ਅੱਜ ਕੱਲ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਸੜਕ ਉੱਪਰ ਬਜ਼ੁਰਗ ਔਰਤ ਨੂੰ ਦੇਖ ਕੇ ਹੋਇਆ ਸ਼ੱਕ ਜਦੋਂ ਸਚਾਈ ਸਾਹਮਣੇ ਆਈ ਤਾਂ ਉੱਡੇ ਹੋਸ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰਾਜਸਥਾਨ ਦੇ ਕੋਟਕਪੂਰਾ ਵਿਚ ਰਹਿਣ ਵਾਲੀ ਇੱਕ ਔਰਤ ਅੱਜ ਚੱਲਣ ਫਿਰਨ ਬੋਲਣ ਵਿਚ ਅਸਮਰਥ ਹੈ ਕੰਬਦੇ ਹੱਥਾਂ ਨਾਲ ਇਸ਼ਾਰਾ ਕਰਨ ਵਾਲੀ ਇਹ ਔਰਤ ਅਨਿਆਏ ਦੀ
ਆਸ ਲਗਾਈ ਬੈਠੀ ਹੈ ਇਸ ਔਰਤ ਦਾ ਅਰੂਪ ਹੈਂ ਕਿ ਇੱਕ ਇਨਸਾਨ ਨੇ ਉਨ੍ਹਾਂ ਦਾ ਸਾਰਾ ਕੁਝ ਖੋਹ ਲੀਤਾ ਜਦੋਂ ਇਨ੍ਹਾਂ ਦੀ 75 ਸਾਲ ਦੀ ਕੁੜੀ ਦੀ ਮੌਤ ਹੋਈ ਹੈ ਓਦੋਂ ਤੋਂ ਹੀ ਇਸ ਬਜੁਰਗ ਨੂੰ ਲੱਗਿਆ ਕਿ ਮੇਰਾ ਸਾਰਾ ਕੁਝ ਲੁੱਟ ਗਿਆ ਇਕ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਰੋੜਾਂ ਦੀ ਜ਼ਮੀਨ ਹੋਣ ਤੇ ਵੀ ਇਸ ਬਜੁਰਗ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਦੋ ਵਕਤ ਦੀ ਰੋਟੀ ਨੂੰ ਤਰਸ ਰਹੀ ਹੈ ਬੁੱਢੀ ਔਰਤ ਇਸ ਬੁੱਢੀ ਔਰਤ ਦੀ ਕੁੜੀ ਪ੍ਰਿੰਸੀਪਲ ਰਿਟਾਇਰ ਹੋਈ ਹੋਈ ਸੀ ਉਨ੍ਹਾਂ ਦੋਵਾਂ ਤੋਂ ਘਰ ਵਿਚ ਹੋਰ ਕੋਈ ਨਹੀਂ ਰਹਿੰਦਾ ਸੀ ਇਸੇ ਸਾਲ ਵਿੱਚ ਬੇਟੀ ਦੀ ਮੌ ਤ ਹੋ ਗਈ ਸੀ
ਬੇਟੀ ਦੀ ਮੌ ਤ ਹੋਣ ਤੋਂ ਬਾਅਦ ਬਜ਼ੁਰਗ ਔਰਤ ਇਕੱਲੀ ਰਹਿ ਗਈ ਬਜ਼ੁਰਗ ਔਰਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਆਦਮੀ ਨੇ ਮੰਦਰ ਦੇ ਲਈ ਪੈਸੇ ਮੰਗੇ ਸੀ ਉਸ ਨੇ ਧੋਖੇ ਨਾਲ ਇਨ੍ਹਾਂ ਦੀ ਸਾਰੀ ਕਰੋੜਾਂ ਦੀ ਜ਼ਮੀਨ ਹੜੱਪ ਲਈ ਇਹ ਬੁੱਢੀ ਔਰਤ ਕੁਝ ਨਾ ਕਰ ਸਕੀ ਇਸ ਦੀ ਬੇਟੀ ਦੀ ਮੌਤ ਤੇ ਇਸ ਬੁੱਢੀ ਔਰਤ ਕੋਲ ਪੈਸੇ ਨਾ ਰਹੇ ਕਰੋੜਾਂ ਦੀ ਜ਼ਮੀਨ ਵਾਲੀ ਬੁੱਢੀ ਔਰਤ ਅੱਜ ਸੜਕ ਤੇ ਮੁਹਤਾਜ਼ ਹੋ ਗਈ ਹੈ ਇਸ ਬੁੱਢੀ ਔਰਤ ਦਾ ਕੋਈ ਵੀ ਟਿਕਾਣਾ ਨਹੀਂ ਹੈ ਨਾ ਇਸ ਕੋਲ ਕੋਈ ਆਧਾਰ ਕਾਰਡ ਹੈ ਇਸ ਕੋਲ ਆਪਣੀ ਬੇਟੀ ਦਾ ਮੌਤ ਸਾਟੀਫਿਕੇਟ ਹੈ ਕੀ ਅਜਿਹੇ ਲੋਕਾਂ ਨਾਲ ਕੀ ਕਰਨਾ ਚਾਹੀਦਾ ਹੈ ਧੋਖੇ ਨਾਲ ਲੋਕਾਂ ਦੀਆਂ ਜਮੀਨਾਂ ਹੜੱਪ ਲੈਂਦੇ ਹਨ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦhttps://youtu.be/ZT0QHFp6LFs