ਸਹੁਰੇ ਪਰਿਵਾਰ ਨੇ ਨਵ ਵਿਆਹੀ ਕੁੜੀ ਨਾਲ ਵੇਖੋ ਆ ਕਿ ਕਰ ਦਿੱਤਾ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੇਹੱਦ ਦੁੱਖ ਭਰੀ ਖ਼ਬਰ ਅੱਜ ਵਾਇਰਲ ਹੋ ਰਹੀ ਹੈ ਇਕ ਪਰਿਵਾਰ ਜਿਸ ਦੀ ਨੌਜਵਾਨ ਧੀ ਦੇ ਨਾਲ ਇਹੋ ਜਿਹਾ ਕੰਮ ਹੋਇਆ ਜੋ ਕਿ ਬਹੁਤ ਜ਼ਿਆਦਾ ਖੌਫਨਾਕ ਸੀ ਉਸ ਨੌਜਵਾਨ ਧੀ ਦੇ ਸਰੀਰ ਉੱਤੇ ਨਜ਼ਰ ਆ ਰਹੇ ਸੱਟਾਂ ਦੇ ਨਿਸ਼ਾਨ ਇੰਨੀ ਜ਼ਿਆਦਾ ਭਿਆਨਕ ਸਨ ਕੀ ਤੁਹਾਡੇ ਦੇਖਣ ਤੋਂ ਬਾਅਦ ਹੋਸ਼ ਉੱਡ ਜਾਣਗੇ ਮਾਪਿਆਂ ਦੇ ਵੱਲੋਂ ਬੜੇ ਹੀ ਚਾਵਾਂ ਦੇ ਨਾਲ ਪਾਲ ਪੋਸ ਕੇ ਵੱਡੀ ਕੀਤੀ ਸੀ ਆਪਣੀ ਧੀ ਜਦੋਂ ਇਸ ਧੀ ਦਾ ਵਿਆਹ ਕੀਤਾ ਗਿਆ ਤਾਂ ਵਿਆਹ ਵੇਲੇ ਵੀ ਉਨ੍ਹਾਂ ਦੇ ਵੱਲੋਂ ਪੈਲੀ ਵੇਚ ਕੇ

ਪੂਰੀ ਰੀਝਾਂ ਦੇ ਨਾਲ ਆਪਣੀ ਧੀ ਨੂੰ ਤੋਰਿਆ ਗਿਆ ਅਤੇ ਹਰ ਇੱਕ ਰੀਝ ਉਸਦੀ ਪੂਰੀ ਕੀਤੀ ਗਈ ਪਰ ਮਾਪਿਆਂ ਦੀ ਇੰਨਾ ਕੁਝ ਕਰਨ ਤੋਂ ਬਾਅਦ ਵੀ ਕੁੜੀ ਦੇ ਪੇਕਿਆਂ ਦੇ ਵਾਲੇ ਸਹੁਰਾ ਪਰਿਵਾਰ ਤੇ ਕੁੜੀ ਦੇ ਨਾਲ ਜੋ ਦਰਦਨਾਕ ਹਰਕਤ ਕਰਨ ਦੇ ਦੋਸ਼ ਲਗਾਏ ਗਏ ਹਨ ਉਹ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੇ ਹਨ ਮਾਮਲਾ ਹੈ ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੱਚੇ ਪੱਕੇ ਕੋਠੇ ਦਾ ਜਿੱਥੇ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਮਾਲਾ ਦੇ ਸੁਰਿੰਦਰ ਸਿੰਘ ਨੇ ਆਪਣੀ ਇੱਕੀ ਸਾਲ ਦੀ ਸੀ ਸ਼ਰਨਪ੍ਰੀਤ ਕੌਰ ਦਾ ਵਿਆਹ ਪਿੰਡ ਕੱਚੇ ਪੱਕੇ ਦੇ ਦਵਿੰਦਰ ਸਿੰਘ ਨਾਮ ਦੇ ਮੁੰਡੇ ਨਾਲ ਕੀਤਾ ਸੀ ਕੁੜੀ ਦੇ ਪੇਕਿਆਂ ਨੂੰ ਅਚਾਨਕ ਹੀ ਪਾਉਣ ਆਉਂਦਾ ਹੈ ਕੀ ਉਨ੍ਹਾਂ ਦੀ ਕੁੜੀ ਦੀ ਅਚਾਨਕ ਹੀ ਹਾਰਟ

ਅਟੈਕ ਆਉਣ ਦੀ ਵਜ੍ਹਾ ਕਰਕੇ ਮੌ ਤ ਹੋ ਜਾਂਦੀ ਪਰ ਜਦੋਂ ਪੇਕੇ ਜਾ ਕੇ ਕੁੜੀ ਦਾ ਸੀਨ ਵੇਖਦਿਆਂ ਹਨ ਦੋਨਾਂ ਦੀ ਰੂਹ ਕੰਬ ਜਾਂਦੀ ਹੈ ਸਮਝ ਨਹੀਂ ਆਉਂਦੀ ਕਿ ਆਖਰਕਾਰ ਲੋਕ ਦੂਜੇ ਦੀ ਧੀਆਂ ਨੂੰ ਧੀ ਕਿਉਂ ਨਹੀਂ ਸਮਝਿਆ ਇੰਨਾ ਮਾੜਾ ਸਲੂਕ ਕਿਉਂ ਉਨ੍ਹਾਂ ਦੇ ਦੁਆਰਾ ਕੀਤਾ ਜਾਂਦਾ ਹੈ ਮਾਪਿਆਂ ਦੇ ਵੱਲੋਂ ਬੜੇ ਲਾਡਾਂ ਚਾਵਾਂ ਦੇ ਨਾਲ ਪਾਲੀ ਹੋਈ ਹੈ ਪਰ ਸਹੁਰਾ ਪਰਿਵਾਰ ਦੇ ਵੱਲੋਂ ਉਸ ਦੇ ਨਾਲ ਉਹ ਕੰਮ ਕਰ ਦਿੱਤਾ ਗਿਆ ਜਿਸ ਦੀ ਕਲਪਨਾ ਤਕ ਵੀ ਨਹੀਂ ਕੀਤੀ ਜਾ ਸਕਦੀ ਆਖ਼ਰਕਾਰ ਇਹੋ ਜਿਹੇ ਕਰੂਰ ਇਨਸਾਨ ਸਾਡੇ ਸਮਾਜ ਵਿੱਚ ਕਿੱਥੋਂ ਪੈਦਾ ਹੋ ਰਹੇ ਹਨ ਜਿਨ੍ਹਾਂ ਦੇ ਵੱਲੋਂ ਦੂਜਿਆਂ ਦੀ ਧੀ ਨੂੰ ਧੀ ਨਹੀਂ ਸਮਝਿਆ ਜਾਂਦਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *