ਅੱਜ ਕੱਲ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈਗੁੱਸੇ ਵਿਚ ਆਏ ਸਿੰਘ ਨੇ ਕਰਤਾ ਵੱਡਾ ਐਲਾਨ ਹੁਣ ਨਹੀਂ ਬਚਦਾ ਦੀਪ ਸਿੱਧੂ ਨੂੰ ਮਾਰਨ ਵਾਲਾ ਇਹ ਵਿਡੀਉ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੁੱਟ ਦਾ ਨੀ ਰੋਗ ਸਾਡਾ ਲੱਖਾਂ ਹਕੀਮ ਹੋ ਗਏ ਸ਼ੇਰੇ-ਪੰਜਾਬ ਆ ਜਾ ਅਸੀਂ ਫਿਰ ਜਤੀਮ ਹੋ ਗੇ ਦੀਪ ਸਿੱਧੂ ਦੀ ਮੌਤ ਨੇ ਪੰਜਾਬੀਆਂ ਨੂੰ ਇਸ ਕਦਰ ਝਕੋਡ ਕੇ ਰੱਖ ਦਿੱਤਾ ਪ੍ਰਦੇਸਾਂ ਵਿਚ ਬੈਠੇ ਵੀ ਸਾਡੇ ਪੰਜਾਬੀ ਭਰਾ ਖੂਨ ਦੇ ਹੰਝੂ ਰੋਣ ਲੱਗ ਪਿਆ ਅਗਰ ਤੁਸੀਂ ਵੀ ਦੀਪ ਸਿੱਧੂ ਭਾਈ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਸਿੰਘ ਭਾਈ ਦੀ ਇਕ ਇਕ ਗਲ
ਧਿਆਨ ਨਾਲ ਸੁਣ ਲਓ ਸਿੰਘ ਭਾਈ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਵਾਸੀਓ ਥੋੜਾ ਜਾਗੋ ਜਦੋਂ ਬੰਦਾ ਜਿਉਂਦਾ ਹੈ ਉਦੋਂ ਕਿਉ ਨੀ ਉਸਨੂੰ ਅਸੀਂ ਪਹਿਚਾਨ ਦੇ ਅੱਜ ਸਾਨੂੰ ਕਨੇਡਾ ਖਾਣ ਨੂੰ ਆ ਗਿਆ ਹੈ ਜਿਹੜੀਆਂ ਹਰਕਤਾਂ ਮੋਦੀ ਕਰ ਰਿਹਾ ਹੈ ਉਹੀ ਹਰਕਤਾਂ ਟਰੂਡੋ ਘਰ ਦਾ ਪਿਆਰ ਕਨੇਡਾ ਕੋਈ ਵੀ ਸਵਰਗ ਨਹੀਂ ਹੈ ਇਸ ਨੂੰ ਟਰੂਡੋ ਵਰਗੇ ਨਰਕ ਬਣਾਉਣ ਲੱਗੇ ਪਏ ਹਨ ਹੁਣ ਸਾਰੇ ਲੋਕ ਅੱਖਾਂ ਖੋਲ ਲੋ ਨਹੀਂ ਫਿਰ ਮਰਨ ਤੋਂ ਬਾਅਦ ਯਾਦ ਕਰੋਗੇ ਕੀ ਸਿੰਘ ਬਾਈ ਕੁਝ ਕਹਿੰਦਾ ਸੀ ਜੋ ਦੀਪ ਸਿੱਧੂ ਦਾ ਸਾਰਿਆਂ ਨੂੰ ਘਾਟਾ ਪਿਆ ਉਹ ਹੁਣ ਕਦੇ ਹੁਣ ਪੂਰਾ ਨ੍ਹੀਂ ਹੋਣਾ ਸਿੰਘ ਭਾਈ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕਿਉਂ ਰੋਂਦਾ ਹੈਂ ਕੀ ਤੁਹਾਡੀ ਅੰਦਰਲੀ ਆਤਮਾ ਜਾਗ ਪਏ ਜੋ ਕਨੇਡਾ ਚ ਹੋ ਰਿਹਾ ਹੈ ਉਹ ਭੈੜਾ ਕਰਦਾ ਹਾਲ ਹੈ
ਇੰਡੀਆ ਨਾਲੋਂ ਵੀ ਵੱਧ ਕੀਤਾ ਏ ਪਿਆ ਜੇ ਥੋਨੂੰ ਨਹੀਂ ਦਿਸਦਾ ਤੁਸੀ ਆਪਣੀਆਂ ਅੱਖਾਂ ਖੋਲੋ ਜਿਵੇਂ ਹੁਣ ਦੀਪ ਸਿੱਧੂ ਪਰੂਫ ਕਰ ਗਿਆ ਮਰ ਕੇ ਵੀ ਮੈਂ ਸਹੀ ਸੀ ਪੱਕਾ ਪਤਾ ਵੀ ਅਜੰਸੀਆਂ ਨੇ ਮਾਰਿਆ ਦੀਪ ਸਿੱਧੂ ਨੂੰ ਦੇਖੋ ਦੀਪ ਸਿੱਧੂ ਕਿੰਨਾ ਵਧੀਆ ਸੀ ਕਿੰਨਾ ਵਧੀਆ ਉਸ ਦਾ ਕੈਰੀਅਰ ਸੀ ਆਪਣੀਆਂ ਫ਼ਿਲਮਾਂ ਵੀ ਬਣਾ ਸਕਦਾ ਸੀ ਕਾਤੋ ਭੇਟ ਚੜ੍ਹ ਗਿਆ ਸਿਸਟਮ ਦੀ ਵਾਹਿਗੁਰੂ ਨੇ ਸਾਨੂੰ ਇਸ ਲਈ ਨਹੀਂ ਭੇਜਿਆ ਕੀ ਅਸੀਂ ਕੰਮ ਕਾਰਜ ਕਰੀਏ ਤੁਸੀਂ ਅਜਿਹਾ ਕੰਮ ਕਰੋ ਦੁਨੀਆਂ ਯਾਦ ਕਰੇ ਜਿਵੇ ਕਿ ਦੀਪ ਸਿੱਧੂ ਨੂੰ ਸਾਰੇ ਯਾਦ ਕਰਦੇ ਹਨ ਬਹੁਤ ਜ਼ਿਆਦਾ ਦੁੱਖ
ਦੀ ਗੱਲ ਹੈ ਕੀ ਅੱਜ ਸਾਡਾ ਭਰਾ ਦੀਪ ਸਿੱਧੂ ਦੁਨੀਆ ਤੋਂ ਚਲੇ ਗਏ ਦੀਪ ਸਿੱਧੂ ਇਕ ਬਹੁਤ ਹੀ ਨੇਕ ਆਦਮੀ ਸੀ ਉਹ ਲੋਕਾਂ ਦਾ ਭਲਾ ਕਰਦਾ ਸੀ ਦੀਪ ਸਿੱਧੂ ਇੱਕ ਲੀਡਰ ਵੀ ਸੀ ਉਹ ਆਪਣੇ ਪਿੰਡ ਦੇ ਲੋਕਾਂ ਦਾ ਹੀਰਾ ਸੀ ਜੋ ਦੇਸ਼ ਦਾ ਹੀਰੋ ਬਣ ਜਾਂਦਾ ਹੈ ਉਸ ਨੂੰ ਸਰਕਾਰਾਂ ਜਿਆਦਾ ਟਾਇਮ ਤੱਕ ਨਹੀਂ ਰਹਿਣ ਦਿੰਦੀ ਹੈ ਨੇਕ ਇਨਸਾਨ ਨੂੰ ਜਲਦੀ ਖਤਮ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਦੁਖ ਹੈ ਸਿੱਧੂ ਬਾਈ ਦਾ ਤੁਸੀ ਸਾਰੇ ਸਿੱਧੂ ਬਾਈ ਲਈ ਪ੍ਰਾਰਥਨਾ ਕਰੋ ਉਸ ਦੀ ਰੂਹ ਨੂੰ ਸ਼ਾਂਤੀ ਮਿਲ ਜਾਵੇ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ