ਉਨ੍ਹਾਂ ਨੇ ਦੀਪ ਸਿੱਧੂ ਨੂੰ ਮਾਰ ਕੇ ਪੂਰਾ ਕਰ ਲਈਏ ਦੀਪ ਸਿੱਧੂ ਨੌਜਵਾਨਾਂ ਦਾ ਹੌਸਲਾ ਸੀ ਨੌਜਵਾਨਾਂ ਦੀ ਉਮੀਦ ਸੀ ਇਹ ਦੇਸ਼ ਦੇ ਲੋਕਾਂ ਦੇ ਲਈ ਇਨਸਾਨ ਨਹੀਂ ਸੀ ਇਹ ਲੋਕਾਂ ਦੀ ਸੋਚ ਸੀ ਬਹੁਤ ਜ਼ਿਆਦਾ ਦੁੱਖ ਦੀ ਖ਼ਬਰ ਹੈ ਕੀ ਸਾਡਾ ਭਰਾ ਦੁਨੀਆ ਚਲਿਆ ਗਿਆ ਹੈ ਇਹ ਬਹੁਤ ਹੁਸ਼ਿਆਰ ਸੀ ਇਕ ਵਕੀਲ ਵੀ ਰਹਿ ਚੁੱਕੇ ਹਨ ਕਰੀਅਰ ਬਹੁਤ ਵਧੀਆ ਸੀ ਦੀਪ ਸਿੱਧੂ ਸਬ ਦੀ ਸਹਾਇਤਾ ਕਰਦਾ ਸੀ ਤੁਸੀਂ ਸਾਰੇ ਦੀਪ ਸਿੱਧੂ ਦੇ ਨਹੀਂ ਜੀ ਪ੍ਰਾਰਥਨਾ ਕਰੋ ਕੀ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *