ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਕਨੇਡਾ ਅੱਜ ਇਮੀਗ੍ਰੇਸ਼ਨ ਵੱਲੋਂ ਨਵਾਂ ਟੂਲ ਲਾਂਚ ਹੁਣ ਫਾਈਲਾਂ ਨੂੰ ਕੀਤਾ ਜਾ ਸਕੇਗਾ ਜਾਣੋ ਕਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਜ ਇਕ ਨਵਾਂ ਟੂਲ ਕੀਤਾ ਗਿਆ ਲਾਂਚ ਪਿਛਲੇ ਹਫਤੇ ਸੋਮਵਾਰ ਨੂੰ ਕਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਇਲਾਨ ਕੀਤਾ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਅੱਗੇ ਇਮੀਗਰੇਸ਼ਨ ਵਿਭਾਗ ਵੱਲੋਂ ਟੀਚਾ ਰੱਖਿਆ ਜਾ ਰਿਹਾ ਹੈ ਜਿਸ ਵਿੱਚ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ ਨਾਲਿ ਪ੍ਰਦਰਸ਼ਤਾ ਵਿੱਚ ਵਾਧਾ ਕੀਤਾ ਜਾਵੇਗਾ ਜਿਨ੍ਹਾਂ
ਵੱਲੋਂ ਪੀ ਆਰ ਦੀਆਂ ਫਾਈਲਾਂ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਵਰਕ ਪਰਮਿਟ ਦੀਆਂ ਫਾਈਲਾਂ ਲਗਾਈਆਂ ਜਾਂਦੀਆਂ ਨੇ ਉਹ ਬਾਰ ਬਾਰ ਪੁੱਛਦੇ ਨੇ ਗਏ ਕੀ ਉਨ੍ਹਾਂ ਦੀਆਂ ਫਾਈਲ ਦੀਆਂ ਪਰ ਕਿਰ ਆ ਕਿਥੋਂ ਚੱਲ ਰਹੀਆਂ ਨੇ ਉਨ੍ਹਾਂ ਦੀਆਂ ਫਾਈਲਾਂ ਕਿੱਥੋਂ ਮਜੂਦ ਨੇ ਤੇ ਕੇਹੜੇ ਕਦਮ ਉੱਤੇ ਪਹੁੰਚ ਗਈ ਆ ਹੁਣ ਸਾਰਿਆਂ ਨੂੰ ਇਹ ਸਵਾਲ ਪੁੱਛਣ ਲਈ ਲੋੜ ਨਹੀਂ ਪਵੇਗੀ ਸਿੱਧਾ ਟੂਲ ਤੇ ਜਾ ਕੇ ਪੂਰੀ ਜਾਣਕਾਰੀ ਦੇਖੀ ਜਾ ਸਕੇਗੀ ਜਿਸ ਵਿੱਚ ਫ਼ਾਇਲ ਦਾ ਨਾਂ ਸਟੇਟਸ ਦਿਖਾਈ ਦੇਵੇਗਾ ਪਰ ਅੱਜ ਇਹ ਉਨ੍ਹਾਂ ਵਾਸਤੇ ਹੈ ਜੋ ਕਿ ਫਾਮਲੀ ਵਿਚ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਏ ਰਹੇ ਨੇ
ਜਾਂ ਫਿਰ ਤੁਸੀਂ ਆਪਣੀ ਪਤਨੀ ਜਾਂ ਪਤੀ ਦੇ ਲਈ ਕੈਨੇਡਾ ਵਿੱਚ ਪੀ ਆਰ ਦੇ ਲਈ ਅਪਲਾਈ ਕੀਤਾ ਹੋਇਆ ਹੈ ਜਾਂ ਫਿਰ ਆਪਣੇ ਬੱਚੇ ਦੇ ਲਈ ਅਪਲਾਈ ਕੀਤਾ ਹੈ ਇਸ ਦੇ ਵਿੱਚ ਹੁਣ ਐਵੇਂ ਹੋਵੇਗਾ ਜਿਸ ਵਿੱਚ ਤੁਸੀਂ ਤਿੰਨ ਜਾਣੇ ਫਾਈਲ ਨੂੰ ਟਰੈਕ ਕਰ ਸਕਦੇ ਇੱਕ ਤਾਂ ਉਹ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਇੱਕ ਉਹ ਪਤੀ ਜਾਂ ਪਤਨੀ ਜਿਹੜੇ ਕਿ ਕੈਨੇਡਾ ਪੀ ਆਰ ਫਿਰ ਜਾਂ ਉਹ ਜਿਸ ਕੋਲ ਤੁਸੀਂ ਫਾਈਲ ਲਗਾਈ ਹੋਈ ਜਾਂ ਫਿਰ ੲੰਜੇਟ ਜਿਸ ਕੋਲ ਤੁਸੀਂ ਫਾਈਲ ਲਗਾਈ ਹੋਈ ਹੈ ਉਹ ਟਰੈਕ ਕਰ ਸਕਦਾ ਹੈ ਇਹਨਾਂ ਤਿੰਨਾਂ ਨੂੰ ਹੱਕ ਹੋਵੇਗਾ ਕੀ ਇਹ ਫਾਈਲ ਨੂੰ ਟਰੈਕ ਕਰ ਸਕਣਗੇ
ਅਸੀਂ ਇਸ ਵੀਡੀਓ ਦੇ ਵਿੱਚ ਲਿੰਕ ਸਾਂਝਾ ਕਰ ਰਿਹਾਂ ਜਿਸ ਵਿੱਚ ਤੁਸੀ ਆਪ ਕਲਿਕ ਕਰਨਾ ਜਿਹੜੇ ਕਿ ਆਪ ਇਹ ਤੈਅ ਕਰ ਰਹੇ ਨੇ ਉਹਨਾਂ ਲਈ ਇੱਕ ਵੱਖਰਾ ਫਾਰਮ ਜੇਕਰ ਤੁਸੀਂ ਇਮੀਗਰੇਸ਼ਨ ੲੰਜਟ ਜਾਂ ਫਿਰ ਤੁਸੀਂ ਕਿਸੇ ਹੋਰ ਤੋਂ ਕਰਵਾਏ ਜਿਸ ਨੂੰ ਤੁਸੀਂ ਆਪਣਾ ਪੂਰਾ ਹੱਕ ਦਿੱਤਾ ਹੈ ਉਹਨਾਂ ਦੇ ਲਈ ਇਕ ਵੱਖਰਾ ਫਾਰਮ ਪਹਿਲਾਂ ਤੁਸੀਂ ਇਹ ਕਿਉਂ ਕਰਨੀ ਹੈ ਇਸ ਤੋਂ ਬਾਅਦ ਇਕ ਵੱਖਰਾ ਜਿਸ ਵਿੱਚ ਤੁਸੀਂ ਆਪਣੀ ਪੂਰੀ ਜਾਣਕਾਰੀ ਭਰਨੀ ਹੈ ਇਸ ਦੇ ਵਿੱਚ ਆਪਣਾ ਨਾਮ ਨੰਬਰ ਪੁੱਛਿਆ ਜਾਂਦਾ ਹੈ ਜੋ ਤੁਸੀਂ ਆਪਣੀ ਆਈ ਡੀ ਬਣਾਈ ਹੋਈ ਹੈ ਇਮੀਗ੍ਰੇਸ਼ਨ ਵਿਭਾਗ ਦੇ ਉੱਤੇ ਜਮਾਂ ਕਰਵਾਉਂਦੇ ਲਈ ਉਹ ਦਸਨੀ ਇਨ੍ਹਾਂ ਸਾਰਿਆਂ ਤੋਂ ਬਾਅਦ ਤੁਸੀਂ ਆਪਣੇ ਉਹ ਫਾਇਲ ਦੇ ਉੱਤੇ ਟਰੈਕ ਕਰ ਸਕਦੇ ਹੋ ਜੋ ਤੁਸੀਂ ਫਾਈਲ ਪੀ ਆਰ ਦੇ ਲਈ ਲਗਾਈ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ