ਕੰਨਿਆ ਦਾਨ ਵਿੱਚ ਆਪਣੇ ਪਿਤਾ ਤੋਂ ਮੰਗ ਰਹੀ ਸੀ ਕੁੜੀ 75 ਲੱਖ ਰੁਪਏ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਸਭ ਰਹਿ ਗਏ ਹੈਰਾਨ

Latest Update

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਕੰਨਿਆ ਦਾਨ ਵਿੱਚ ਆਪਣੇ ਪਿਤਾ ਤੋਂ ਮੰਗ ਰਹੀ ਸੀ ਕੁੜੀ 75 ਲੱਖ ਰੁਪਏ ਮਾਮਲਾ ਸਾਹਮਣੇ ਆਇਆ ਤਾਂ ਸਭ ਰਹਿ ਗਏ ਹੈਰਾਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਿਤਾ ਨੇ ਕੰਨਿਆਦਾਨ ਵਿੱਚ ਆਪਣੀ ਕੁੜੀ ਨੂੰ ਦਿੱਤੇ 75ਲੱਖ ਰੁਪਏ ਦਿੱਤੇ ਫਿਰ ਰਾਜਸਥਾਨ ਦੀ ਇਸ ਕੁੜੀ ਨੇ ਕੀਤਾ ਅਜਿਹਾ ਕੰਮ ਜਿਸ ਨੂੰ

ਲੋਕ ਕਰ ਰਹੇ ਨੇ ਤਰੀਫ ਦਾਨ ਕਰਨ ਨੂੰ ਕੋਈ ਵੀ ਅਜਿਹਾ ਧਰਮ ਨਹੀਂ ਹੁੰਦਾ ਇਸ ਵਿਆਹ ਵਿੱਚ ਅਜਿਹਾ ਹੀ ਕੁਝ ਵੱਡਾ ਹੋਇਆ ਹੈਇਸ ਵਿਆਹ ਦੀ ਚਰਚਾ ਦੇਸ ਵਿਚ ਹੋ ਰਹੀ ਹੈ ਇਸ ਨੇ ਆਪਣੇ ਵਿਆਹ ਵਿਚ ਇਕ ਅਜਿਹੀ ਮਿਸਾਲ ਹੋਈ ਇਸ ਲੜਕੀ ਨੇ ਦਾਨ ਵਿੱਚ ਦਿੱਤੇ ਪੈਸੇ ਕੁੜੀਆਂ ਦੇ ਹੋਸਟਲ ਵਿੱਚ ਦਾਨ ਕਰ ਦਿੱਤੇ 21 ਨਵੰਬਰ ਨੂੰ ਇਸ ਦਾ ਵਿਆਹ ਹੋਇਆ ਸੀ ਇਸ ਕੁੜੀ ਅੰਜਲੀ ਨੇ ਆਪਣੇ ਪਿਤਾ ਨੂੰ ਕਿਹਾ ਸੀ ਕੀ ਮੈਨੂੰ ਕੰਨਿਆ ਦਾਨ ਵਿੱਚ 70 ਲੱਖ ਰੁਪਏ ਚਾਹੀਦੇ ਨੇ ਫਿਰ ਇਸ ਅੰਜਲੀ ਕੁੜੀ ਨੇ ਆਪਣੇ ਕੰਨਿਆਦਾਨ ਵਾਲੇ ਪੈਸੇ ਕੁੜੀਆਂ ਦੇ ਹੋਸਟਲ ਵਿਚ

ਦਾਨ ਕਰ ਦਿੱਤੇ ਇਸ ਨੂੰ ਦੇਖ ਕੇ ਸਾਰੇ ਦੇਸ ਵਾਲੇ ਬਹੁਤ ਜਿਆਦਾ ਖੁਸ਼ ਹੋ ਰਹੇ ਨੇ ਕੁੜੀ ਅੰਜਲੀ ਚਾਹੁੰਦੀ ਸੀ ਕੀ ਕੰਨਿਆ ਦਾਨ ਵਿੱਚ ਦਿੱਤੇ ਪੈਸੇ ਕੁੜੀਆਂ ਦੇ ਹੋਸਟਲ ਵਿੱਚ ਦਾਨ ਕੀਤੇ ਜਾਣ ਉਸਦੇ ਪਿਤਾ ਨੇ ਵੀ ਬਹੁਤ ਖੁਸ਼ ਹੋ ਕੇ ਕੁੜੀ ਅੰਜਲੀ ਨੂੰ 70 ਲੱਖ ਰੁਪਏ ਵਿਆਹ ਤੇ ਦਾਨ ਕਰ ਦਿੱਤੇ ਪਿਤਾ ਤੇ ਬੇਟੀ ਦੀ ਚਰਚਾ ਸਾਰੇ ਦੇਸ ਵਿੱਚ ਹੋ ਰਹੀ ਹੈ ਅੱਜ ਕੱਲ ਅਜਿਹਾ ਨੇਕ ਕੰਮ ਕੋਈ ਹੀ ਕਰ ਸਕਦਾ ਹੈ ਜੋ ਇਸ ਪਿਤਾ ਤੇ ਬੇਟੀ ਨੇ ਕੀਤਾ ਅੰਜਲੀ ਦੇ ਪਿਤਾ ਪਹਿਲਾਂ ਹੀ ਇਕ ਕਰੋੜ ਦਾ ਦਾਨ ਕਰ ਚੁੱਕੇ ਸੀ ਹੁਣ ਉਨ੍ਹਾਂ ਨੇ ਆਪਣੀ ਬੇਟੀ ਦੇ 75 ਲੱਖ ਰੁਪਏ ਦਾਨ ਕਰ ਦਿੱਤੇ ਅੰਜਲੀ ਨੇ

ਦੱਸਿਆ ਕੀ ਜਾਨਦੇ ਹੋ ਬਾਰਮੀ ਕਲਾਸ ਵਿੱਚ ਪੜਦੀ ਸੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ ਸੀ ਫਿਰ ਉਨ੍ਹਾਂ ਨੂੰ ਕਿਤੇ ਹੋਰ ਜਾ ਕੇ ਆਪਣੀ ਪੜ੍ਹਾਈ ਕਰਨੀ ਪਈ ਇਹੋ ਜਿਹਾ ਕੰਮ ਇਸ ਲੀਏ ਕੀਤਾ ਹੈ ਕੀ ਆਉਣ ਵਾਲੀਆਂ ਕੁੜੀਆਂ ਪੜ੍ਹ ਲੈਣ ਇਸ ਲਈ ਉਹਨਾਂ ਨੇ ਕੁੜੀਆਂ ਦੇ ਹੋਸਟਲ ਨੂੰ 75 ਲੱਖ ਰੁਪਏ ਦਾ ਦਾਨ ਕੀਤਾ ਅਸੀਂ ਦੇਖਦੇ ਹਾਂ ਕਿ ਗਰੀਬੀ ਕਾਰਨ ਅਸੀਂ ਆਪਣੀਆਂ ਬੱਚਿਆਂ ਨੂੰ ਪੜਾ ਨਹੀ ਸਕਦੇ ਪਰ ਸਾਨੂੰ ਗਰੀਬ ਬੱਚਿਆਂ ਦੇ ਲਈ ਕੁਝ ਦਾਨ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਾਡੇ ਦਿੱਤੇ ਦਾਨ ਨਾਲ ਬੱਚੇ ਪੜ੍ਹ-ਲਿਖ ਜਾਂ ਤੇ ਉਹ ਆਪਣੇ ਪੈਰਾਂ ਤੇ

ਖੜੇ ਹੋ ਜਾਣ ਅਕਸਰ ਲੋਕ ਕਰਦੇ ਨੇ ਕੀ ਆਪਣੇ ਬੇਟਿਆਂ ਨੂੰ ਪੜ੍ਹਨ ਲਿਖ ਨਹੀਂ ਦਿੰਦੇ ਪਰ ਸਾਨੂੰ ਬੇਟੀਆਂ ਨੂੰ ਪੂਰਾ ਹੱਕ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਣ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *