ਖੇਤ ਕਣਕ ਬੀਜਣਗੇ ਮੁੰਡੇ ਦਾ ਕੀਤਾ ਕਤਲ

Latest Update

ਅੱਜ ਦੀ  ਬਹੁਤੀ ਹੀ ਮੰਦਭਾਗੀ ਘਟਨਾ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਕਣਕ ਬੀਜਣ ਦੇ ਲਈ ਆਪਣਾ ਘਰੋਂ ਟਰੈਕਟਰ ਲੈ ਕੇ ਖੇਤ ਵਿੱਚ ਚਲਾ ਜਾਂਦਾ ਹੈ ਜਦੋਂ ਉਹ ਥੋੜ੍ਹਾ ਟਾਈਮ ਹੁੰਦਾ ਹੈ ਕਿ ਕਣਕ ਬੀਜ ਰਿਹਾ ਹੁੰਦਾ ਹੈ ਅਤੇ ਉਧਰੋਂ ਹੀ ਨੌਜਵਾਨਾਂ ਦੀ ਇਕ ਗੱਡੀ ਭਰ ਕੇ ਆ ਜਾਂਦੀ ਹੈ ਅਤੇ ਟਰੈਕਟਰ ਦੇ ਅੱਗੇ ਆ ਕੇ ਗੱਡੀ ਰੋਕ ਦਿੰਦੇ ਹਨ ਅਤੇ ਉਸ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੰਦੇ ਹਨ ਅਤੇ ਕਈ ਨੌਜਵਾਨਾਂ ਨੇ ਉਸ ਨੂੰ ਅੱਗੇ ਤੋਂ ਗੋਲੀਆਂ ਮਾਰੀਆਂ ਅਤੇ ਕਈਆਂ ਨੇ ਪਿੱਛੋਂ ਦੀ ਗੋਲੀਆਂ ਮਾਰ ਕੇ ਉਸ ਦੇ ਸਰੀਰ ਦੀ ਸਾਹਨੀ ਬਣਾ ਦਿੱਤੀ ਹੈ

ਜਿਗਰ ਦੀ ਸੀ ਇਸ ਵੀਡੀਓ ਨੂੰ ਲਾਈਵ ਵੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰ ਸਕਦੇ ਹੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਉਸ ਤੋਂ ਬਾਅਦ ਜੇਕਰ ਮਾਂ ਬਾਪ ਦਾ ਕਿਸ ਤਰ੍ਹਾਂ ਬੁਰਾ ਹਾਲ ਹੋ ਰਿਹਾ ਹੈ ਕਿਉਂਕਿ ਘਰ ਵਿੱਚ ਇਕੱਲੇ ਪੁੱਤ ਦਾ ਹੋਣਾ ਅਤੇ ਉਸ ਦੀ ਮੌਤ ਹੋ ਜਾਣੀ ਬਹੁਤ ਹੀ ਮਾਂ ਬਾਪ ਜਯੋਤੀ ਸੋਗ ਦੀ ਲਹਿਰ ਛਾਈ ਹੋਈ ਹੈ ਅਤੇ ਦੋ ਪਰਿਵਾਰ ਹੈ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਹਾਲੇ ਤਕ ਕੋਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ ਅਤੇ ਮੁੱਖ ਦਿੱਤੇ ਪੁਲਸ ਨੇ ਆ ਕੇ ਮਾਮਲਾ ਦਰਜ ਕਰ ਲਿਆ ਹੈ ਅਦਾਲਤ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਹੁਤ ਹੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਖ਼ਬਰ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *