ਸਟੇਸ਼ਨ ਉੱਪਰ ਇਸ ਗਰੀਬ ਕੁੱਲੀ ਵਾਲੇ ਨੂੰ ਸਲਾਮ ਕਰ ਰਹੇ ਸੀ ਸਭ ਲੋਕ ਜਦੋਂ ਸਚਾਈ ਸਾਹਮਣੇ ਆਈ ਤਾਂ ਸਭ ਦੇ ਉਡ ਗਏ ਹੋਸ਼

Latest Update

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਸਟੇਸ਼ਨ ਉੱਪਰ ਇਸ ਗਰੀਬ ਕੁੱਲੀ ਵਾਲੇ ਨੂੰ ਸਲਾਮ ਕਰ ਰਹੇ ਸੀ ਸਭ ਲੋਕ ਜਦੋਂ ਸਚਾਈ ਸਾਹਮਣੇ ਆਈ ਤਾਂ ਸਭ ਦੇ ਉਡ ਗਏ ਹੋਸ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਗਰੀਬ ਘਰ ਦਾ ਮੁੰਡਾ ਜੋ ਕਿ ਕੁੱਲੀ ਦਾ ਕੰਮ ਕਰਦਾ ਸੀ ਸ੍ਰੀ ਨਾਥ ਨੇ ਆਪਣੇ ਪਰਵਾਰ ਨੂੰ ਚਲਾਉਣ ਲਈ ਕੁੱਲੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਸ੍ਰੀਨਾਥ ਨਾਮ ਦਾ ਮੁੰਡਾ ਘਰਦਿਆਂ ਦਾ ਇਕ ਇਕਲੌਤਾ ਬੇਟਾ ਸੀ ਇਕ ਦਿਨ ਉਨ੍ਹਾਂ ਨੇ 2018 ਵਿਚ ਇਹ ਫੈਸਲਾ ਕਰ ਲਿਆ ਕੀ

ਮੈਂ ਬਹੁਤ ਜ਼ਿਆਦਾ ਮਿਹਨਤ ਕਰਕੇ ਇਕ ਬਹੁਤ ਵੱਡਾ ਅਫ਼ਸਰ ਬਣੇਗਾ ਤੇ ਆਪਣੀ ਬੇਟੀ ਦਾ ਭਵਿੱਸ਼ ਵਧੀਆ ਬਣਾ ਸਕੇ ਤੇ ਉਨ੍ਹਾਂ ਨੇ ਦਿਨ ਰਾਤ ਬਹੁਤ ਜ਼ਿਆਦਾ ਮਿਹਨਤ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਫਿਰ ਅਪਨੀ ਹੋਰ ਪੜ੍ਹਾਈ ਕਰਨੀ ਸ਼ੁਰੂ ਕਰ ਲਈ ਸ੍ਰੀ ਨਾਥ ਕੋਚਿੰਗ ਸੈਂਟਰ ਦੀ ਫੀਸ ਨਹੀਂ ਦੇ ਸਕਦੇ ਸੀ ਸ੍ਰੀ ਨਾਥ ਦੇ ਮਨ ਵਿਚ ਇਹ ਗੱਲ ਸੀ ਉਹ ਬਿਨਾ ਕੋਚਿੰਗ ਪ੍ਰੀਖਿਆ ਪਾਸ ਨਹੀਂ ਕਰ ਸਕਣਗੇ ਉਨ੍ਹਾਂ ਨੇ ਫੇਰ ਕੇ ਬੀ ਏ ਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਉਸ ਦੇ ਇਸ ਔਖੇ ਰਾਹ ਨੂੰ ਅਸਾਨ ਬਣਾਇਆ ਰੇਲਵੇ ਸਟੇਸ਼ਨ ਵਾਲੇ ਫਰ੍ਰੀ ਬਾਈ ਫਾਈ ਨੇ ਸ੍ਰੀ

ਨਾਥ ਜੀ ਨੇ ਆਪਣੇ ਸਮਾਰਟਫੋਨ ਤੇ ਫ੍ਰੀ ਵਾਈ-ਫਾਈ ਦੇ ਨਾਲ ਆਪਣੀ ਪੜ੍ਹਾਈ ਸੁਰੂ ਕਰ ਦਿੱਤੀ ਇਹ ਫ੍ਰੀ ਵਾਈ-ਫਾਈ ਉਸ ਦੇ ਲਈ ਕਿਸੇ ਤੋਂ ਘੱਟ ਨਹੀਂ ਸੀ ਸ੍ਰੀ ਨਾਥ ਜੀ ਸਾਰਾ ਦਿਨ ਕੁਲੀ ਦਾ ਕੰਮ ਕਰਦੇ ਨਾਲ ਹੀ ਜਦੋਂ ਫਰੀ ਹੋ ਜਾਂਦੇ ਆਪਣਾ ਸਮਾਰਟਫੋਨ ਕੱਢ ਕੇ ਆਪਣੇ ਪ੍ਰੀਖਿਆ ਦੀ ਤਿਆਰੀ ਕਰਨ ਲਗ ਪੈਂਦੇ ਸੀ ਨਾਲ ਹੀ ਉਹ ਆਪਣੇ ਪ੍ਰੀਖਿਆ ਦੇ ਲੈਕਚਰ ਸੁਣਦੇ ਰਹਿੰਦੇ ਸਨ ਕੰਮ ਦੇ ਨਾਲ ਨਾਲ ਉਨ੍ਹਾਂ ਨੇ ਆਪਣੀ ਪ੍ਰੀਖਿਆ ਵੀ ਪੂਰੀ ਕਰੀਂ ਇਸ ਕੁੱਲੀ ਸ੍ਰੀ ਨਾਥ ਨੇ ਬਹੁਤ ਲਗਨ ਤੇ ਮਿਹਨਤ ਨਾਲ ਅਪਣੀ ਪ੍ਰੀਖਿਆ ਨੂੰ ਪਾਸ ਕਰ ਲਿਆ ਉਨ੍ਹਾਂ ਨੇ ਕੇ ਬੀ ਏ ਸੀ

ਵਿੱਚ ਸਫਲਤਾ ਪ੍ਰਾਪਤ ਕਰ ਲਈ ਇਸੇ ਕਾਰਨ ਸ੍ਰੀ ਨਾਥ ਜੀ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਉਨ੍ਹਾਂ ਨੇ ਸੋਚਿਆ ਕੀ ਸਟੇਸ਼ਨ ਉੱਤੇ ਲੱਗੇ ਫ੍ਰੀ ਵਾਈ-ਫਾਈ ਦੀ ਮਦਦ ਨਾਲ ਉਹ ਯੂਪੀ ਦੀ ਪ੍ਰੀਖਿਆ ਵੀ ਪਾਸ ਕਰ ਲੈਣਗੇ ਫਿਰ ਸ੍ਰੀ ਨਾਥ ਜੀ ਨੇ ਸਟੇਸ਼ਨ ਤੇ ਲੱਗੇ ਫ੍ਰੀ ਵਾਈ-ਫਾਈ ਦੇ ਨਾਲ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਫਿਰ ਯੂਪੀ ਪ੍ਰੀਖਿਆ ਵੀ ਪਾਸ ਕਰ ਲਈ ਸ੍ਰੀ ਨਾਥ ਜੀ ਨੇ ਆਪਣੀ ਕਦੇ ਹਾਰ ਨਹੀਂ ਮੰਨੀ ਉਨ੍ਹਾਂ ਨੇ ਬਹੁਤ ਜ਼ਿਆਦਾ ਹਿੰਮਤ ਔਰ ਮਿਹਨਤ ਨਾਲ ਪ੍ਰੀਖਿਆ ਪਾਸ ਕੀਤੀ ਹੈ ਸ੍ਰੀ ਨਾਥ ਜੀ ਨੇ

ਆਈ ਐਸ ਬੰਨ੍ਹ ਕੇ ਲੱਖਾਂ ਲੋਕਾਂ ਨੂੰ ਇਕ ਮਿਸਾਲ ਪੇਸ਼ ਕਰ ਦਿੱਤੀ ਹੈ ਵੀ ਕਦੇ ਵੀ ਜਿੰਦਗੀ ਚੋ ਅਜਿਹੇ ਮੌਕਿਆਂ ਤੋਂ ਘਬਰਾਓ ਨਾ ਬਲਕਿ ਤੁਸੀਂ ਹਿੰਮਤ ਔਰ ਮਿਹਨਤ ਨਾਲ ਕੰਮ ਕਰੋ ਇਕ ਦਿਨ ਸ੍ਰੀ ਨਾਥ ਜੀ ਵਾਂਗੂੰ ਕਾਮਯਾਬੀ ਪਾਵੋਗੇ ਇਕ ਕੁੱਲੀ ਵਾਲਾ ਸ੍ਰੀ ਨਾਥ ਬਹੁਤ ਵੱਡਾ ਏ ਐਸ ਈ ਬਣ ਗਿਆ ਸਾਨੂੰ ਵੀ ਸ੍ਰੀ ਨਾਥ ਵਾਂਗੂੰ ਮਿਹਨਤ ਕਰਨੀ ਚਾਹੀਦੀ ਹੈ ਇਸ ਵਾਰ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *