ਪਾਣੀ ਦੀ ਬੋਤਲ ਵੇਚਣ ਵਾਲੇ ਕੁੜੀ ਦੇ ਨਾਲ ਗੋਲਗੱਪੇ ਵਾਲੇ ਨੇ ਕਿੱਤਾ ਅਜਿਹਾ ਦੇਖ ਕੇ ਸਭ ਦੇ ਉੱਡ ਜਾਣਗੇ ਹੋਸ਼

Latest Update

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਪਾਣੀ ਦੀ ਬੋਤਲ ਬੇਚਣ ਵਾਲੀ ਕੁੜੀ ਦੇ ਨਾਲ ਗੋਲਗੱਪੇ ਵਾਲੇ ਨੇ ਕੀਤਾ ਅਜਿਹਾ ਦੇਖ ਕੇ ਸਭ ਦੇ ਉਡ ਗਏ ਹੋਸ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਵਾਰ ਇੱਕ ਕੁੜੀ ਕੋਲ ਉਸ ਦੀ ਮਾਂ ਦੇ ਇਲਾਜ ਦੇ ਲਈ ਪੈਸੇ ਨਹੀਂ ਸੀ ਫਿਰ ਉਹ ਕੁੜੀ ਪਾਣੀ ਦੀਆ ਬੋਤਲਾਂ ਬੇਚਣੀਆ ਸ਼ੁਰੂ ਕਰ ਦਿੰਦੀ ਹੈ ਪਰ

ਉਸ ਕੁੜੀ ਦੀ ਇਕ ਦੀ ਬੋਤਲ ਨਹੀਂ ਵਿਕਦੀ ਉਹ ਕੁੜੀ ਬਹੁਤ ਜ਼ਿਆਦਾ ਪਰਸਾਨ ਹੁੰਦੀ ਹੈ ਪਰ ਇੱਕ ਪਾਸੇ ਇਕ ਮੁੰਡਾ ਗੋਲ ਗੱਪੇ ਬੇਚਦਾ ਹੁੰਦਾ ਗਾ ਉਸ ਦੇ ਗੋਲ ਗੱਪੇ ਬਹੁਤ ਜ਼ਿਆਦਾ ਵਿਕਦੇ ਨੇ ਉਸ ਗੋਲਗੱਪੇ ਵਾਲੇ ਦੀ ਦੁਕਾਨ ਉੱਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਉਹ ਮੁੰਡਾ ਇਹ ਸਭ ਦੇਖ ਕੇ ਬਹੁਤ ਜ਼ਿਆਦਾ ਪ੍ਰਸ਼ਾਸਨ ਹੋ ਜਾਂਦਾ ਫਿਰ ਉਹ ਮੁੰਡਾ ਉਸ ਕੁੜੀ ਨੂੰ ਜਾਂਦੇ ਦੇਖ ਕੇ ਉਸ ਨੂੰ ਰੋਕ ਲੈਂਦਾ ਤੇ ਉਸ ਨੂੰ ਪੁੱਛਦਾ ਕੀ ਤੁਸੀਂ ਉਦਾਸ ਕਿਉਂ ਹੋ ਫਿਰ ਉਹ ਕੁੜੀ ਉਸ ਗੋਲਗੱਪੇ ਵਾਲੇ ਮੁੰਡੇ ਨੂੰ ਦੱਸਦੀ ਹੈ ਮੇਰੀ ਸਵੇਰ ਤੋਂ ਇੱਕ ਵੀ ਪਾਣੀ ਵਾਲੀ ਬੋਤਲ ਨਹੀਂ ਵਿਕੀ

ਮੇਰੇ ਕੋਲ ਮੇਰੀ ਮਾਂ ਦੇ ਇਲਾਜ ਲਈ ਪੈਸੇ ਵੀ ਨਹੀਂ ਫਿਰ ਉਹ ਗੋਲ ਗੱਪੇ ਵਾਲਾ ਮੁੰਡਾ ਅਜਿਹਾ ਕੁਝ ਕਰਦਾ ਹੈ ਉਸ ਦੀ ਦੁਕਾਨ ਉਪਰ ਬਹੁਤ ਜ਼ਿਆਦਾ ਭੀੜ ਲੱਗਣ ਲੱਗ ਜਾਂਦੀ ਹੈ ਉਸ ਕੁੜੀ ਦੀਆ ਸਾਰੀਆਂ ਪਾਣੀ ਦੀਆਂ ਬੋਤਲਾਂ ਵਿਕ ਜਾਂਦੀਆਂ ਨੇ ਫਿਰ ਉਸ ਕੁੜੀ ਕੋਲ ਬਹੁਤ ਜ਼ਿਆਦਾ ਪੈਸੇ ਹੋ ਜਾਂਦੇ ਨੇ ਉਹ ਕੁੜੀ ਇਸ ਪੈਸੇ ਨਾਲ ਆਪਣੀ ਮਾਂ ਦਾ ਇਲਾਜ ਕਰਵਾਇਆ ਦਿੰਦੀ ਹੈ ਦੂਸਰੇ ਦਿਨ ਫਿਰ ਉਹ ਕੁੜੀ ਉਸ ਗੋਲਗੱਪੇ ਵਾਲੇ ਮੁੰਡੇ ਕੋਲ ਪਹੁੰਚ ਜਾਂਦੀ ਹੈ ਤੇ ਉਸ ਗੋਲਗੱਪੇ ਵਾਲੇ ਮੁੰਡੇ ਨੂੰ ਪੁੱਛਦੀ ਹੈ ਕੀ ਤੂੰ ਅਜਿਹਾ ਕੀ ਕੀਤਾ ਜਿਸ ਨਾਲ ਮੇਰੀਆਂ ਸਾਰੀਆਂ ਪਾਣੀ ਦੀਆਂ ਬੋਤਲਾਂ ਵਿਕ ਗਈਆਂ ਉਹ ਮੁੰਡਾ ਆਪਣਾ ਗੋਲ ਗੱਪੇ ਵਾਲਾ ਪਾਣੀ ਦੋ ਦਿਨ ਦਾ ਤੇ ਗੋਲ ਗੱਪਿਆਂ ਵਿੱਚ ਬਹੁਤ ਸਾਰੀਆਂ ਮਿਰਚਾਂ ਪਾ ਦਿੰਦਾ

ਜਿਸ ਕਾਰਨ ਜੋ ਵੀ ਖਾਂਦਾ ਉਸ ਨੂੰ ਮਿਰਚ ਲੱਗਣੀ ਸ਼ੁਰੂ ਹੋ ਜਾਂਦੇ ਤੇ ਉਹ ਓਸ ਕੁੜੀ ਕੋਲ ਪਾਣੀ ਦੀ ਬੋਤਲ ਲੈ ਲੈਂਦੇ ਸੀ ਜਿਸ ਨਾਲ ਓਸ ਕੁੜੀ ਦੀਆਂ ਪਾਣੀ ਦੀਆਂ ਬੋਤਲਾਂ ਵਿਕ ਜਾਂਦੀਆਂ ਨੇ ਕਈ ਵਾਰ ਅਸੀਂ ਵੀ ਦੇਖਦੇ ਹਾਂ ਕੀ ਕਿਸੇ ਦੁਕਾਨਦਾਰ ਦਾ ਕੋਈ ਸਮਾਂਨ ਨਹੀਂ ਵਿਕਦਾ ਸਾਨੂੰ ਉਨ੍ਹਾਂ ਗਰੀਬਾਂ ਤੋਂ ਹੈ ਸਮਾਂਨ ਲੈਣਾ ਚਾਹੀਦਾ ਜਿਨ੍ਹਾਂ ਦਾ ਸਮਾਨ ਨਹੀਂ ਵਿਕ ਰਿਹਾ ਉਸ ਗੋਲਗੱਪੇ ਵਾਲੇ ਮੁੰਡੇ ਨੇ ਦਿਮਾਗ ਨਾਲ ਇਹ ਸਾਰਾ ਕੰਮ ਕੀਤਾ ਜਿਸ ਨਾਲ ਉਸ ਗਰੀਬ ਕੁੜੀ ਦੀ ਮਦਦ ਹੋ ਗਈ ਤੇ ਉਸ ਦੀਆਂ ਪਾਣੀ ਵਾਲੀਆਂ ਬੋਤਲਾਂ ਸਾਰੀਆਂ ਵਿਕ ਗਈਆਂ ਤੇ ਉਸ ਕੁੜੀ ਦੀ ਮਾਂ ਦਾ ਇਲਾਜ ਵੀ ਟਾਈਮ ਤੇ ਹੋ ਗਿਆ ਸਾਨੂੰ ਵੀ ਗਰੀਬਾਂ ਬੱਚਿਆਂ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਗਰੀਬਾਂ ਦੇ ਬੱਚਿਆਂ ਦੇ ਵੀ ਘਰ ਚੱਲ ਸਕਣ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *