ਦੀਪ ਸਿੱਧੂ ਦੇ ਐਕਸੀਡੈਂਟ ਦੀ ਅਸਲੀਅਤ ਆਈ ਸਾਹਮਣੇ ਹੋ ਗਿਆ ਵੱਡਾ ਖੁਲਾਸਾ ਸਭ ਰਹਿ ਗਏ ਹੈਰਾਨ

Latest Update

ਅੱਜ ਕੱਲ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਦੀਪ ਸਿੱਧੂ ਦੇ ਐਕਸੀਡੈਂਟ ਦੀ ਆਈ ਅਸਲੀਅਤ ਸਾਹਮਣੇ ਵੱਡਾ ਖੁਲਾਸਾ ਸਭ ਰਹਿ ਗਏ ਹੈਰਾਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੜਕ ਆਵਾਜਾਈ ਦੇ ਮੰਤਰਾਲੇ ਜਿੱਥੇ ਲੋਕਾਂ ਨੂੰ ਵਾਹਨ ਚਲਾਉਣ ਦੇ ਲਾਗੂ ਕੀਤੇ ਗਏ ਨੇ ਉੱਥੇ ਹੀ ਹਰ ਰੋਜ਼ ਸੜਕ ਤੇ ਹਾਦਸਿਆਂ ਦਾ ਵਾਧਾ ਕੀਤਾ ਜਾ ਰਿਹਾ ਹੈ ਪਿਛਲੇ ਦਿਨ ਹੀ ਦੀਪ ਸਿੱਧੂ ਵੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਪੰਜਾਬੀ ਗਾਇਕ ਦੀਪ ਸਿੱਧੂ ਦੀ ਰਾਤੀ ਤੇ ਸੜਕ ਹਾਦਸੇ ਵਿੱਚ ਮੌਤ ਹੋ ਹਾਦਸਾ ਵਾਪਰਨ ਸਮੇਂ ਉਨ੍ਹਾਂ ਦੀ ਇੱਕ ਸਾਥੀ ਵੀ

ਉਨ੍ਹਾਂ ਦੇ ਨਾਲ ਗੱਡੀ ਵਿੱਚ ਸੀ ਜੋ ਕਿ ਹਸਪਤਾਲ ਵਿਚ ਹੈ ਉਸ ਦੀ ਹਾਲਤ ਬਹੁਤ ਠੀਕ ਦੱਸੀ ਜਾ ਰਹੀ ਹੈ ਇਹ ਹਾਦਸਾ ਸਾਢੇ ਨੌਂ ਵਜੇ ਦੱਸਿਆ ਜਾ ਰਿਹਾ ਹੈ ਹਾਦਸੇ ਤੋਂ ਬਾਅਦ ਪੁਲਸ ਟਰੱਕ ਡਰਾਈਵਰ ਦੀ ਭਾਲ ਵਿੱਚ ਲੱਗੀ ਹੋਈ ਹੈ ਪੁਲਿਸ ਦੀਪ ਸਿੱਧੂ ਦੀ ਮਹਿਲਾ ਦੋਸਤ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਪੁੱਛਗਿੱਛ ਦੌਰਾਨ ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਦੱਸਿਆ ਹੈ ਉਸ ਮਹਿਲਾ ਦੋਸਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਿੱਧੂ ਦੀ ਅੱਖ ਲੱਗ ਗਈ ਸੀ ਹਾਦਸਾ ਇੰਨਾ ਗੰਭੀਰ ਸੀ 30 ਕਿਲੋਮੀਟਰ ਤੱਕ ਘੜੀਸਦੀ ਚਲੀ ਗਈ ਜਿਸ ਨਾਲ ਦੀਪ ਸਿੱਧੂ ਦੀ ਮੌਤ ਹੋ ਗਈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਦੀਪ ਸਿੱਧੂ ਇਸ ਦੁਨੀਆ ਵਿਚ ਨਹੀਂ ਰਿਹਾ ਇਹ ਹਾਦਸਾ ਹਾਦਸਾ ਨਹੀਂ ਹੈ ਇਹ ਸਰਕਾਰਾਂ

ਦੀ ਸ਼ਾਜਿਸ ਜਿੰਨਾ ਨੇ ਦੀਪ ਸਿੱਧੂ ਨੂੰ ਮਰਵਾ ਦਿੱਤਾ ਰੱਬਾ ਅਜਿਹਾ ਕਿਸੇ ਨਾਲ ਨਾ ਕਰੀਂ ਦੀਪ ਸਿੱਧੂ ਸਾਰੇ ਦੇਸ਼ ਦੇ ਨੌਜਵਾਨਾਂ ਨੂੰ ਰੋਗੀ ਕਰ ਕੇ ਚਲਾ ਗਿਆ ਦੀਪ ਸਿੱਧੂ ਦਾ ਘਾਟਾ ਪੂਰੇ ਦੇਸ਼ ਨੂੰ ਪੈ ਗਿਆ ਦੀਪ ਸਿੱਧੂ ਬਹੁਤ ਹੀ ਨੇਕ ਆਦਮੀ ਸੀ ਉਹ ਇੱਕ ਗਾਇਕ ਵੀ ਸੀ ਤੇ ਇਕ ਵਕੀਲ ਵੀ ਰਹਿ ਚੁੱਕੇ ਹਨ ਉਹ ਪੜ੍ਹੇ-ਲਿਖੇ ਨੌਜਵਾਨ ਸੀ ਬਹੁਤ ਸੁਲਝੇ ਹੋਏ ਵਿਦਵਾਨ ਸਨ ਦੀਪ ਸਿੱਧੂ ਸਾਡੇ ਦੇਸ ਦਾ ਹੀਰਾ ਭਾਈ ਸੀ ਜਿਹੜੇ ਦੀਪ ਸਿੱਧੂ ਨੂੰ ਜ਼ਿਆਦਾ ਪਿਆਰ ਕਰਦੇ ਸਨ ਉਹ ਦੀਪ ਸਿੱਧੂ ਦੇ ਲਈ ਭੁੱਬਾਂ ਮਾਰ-ਮਾਰ ਰੋ ਦੇ ਹਨ ਜੀ ਅਸੀਂ ਕਦੇ ਕਿਸੇ ਬੰਦੇ ਨੂੰ ਸਿੱਧਾ ਨਾ

ਮਾਰ ਸਕਦੀ ਹੈ ਇੱਕ ਸਾਜਿਸ਼ ਰਚ ਲੈਂਦੇ ਹਾਂ ਕਿਉਂਕਿ ਉਹ ਇਹ ਚੀਜਾ ਪੜ੍ਹਦੇ ਰਹਿੰਦੇ ਹਨ ਖੂਬੀਆ ਭਾਗ ਇਹ ਸਰਕਾਰਾਂ ਦਾ ਤਰੀਕਾ ਹੈ ਦੀਪ ਸਿੱਧੂ ਨੂੰ ਇਕ ਸ਼ਾਜਿਸ ਰਾਹੀਂ ਮਾਰਿਆ ਗਿਆ ਹੈ ਕਿਉਂਕਿ ਦੀਪ ਸਿੱਧੂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਇਹ ਗੱਲ ਸਰਕਾਰਾਂ ਤੋਂ ਬਰਦਾਸਤ ਨਹੀਂ ਹੋ ਸਕੀ ਇਸ ਕਰਕੇ ਸਾਡੇ ਭਰਾ ਦੀਪ ਸਿੱਧੂ ਨੂੰ ਜਾਣ ਤੋਂ ਹੀ ਖਤਮ ਕਰ ਦਿੱਤਾ ਮੇਰੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਡੇ ਭਾਈ ਦੀਪ ਸਿੱਧੂ ਦੇ ਕਾਤਿਲ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ

Leave a Reply

Your email address will not be published. Required fields are marked *