ਜੇ ਇਸ ਪਿੰਡ ਵਰਗਾ ਹਰੇਕ ਪਿੰਡ ਹੋਵੇ ਤਾਂ ਪਿੰਡ ਵਿੱਚ ਕੋਈ ਵੀ ਨੌਜਵਾਨ ਨਸ਼ੇੜੀ ਨਾ ਮਿਲੇ

Latest Update

ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਉਸੇ ਤਰ੍ਹਾਂ ਹੀ ਇਕ ਸੋਈਆ ਖੁਰਦ ਪਿੰਡ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਪਿੰਡ ਦਾ ਨਾਮ ਅੱਗੇ ਆ ਰਿਹਾ ਹੈ ਉਹ ਕਿਉਂ ਆ ਰਿਹਾ ਹੈ ਜੇਕਰ ਤੁਸੀਂ ਇਸ ਖ਼ਬਰ ਨੂੰ ਪੂਰਣ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰ ਸਕਦੇ ਹੋ ਅਤੇ ਬੁਰੀ ਖ਼ਬਰ ਨੂੰ ਜਾਣ ਸਕਦੇ ਹੋ ਆਪ ਸਭ ਨੂੰ ਦੱਸਦੀ ਕਿ ਸੂਹੀਆ ਖੁਰਦ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੇ ਇੰਨਾ ਜ਼ਿਆਦਾ ਵਿਕਾਸ ਕੀਤਾ ਹੈ ਅਤੇ ਲੋਕ ਬਾਹਰੋਂ ਆ ਕੇ ਪਿੰਡ ਨੂੰ ਦੇਖਦੇ ਹਨ ਕਿਉਂਕਿ ਪਿੰਡ ਵਿੱਚ ਸਹੀ ਢੰਗ ਦੇ ਨਾਲ ਗਰਾਂਟਾਂ ਨੂੰ ਲਗਾਇਆ ਗਿਆ ਉਹਦੀ ਸੁਚੱਜੇ ਢੰਗ ਨਾਲ ਕੰਮ ਨੂੰ ਕੀਤਾ ਗਿਆ ਹੈ ਪਿੰਡ ਦੇ ਵਿਚ ਏਨੀ ਸਫ਼ਾਈ ਦੇਖਣ ਨੂੰ ਮਿਲਦੀ ਹੈ ਕਿ ਪਿੰਡ ਨੂੰ ਦੇਖ ਕੇ ਮਨ ਖ਼ੁਸ਼ ਹੁੰਦਾ ਹੈ ਅਤੇ ਸਕੂਲਾਂ ਅਤੇ ਹੋਰ ਸਰਕਾਰੀ ਥਾਵਾਂ ਤੇ ਨ੍ਹੀਂ ਸਫ਼ਾਈ ਦੇਖਦੀ ਹੈ ਕਿ ਲੋਕ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹਨ

ਸਫਾਈ ਕਰਨ ਦੇ ਲਈ ਅਤੇ ਬੱਚੇ ਵੀ ਇੰਨੇ ਪਿਆਰ ਨਾਲ ਸਕੂਲਾਂ ਦੇ ਵਿੱਚ ਪਡ਼੍ਹਦੇ ਹਨ ਨਿੱਕੀ ਦੇਖ ਕੇ ਮਨ ਖੁਸ਼ ਹੁੰਦਾ ਹੈ ਜੇਕਰ ਤੁਸੀਂ ਵੀ ਇਸ ਨੂੰ ਦੇਖਣਾ ਚਾਹੁੰਦੇ ਹੋ ਅਤੇ ਆਪਣੇ ਪਿੰਡ ਨੂੰ ਵੀ ਇਸ ਤਰ੍ਹਾਂ ਸਜਾਓ ਚਾਹੁੰਦੇ ਹੋਣ ਤਾਂ ਤੁਹਾਡਾ ਆਪਣਾ ਹੀ ਹੱਕ ਬਣਦਾ ਹੈ ਕਿ ਤੁਸੀਂ ਪਿੰਡ ਦੇ ਲਈ ਕੁਝ ਕਰੋ ਅਤੇ ਇਸ ਪਿੰਡ ਦੇ ਵਿਚ ਏਨੇ ਚੰਗੇ ਨੌਜਵਾਨ ਹਨ ਅਤੇ ਜੇਕਰ ਪਿੰਡਾਂ ਵਿਚ ਇਸ ਤਰ੍ਹਾਂ ਮਾਹੌਲ ਮਿਲੇ ਤਾਂ ਨੌਜਵਾਨ ਨਸ਼ਿਆਂ ਦੇ ਵੱਲ ਨਹੀਂ ਜਾਣਗੇ ਅਤੇ ਜੇਕਰ ਪਿੰਡਾਂ ਦੇ ਵਿੱਚ ਮਾੜੇ ਮਾਹੌਲ ਦੇ ਕਾਰਨ ਹੀ ਬੱਚੇ ਨਸ਼ੇ ਉੱਤੇ ਲਗਦੇ ਹਨ ਜੇਕਰ ਉਸੇ ਤਰ੍ਹਾਂ ਹੀ ਪਿੰਜਰੇ ਵਿੱਚ ਵਧੀਆ ਗਰਾਊਂਡ ਬਣਾਏ ਜਾਣ ਤਾਂ ਬੱਚਿਆਂ ਦਾ ਨਸ਼ਿਆਂ ਵੱਲ ਧਿਆਨ ਨਹੀਂ ਜਾਂਦਾ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਰ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *