ਅੱਜ ਕੱਲ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਟਰੱਕ ਡਰਾਈਵਰ ਨੇ ਦੱਸਿਆ ਕਿ ਕਿਵੇਂ ਮਾਰਿਆ ਦੀਪ ਸਿੱਧੂ ਨੂੰ ਸਾਜ਼ਿਸ਼ ਤਹਿਤ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਬਾ ਬਲਕੀਸ ਸਿੰਘ ਨੇ ਦੱਸਿਆਂ ਕੁਰਕਸ਼ੇਤਰ ਦਾ ਮੁੰਡਾ ਹੰਡਾ ਕੰਪਨੀ ਵਿਚ ਲੱਗਿਆ ਹੋਇਆ ਸੀ ਉਸ ਦੇ ਨਾਲ ਸੀ ਇਕ ਮੁੰਡਾ ਸੋਨੀਪਤ ਤੋਂ ਸਿੱਖਾਂ ਦੇ ਮੁੰਡੇ ਨੂੰ ਨੌਕਰੀ ਦੇ ਦਿੱਤੀ ਹੋਡਾ ਕੰਪਨੀ ਵਿੱਚ ਉਹ ਆਪਣੇ ਨਾਲ ਦੇ ਮੁੰਡੇ ਨੂੰ ਲੈ ਕੇ ਉਥੋਂ ਚਲ ਪਿਆ ਉਨ੍ਹਾਂ ਦੋਹਾਂ ਨੇ ਰੋਟੀ ਖਾਧੀ ਦੂਸਰੇ ਮੁੰਡੇ ਨੇ ਇਸ ਮੁੱਦੇ ਦੀ ਰੋਟੀ ਵਿੱਚ ਨੀਂਦ ਵਾਲੀ ਦਵਾਈ ਪਾ ਦਿੱਤੀ ਜਦੋ ਮੁੰਡਾ ਕਾਰ ਚਲਾ ਗਇਆ
ਉਸ ਨੂੰ ਨੀਂਦ ਆ ਗਈ ਸਾਹਮਣੇ ਆਉਂਦੇ ਅੱਠ ਟੇਹਰ ਵਾਲੇ ਟਰਾਲੇ ਨੇ ਉਸਦੀ ਗੱਡੀ ਤੇ ਚੜ੍ਹਾ ਦਿੱਤਾ ਇਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਦੀਪ ਸਿੱਧੂ ਵਿਚ ਜਾਣ-ਬੁੱਝ ਕੇ ਗੱਡੀ ਮਾਰੇ ਗਏ ਇੱਕ ਸਾਜਿਸ਼ ਸੀ ਦੀਪ ਸਿੱਧੂ ਨੇ ਕਿਸਾਨ ਅੰਦੋਲਨ ਵਿਚ ਵੀ ਲੋਕਾਂ ਦੀ ਬਹੁਤ ਮਦਦ ਕੀਤੀ ਸੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੇ ਨਾਲ ਬੈਠੀ ਕੁੜੀ ਨੂੰ ਕੋਈ ਵੀ ਸ਼ਹੀਦ ਨਹੀਂ ਆਉਂਦਾ ਦੀਪ ਸਿੱਧੂ ਨੂੰ ਸਾਜ਼ਿਸ਼ ਨਾਲ ਮਾਰਿਆ ਗਿਆ ਉਸ ਆਦਮੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿੰਨੇ ਵੀ ਮੇਰੇ ਸਿੱਖ ਭਰਾ ਵੱਡੇ ਅਫ਼ਸਰ ਬਣੇ ਹੋਏ ਹਨ ਉਹ ਸਾਰੇ ਦੀਪ ਸਿੱਧੂ ਦਾ ਪਾਣੀ ਤੇ ਪਾਣੀ
ਦੁੱਧ ਤੇ ਦੁੱਧ ਕਰ ਕੇ ਰੱਖ ਦਿਓ ਤਾਂ ਕੀ ਉਸ ਸਾਡੇ ਭਰਾ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਇਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਗੱਡੀ ਵਿਚ ਪਿੱਛੋਂ ਆ ਕੇ ਗੱਡੀ ਮਾਰੀ ਗਈ ਜੇਕਰ ਐਕਸੀਡੈਂਟ ਹੁੰਦਾ ਤਾਂ ਦੇਵ ਸਿੱਧੂ ਦੀ ਗੱਡੀ ਦਾ ਹਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਇਹ ਐਕਸੀਡੈਂਟ ਨਹੀਂ ਦੀਪ ਸਿੱਧੂ ਨੂੰ ਮਾਰਨ ਦੀ ਸਾਜਿਸ਼ ਕੀਤੀ ਹੈ ਅਗਰ ਐਕਸੀਡੈਂਟ ਹੁੰਦਾ ਦੀਪ ਸਿੱਧੂ ਨਾਲ ਬੈਠੀ ਕੁੜੀ ਉਸ ਦਾ ਵੀ ਨੁਕਸਾਨ ਹੋਣਾ ਸੀ ਇਹ ਇਕ ਦੀਪ ਸਿੱਧੂ ਨੂੰ ਮਾਰਨ ਪਲਾਨ ਸੀ ਬਹੁਤ ਹੀ ਜ਼ਿਆਦਾ ਦੁੱਖ ਦੀ ਖ਼ਬਰ ਹੈ ਕਿ ਸਾਡਾ ਹੀਰੇ ਵਰਗਾ ਭਾਈ ਦੀਪ ਸਿੱਧੂ ਅੱਜ ਸਾਡੇ ਵਿੱਚ ਨਹੀ ਹੈ
ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ