ਖੇਤ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਸਾਰਾ ਦੇਸ਼ ਕਰ ਰਿਹਾ ਹੈ ਸਲਾਮ ਸਚਾਈ ਸਾਹਮਣੇ ਆਈ ਤਾਂ ਸਭ ਦੇ ਉਡ ਗਏ ਹੋਸ਼

Latest Update

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਖੇਤ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਸਾਰਾ ਦੇਸ਼ ਕਰ ਰਿਹਾ ਹੈ ਸਲਾਮ ਸਚਾਈ ਸਾਹਮਣੇ ਆਈ ਤਾਂ ਸਭ ਦੇ ਉਡ ਗਏ ਹੋਸ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਸੇ ਵੀ ਕੰਮ ਕਰਨ ਦੀ ਕੋਈ ਵੀ ਉਮਰ ਨਹੀਂ ਹੁੰਦੀ ਅਗਰ ਇਨਸਾਨ ਜਾਹੇਦਾਨ ਉਹ ਕੋਈ ਵੀ ਉਮਰ ਵਿੱਚ ਕੰਮ ਕਰ ਸਕਦਾ ਹੈ ਜਿਵੇਂ ਕਿ

ਇਸ ਵੀਡੀਓ ਵਿਚ ਦਿਖਾਇਆ ਜਾ ਰਿਹਾ ਹੈ 106 ਸਾਲ ਦੀ ਉਮਰ ਵਿੱਚ ਔਰਤ ਖੇਤਾਂ ਵਿੱਚ ਕੰਮ ਕਰ ਰਹੀ ਹੈ ਕੋਈ ਵੀ ਉਮਰ ਵਿਚ ਕੰਮ ਕਰਕੇ ਇਨਸਾਨ ਆਪਣੀ ਇਕ ਪਹਿਚਾਨ ਬਣਾ ਸਕਦਾ ਹੈ ਇਹ ਵੀਡੀਓ ਤਾਮਨਨਾਡੋ ਦੀ ਔਰਤ ਖੱਪਣ ਮਾਲ ਖੇਤੀ ਕਰ ਰਹੀ ਹੈ ਏਨੀ ਉਮਰ ਵਿੱਚ ਵੀ ਇਹ ਔਰਤ ਕਹੀ ਚਲਾਉਂਦੀ ਹੋਈ ਦਿਖਾਈ ਦੇ ਰਹੀ ਹੈ ਇਸ ਕੋਲ ਢਾਈ ਏਕੜ ਖੇਤੀ ਹੈ ਜਿਸ ਵਿੱਚ ਇਹ ਕੱਲੀ ਹੀ ਖੇਤੀ ਕਰਦੀ ਹੈ ਇਹ ਔਰਤ ਖੇਤੀ ਕਰਨ ਤੋਂ ਪਹਿਲਾਂ ਇਕ ਦੁਕਾਨ ਚਲਾਇਆ ਕਰਦੀ ਸੀ ਜੋ ਕਿ ਇਸ ਨੂੰ ਆਪਣੇ ਮਾਤਾ ਪਿਤਾ ਦੇ ਤਰਫ ਤੋਂ ਮਿਲੀ ਸੀ ਦੁਕਾਨ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਸੀ ਜਿਸ ਦੇ ਪੈਸੇ ਇਕੱਠੇ ਕਰ ਕੇ ਉਨ੍ਹਾਂ ਨੇ ਜ਼ਮੀਨ ਖਰੀਦ ਲਈ ਸੀ ਔਰਤ ਕੋਲ ਢਾਈ ਏਕੜ ਜ਼ਮੀਨਾਂ ਜਿਸ ਵਿੱਚ ਇਕੱਲੀ ਹੀ

ਕੰਮ ਕਰਦੀ ਹੈ ਇਸ ਵਿੱਚ ਬਹੁਤ ਜ਼ਿਆਦਾ ਵਧੀਆ ਫਸਲ ਹੋ ਰਹੀ ਹੈ ਇਸ ਔਰਤ ਨੇ ਇਸ ਵਿੱਚ ਬਾਜਰਾ ਸਬਜੀਆਂ ਕਈ ਹੋਰ ਤਰ੍ਹਾਂ ਦੀ ਫਸਲ ਉਗਾਈ ਹੋਈ ਹੈ ਉਹ ਆਪਣਾ ਜੀਵਨ ਬਹੁਤ ਵਧੀਆ ਤਰੀਕੇ ਨਾਲ ਜੀ ਰਹੀ ਹੈ ਇਸ ਤੋ ਇਲਾਵਾ ਉਨ੍ਹਾਂ ਨੇ ਰਾਜਨੀਤੀ ਜੀਵਨ ਵਿੱਚ ਬਹੁਤ ਸ਼ਕਤੀ ਕਿੱਤੀ ਉਨ੍ਹਾਂ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕੀਤਾ ਅੱਜ ਵੀ ਇਹ ਔਰਤ ਖੇਤੀ ਕਰਦੀ ਹੈ ਜੋ ਪੀ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਔਰਤ ਬਹੁਤ ਵਧੀਆ ਖੇਤੀ ਕਰ ਸਾਨੂੰ ਵੀ ਸਾਰਿਆਂ ਨੂੰ ਇਸ ਪੱਪਲਮਾਲ ਦੀ ਔਰਤ ਵਾਂਗੂੰ ਖੇਤੀ ਕਰਨੀ ਚਾਹੀਦੀ ਸਾਡੀਆਂ ਔਰਤਾਂ ਨੂੰ ਵੀ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਚਾਹੀਦਾ ਹੈ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀ ਹੁੰਦਾ ਸਾਨੂੰ ਹਰ ਕੰਮ ਆਉਣਾ ਚਾਹੀਦਾ ਹੈ

ਕਰਨ ਵਿੱਚ ਕੋਈ ਵੀ ਸ਼ਰਮ ਨਹੀਂ ਹੁੰਦੀ ਜਾਂ ਫਿਰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਕੰਮ ਦੀ ਕੋਈ ਉਮਰ ਨਹੀਂ ਹੁੰਦੀ ਸਾਨੂੰ ਕੋਈ ਵੀ ਉਮਰ ਵਿਚ ਹਰ ਕੋਈ ਕੰਮ ਕਰ ਲੈਣਾ ਚਾਹੀਦਾ ਇਸ ਔਰਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਔਰਤ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਔਰਤ ਉਮਰ ਇਸ ਇਸ ਤੋਂ 106 ਸਾਲ ਦੀ ਹੈ ਇਹ ਔਰਤ ਬਹੁਤ ਜ਼ਿਆਦਾ ਮਿਹਨਤ ਵਾਲੀ ਹੈ ਸਾਨੂੰ ਵੀ ਸਾਰਿਆ ਨੂੰ ਇਸ ਤਰ੍ਹਾਂ ਦੀ ਮਿਹਨਤ ਕਰਨੀ ਚਾਹੀਦੀ ਹੈ ਇਸ ਵਾਰ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *