1.6 ਅਰਬ ਲੋਕ ਝੱਲ ਸਕਦੇ ਹਨ ਸੋਕੇ ਦੀ ਮਾ+ਰ,ਦੁਨੀਆਂ ਤੇ ਆ ਸਕਦੀ ਹੈ ਵੱਡੀ ਮਹਾਂਮਾਰੀ,ਦੇਖੋ ਪੂਰੀ ਵੀਡੀਓ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਪੂਰੀ ਦੁਨੀਆਂ ਦੇ ਵਿੱਚ ਕਲਾਈਮੇਟ ਚੇਂਜ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੇ ਵਾਤਾਵਰਨ ਵਿਗਿਆਨੀਆਂ ਨੂੰ ਬਹੁਤੀ ਜ਼ਿਆਦਾ ਚਿੰਤਾ ਵਿੱਚ ਪਾਇਆ ਹੋਇਆ ਹੈ ਕਿਉਂਕਿ ਵਾਤਾਵਰਨ ਵਿਚ ਆ ਰਿਹਾ ਬਦਲਾਅ ਮਨੁੱਖ ਦੇ ਲਈ ਕਿਤੇ ਨਾ ਕਿਤੇ ਬਹੁਤੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਦੇ ਸਦੀਆਂ ਤੋਂ ਜੰਮੀ ਬਰਫ਼ ਹਰ ਸਾਲ ਵੱਡੀ ਮਾਤਰਾ ਦੇ ਵਿੱਚ ਵਿਗੜਦੀ ਜਾ ਰਹੀ ਹੈ ਇਸ ਗੱਲ ਦਾ ਖੁਲਾਸਾ ਕਲਾਈਮੇਟ

ਐਟਮੋਸਫੀਅਰ ਸਾਇੰਸ ਜਰਨਲ ਵਿਚ ਸਥਾਪਿਤ ਇੱਕ ਸਟੱਡੀ ਦੇ ਵਿੱਚ ਕੀਤਾ ਗਿਆ ਹੈ ਇਸ ਵਿਚ ਕਲਾਈਮੇਟ ਚੇਂਜ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਵਿਗਿਆਨੀਆਂ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਘਾਤਕ ਨਤੀਜੇ ਸਾਹਮਣੇ ਆ ਸਕਦੇ ਹਨ ਧਰਤੀ ਦੇ ਵਿੱਚ ਇਹੋ ਜਿਹੀ ਭਿਆਨਕ ਮਹਾਂਮਾਰੀ ਆ ਸਕਦੀ ਹੈ ਜਿਸ ਬਾਰੇ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਵਾਤਾਵਰਣ ਵਿਗਿਆਨੀਆਂ ਦੀ ਖੋਜ ਦੇ ਮੁਤਾਬਿਕ ਮਾਊਂਟ ਐਵਰੈਸਟ ਤੇ ਮੌਜੂਦ ਸਾਊਥ ਕੌਰ ਗਲੇਸ਼ੀਅਰ ਦੀ ਜਿਸ ਬਰਫ ਨੂੰ ਜੰਮਣ ਵਿਚ ਤਕਰੀਬਨ ਦੋ ਹਜ਼ਾਰ ਸਾਲ ਦਾ ਸਮਾਂ

ਲੱਗਿਆ ਸੀ ਪਰ ਕਲਾਈਮੇਟ ਚੇਂਜ ਦੇ ਕਾਰਨ ਉਹ ਮਹਿਜ਼ ਪੱਚੀ ਸਾਲਾਂ ਦੇ ਵਿੱਚ ਹੀ ਪਿਘਲ ਗਈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪਰਬਤ ਵਿਚ ਗਲੇਸ਼ੀਅਰ ਬਣਨ ਦੀ ਬਜਾਏ ਅੱਸੀ ਗੁਣਾ ਤੇਜ਼ੀ ਦੇ ਨਾਲ ਭਿੜਦਾ ਹੋਇਆ ਨਜ਼ਰ ਆ ਰਿਹਾ ਹੈ ਸਟੱਡੀ ਦੇ ਵਿਚ ਇਹ ਵੀ ਖੁਲਾਸਾ ਸਾਹਮਣੇ ਆਇਆ ਹੈ ਕੀ ਗਲੇਸ਼ੀਅਰ ਦਾ ਪਿਘਲਣਾ ਉੱਨੀ ਸੌ ਪੰਜਾਹ ਦੇ ਦਹਾਕੇ ਤੋਂ ਪਿਘਲਣਾ ਸ਼ੁਰੂ ਹੋਇਆ ਸੀ ਪਰ ਪਰਬਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਨੀ ਸੌ ਨੱਬੇ ਦੇ ਦਹਾਕੇ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਵਿਗਿਆਨੀਆਂ ਦੇ ਮੁਤਾਬਿਕ ਪਿਛਲੇ ਪੱਚੀ ਸਾਲਾਂ ਚ

ਸਾਊਥ ਕੋਲ ਗਲੇਸ਼ੀਅਰ ਦੀ ਇੱਕ ਸੌ ਅੱਸੀ ਫੁੱਟ ਬਰਫ਼ ਪਿਘਲ ਚੁੱਕੀ ਹੈ ਇਸ ਗੱਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ੱਕ ਨਹੀਂ ਹੈ ਕੀ ਮਨੁੱਖਾਂ ਦੀ ਵਜ੍ਹਾ ਦੇ ਕਾਰਨ ਹੋ ਰਿਹਾ ਕਲਾਈਮੇਂਟ ਚੇਂਜ ਦੁਨੀਆਂ ਦੇ ਹਰ ਇਕ ਚੀਜ਼ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸਾਲ ਦੋ ਹਜਾਰ ਉਨੀ ਦੇ ਵਿੱਚ ਮੇਨ ਯੂਨੀਵਰਸਿਟੀ ਦੇ ਛੇ ਖੋਜੀਆਂ ਦੇ ਸਮੇਤ ਪਰਬਤ ਰੋਹੀਆਂ ਨੇ ਮਾਊਂਟ ਐਵਰੈਸਟ ਤੇ ਗਲੇਸ਼ੀਅਰ ਤੇ ਰਿਸਰਚ ਸ਼ੁਰੂ ਕੀਤੀ ਸੀ ਇਸ ਟੀਮ ਦੇ ਵੱਲੋਂ ਬਰਫ਼ ਦੇ ਛੋਟੇ ਜਿਹੇ ਟੁਕੜੇ ਤੋਂ ਸੈਂਪਲਿੰਗ ਸ਼ੁਰੂ ਕੀਤੀ ਉਨ੍ਹਾਂ ਦਾ ਮਕਸਦ ਇਸ ਸਵਾਲ ਦਾ ਜਵਾਬ ਲੱਭਣਾ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ

Leave a Reply

Your email address will not be published. Required fields are marked *