ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਚੱਪਲ ਦੀ ਮਾਲਾ ਨਾਲ ਰੋਂਦੀ ਹੋਈ ਲੜਕੀ ਦਾ ਹੈ ਚੱਪਲ ਦੀ ਮਾਲਾ ਨਾਲ ਰੋਂਦੀ ਹੋਈ ਲੜਕੀ ਨੂੰ ਦੇਖ ਕੇ ਲੋਕਾਂ ਨੂੰ ਹੋਇਆ ਸ਼ੱਕ ਸਚਾਈ ਸਾਹਮਣੇ ਆਈ ਤਾਂ ਲੋਕਾਂ ਦੇ ਉੱਡੇ ਹੋਸ਼ ਦਿੱਲੀ ਦੀਆਂ ਸੜਕਾਂ ਤੇ ਕਾਲੇ ਰੰਗ ਦੇ ਚਿਹਰੇ ਪਰੇਡ ਕਰਦੇ ਹੋਏ ਇਹ ਵੀਡੀਓ 1 ਸ਼ਾਹਦਰਾ ਜ਼ਿਲੇ ਦੇ ਕਸਤੂਰ ਜ਼ਿਲ੍ਹਾ ਵਿੱਚ ਇਹ ਘਟਨਾ ਹੋਈ ਜਿਸ ਵਿੱਚ ਨੋ ਔਰਤਾਂ ਗਿਰਫ਼ਤਾਰ ਕਰ ਲਈਆਂ
ਜਿਸ ਵਿੱਚ 20 ਸਾਲ ਦੀ ਇੱਕ ਲੜਕੀ ਦਾ ਅਪਹਰਣ ਤੇ ਬਲਤਕਾਰ ਕੀਤਾ ਗਿਆ ਤੇ ਉਸ ਦਾ ਚਿਹਰਾ ਕਾਲਾ ਕਰ ਦਿੱਤਾ ਗਿਆ ਸਿਰ ਮੁੰਨਾ ਦਿੱਤਾ ਗਿਆ ਉਸ ਦੇ ਗਲੇ ਵਿੱਚ ਜੁੱਤੀਆਂ ਦੀ ਮਾਲਾ ਪਹਿਨਾਈ ਗਈ ਪੁਲਸ ਨੇ ਕਿਹਾ ਗਿਆਰਾਂ ਔਰਤਾਂ ਵਿੱਚੋਂ ਨੋ ਔਰਤਾਂ ਗਿਰਫਤਾਰ ਕਰ ਲਿਆ ਗਿਆ ਤੇ ਬਾਕੀ ਜਲਦ ਹੀ ਗ੍ਰਿਫਤਾਰ ਕਰ ਲੈਣਗੇ ਪੁਲਿਸ ਨੇ ਦੱਸਿਆ ਕੀ ਉਸ ਔਰਤ ਦੇ ਪਤੀ ਦੁਆਰਾ ਸੂਚਨਾ ਦਿੱਤੀ ਗਈ ਜੋ ਕਿ ਮੌਕੇ ਤੇ ਨਹੀਂ ਸੀ ਤੇ ਉਸ ਦੇ ਮਕਾਨ ਮਾਲਕ ਨੇ ਇਹ ਸੂਚਨਾ ਦਿੱਤੀ ਤੇ ਪੁਲੀਸ ਵਾਲੇ ਮੌਕੇ ਤੇ ਪਹੁੰਚ ਗਏ ਤੇ ਬੀ ਸਾਲ ਦੀ ਔਰਤ ਨੂੰ ਕੁੱ ਟ ਮਾ ਰ ਤੋਂ ਬਚਾਈਏ
ਪੁਲਿਸ ਥਾਣੇ ਲਿਆਏ ਤੋਂ ਪੀੜਤ ਦੇ ਰਿਸ਼ਤੇਦਾਰਾਂ ਨੂੰ ਆਪਸ ਵਿਚ ਸਾਂਝਾ ਕਰਦੇ ਹੋਏ ਸੁਣਾ ਗਿਆ ਤੇ ਪੀੜਤਾ ਦਾ ਪਿੱਛਾ ਕੀਤਾ ਗਿਆ ਜਦੋਂ ਉਹ ਕਹੀ ਗਹੁ ਖਰੀਦਣ ਗਈ ਸੀ ਉਸ ਦੇ ਰਿਸ਼ਤੇਦਾਰਾਂ ਨੇ ਉਹਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਜਿਥੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਉਸ ਪੀੜਤ ਦੇ ਪਿਤਾ ਬੀ ਬਲਾਤਕਾਰੀਆਂ ਦੇ ਨਾਲ ਸ਼ਾਮਲ ਸੀ ਉਸ ਦੇ ਕੋਲ ਆਉਣ ਤੋਂ ਮਨ੍ਹਾ ਕਰਨ ਦੇ ਬਾਵਜੂਦ ਉਸ ਪੀੜਤ ਦੀ ਜਾਨ ਲੈ ਲਈ ਪੀੜਤਾ ਦੇ ਭੈਣ ਦੇ ਅਨੁਸਾਰ ਪੜੋਸ ਵਿਚ ਰਹਿਣ ਵਾਲੇ ਇੱਕ ਮੁੰਡੇ ਕਿਸ਼ੋਰ ਵੱਲੋਂ ਪਿਆਰ ਰਚਾਇਆ ਗਿਆ ਸੀ
ਉਸ ਮੁੰਡੇ ਉਸ ਮੁੰਡੇ ਵੱਲੋਂ ਵਿਆਹ ਦਾ ਦਾਅਵਾ ਕਰਦੇ ਹੋਏ ਆਤਮ ਹੱਤਿਆ ਕਰ ਲਈ ਗਈ ਸੀ ਉਸ ਮੁੰਡੇ ਦੇ ਪਰਿਵਾਰ ਉਸ ਦੀ ਮੌਤ ਦਾ ਮੇਰੀ ਭੈਣ ਨੂੰ ਦੋਸ਼ੀ ਮੰਨਦੇ ਹਨ ਉਨ੍ਹਾਂ ਨੇ ਪੁਲਿਸ ਨੂੰ ਨੋਟਿਸ ਕਰ ਦਿੱਤਾ ਜਲਦੀ ਤੋਂ ਜਲਦੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪੁਲਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਪਣੀ ਦੁਸ਼ਮਨੀ ਦੇ ਕਾਰਨ ਉਨ੍ਹਾਂ ਨੇ ਇਸ ਔਰਤ ਦਾ ਬਲਤਕਾਰ ਕਰ ਦਿੱਤਾ ਹੈ ਪੁਲਿਸ ਨੇ ਚਾਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਗ੍ਰਿਫਤਾਰ ਕਰਨਾ ਹੈ ਸਾਨੂੰ ਚਾਹੀਦਾ ਹੈ ਕਿ ਹੈ ਅਸੀਂ ਕਦੇ ਵੀ ਕਿਸੇ ਵੀ ਔਰਤ ਦੇ ਨਾਲ ਸਾਨੂੰ ਐਵੇਂ ਨਹੀਂ ਕਰਨਾ ਚਾਹੀਦਾ ਸਾਨੂੰ ਅਪਨੇ ਦੁਸ਼ਮਣ ਕਿਸੇ ਵੀ ਔਰਤ ਦੇ ਨਾਲ ਨਹੀਂ ਕੱਢਣੇ ਚਾਹੀਦੀ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ