ਚਾਚੇ ਦੇ ਮੁੰਡੇ ਨੇ ਕਸਤੂਰਬਾ ਇਲਾਕੇ ਦਾ ਸਾਰਾ ਸੱਚ ਵੇਖੋ ਕਿਵੇਂ ਹੋਇਆ ਸੀ ਕੁੜੀ ਨਾਲ ਇਹ ਕੰਮ

Latest Update

ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜ਼ਿਆਦਾ ਕੁੱਝ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਵੀਹ ਸਾਲ ਦੀ ਇਕ ਕੁੜੀ ਦੇ ਨਾਲ ਦਿੱਲੀ ਦੇ ਵਿੱਚ ਜੋ ਵੀ ਹੋਇਆ ਉਹ ਬਹੁਤ ਹੀ ਜ਼ਿਆਦਾ ਦਰਦਨਾਕ ਅਤੇ ਬਹੁਤੀ ਜ਼ਿਆਦਾ ਸ਼ਰਮਸਾਰ ਕਰ ਦੇਣ ਵਾਲਾ ਸੀ ਇੱਕ ਵੀਹ ਸਾਲਾਂ ਦੀ ਕੁੜੀ ਜਿਸ ਨੂੰ ਘਰ ਤੋਂ ਅਗਵਾ ਕਰ ਲਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਮੁੰਡਿਆਂ ਵੱਲੋਂ ਆਪਣੇ ਘਰ ਲਿਜਾ ਕੇ ਕੁਕਰਮ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਮਾਰਿਆ ਜਾਂਦਾ ਹੈ ਜਿਸ ਦੀ ਵੀਡੀਓ ਸੋਸ਼ਲ

ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਉਨ੍ਹਾਂ ਦੇ ਵੱਲੋਂ ਬੈਲਟਾਂ ਦੇ ਨਾਲ ਉਸ ਕੁੜੀ ਨੂੰ ਇੰਨੇ ਬੁਰੇ ਤਰੀਕੇ ਨਾਲ ਮਾਰਿਆ ਜਾਂਦਾ ਹੈ ਜਿਸ ਨੂੰ ਦੇਖ ਕੇ ਹਰ ਇਕ ਦੀਆਂ ਅੱਖਾਂ ਚ ਹੰਝੂ ਆ ਜਾਂਦੇ ਹਨ ਉਸ ਤੋਂ ਬਾਅਦ ਉਨ੍ਹਾਂ ਪਾਪੀਆਂ ਦੇ ਵੱਲੋਂ ਉਸ ਕੁੜੀ ਦੇ ਬਾਲਾਂ ਨੂੰ ਕੱਟ ਦਿੱਤਾ ਜਾਂਦਾ ਹੈ ਉਸ ਦੇ ਮੂੰਹ ਨੂੰ ਕਾਲਾ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਪੂਰੇ ਕਸਤੂਰਬਾ ਇਲਾਕੇ ਦੇ ਵਿੱਚ ਅੱਧ ਨਗਨ ਅਵਸਥਾ ਦੇ ਵਿੱਚ ਘੁੰਮਾਇਆ ਜਾਂਦਾ ਹੈ ਪਰ ਉੱਥੇ ਦੇ ਕਿਸੇ ਵੀ ਵਿਅਕਤੀ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਆਖਰਕਾਰ ਉਨ੍ਹਾਂ ਦੇ ਵੱਲੋਂ ਉਸ ਧੀ ਨੂੰ

ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਇਸੇ ਤਰ੍ਹਾਂ ਪੰਜਾਬ ਤੋਂ ਗਈ ਹੋਈ ਇੱਕ ਧੀ ਦੇ ਵੱਲੋਂ ਜਦੋਂ ਉਸ ਦੇ ਚਾਚੇ ਦੇ ਮੁੰਡੇ ਨਾਲ ਗੱਲ ਕੀਤੀ ਤੁਹਾਡੇ ਵੱਲੋਂ ਕਿਹਾ ਗਿਆ ਕਿ ਮੈਂ ਉਸ ਦਿਨ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਮੈਂ ਉਸ ਦਿਨ ਇੱਥੇ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੱਸੀ ਇਲਾਕੇ ਵਿਚ ਅਸੀਂ ਰਹਿੰਦੇ ਹਾਂ ਉੱਥੇ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਹੈ ਉਹ ਦੋ ਨੰਬਰ ਦਾ ਕੰਮ ਕਰਦੇ ਹਨ ਅਤੇ ਕੋਈ ਵੀ ਉਨ੍ਹਾਂ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦਾ ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਉੱਤੇ ਪਰਚਾ ਹੋ ਜਾਂਦਾ ਹੈ

ਇਸ ਲਈ ਮੈਂ ਵੀ ਆਵਾਜ਼ ਨਹੀਂ ਉਠਾ ਸਕਦਾ ਮੈਂ ਇੱਕ ਆਟੋ ਡਰਾਈਵਰ ਹਾਂ ਅਤੇ ਆਟੋ ਚਲਾ ਕੇ ਮੈਂ ਆਪਣਾ ਘਰ ਦਾ ਗੁਜ਼ਾਰਾ ਕਰਦਾ ਹਾਂ ਜੇਕਰ ਮੈਂ ਇਸ ਮੁੱਦੇ ਉੱਤੇ ਥੋਡ਼੍ਹਾ ਹੋਰ ਬੋਲਿਆ ਤਾਂ ਪੁਲਸ ਕਰਮਚਾਰੀਆਂ ਵੱਲੋਂ ਮੇਰੇ ਉੱਤੇ ਪਰਚਾ ਕਰ ਦਿੱਤਾ ਜਾਵੇਗਾ ਅਤੇ ਫਿਰ ਲੋਕਾਂ ਵੱਲੋਂ ਮੇਰਾ ਸਾਥ ਵੀ ਨਹੀਂ ਦਿੱਤਾ ਜਾਵੇਗਾ ਮੈਂ ਇੱਕ ਦਿਹਾੜੀ ਜੋਤੇ ਵਾਲਾ ਵਿਅਕਤੀ ਹੈ ਰੋਜ਼ ਕਮਾ ਕੇ ਰੋਜ਼ ਖਾਣ ਵਾਲਾ ਜੇਕਰ ਮੈਂ ਜੇਲ੍ਹ ਚਲੇ ਗਿਆ ਫੇਰ ਮੇਰੇ ਬੱਚਿਆਂ ਨੂੰ ਕੌਣ ਦੇਖੇਗਾ ਇਸ ਲਈ ਜਿਹੜੇ ਪੰਜ ਸੌ ਕਿਲੋਮੀਟਰ ਦੂਰ ਬੈਠੇ ਲੋਕ ਕੁਮੈਂਟ ਕਰ ਰਹੇ ਹਨ

ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਵੀਰੇ ਤੁਸੀਂ ਇੱਕ ਵਾਰ ਇਥੇ ਆ ਕੇ ਦੇਖੋ ਕਿ ਇਥੇ ਦੇ ਹਾਲਾਤ ਕੀ ਹਨ ਚੱਪੇ ਚੱਪੇ ਤੇ ਪੁਲੀਸ ਖੜ੍ਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਪੁਲਸ ਕਰਨ ਨਹੀਂ ਦੇ ਰਹੀ ਹੈ ਦਿਹਾੜੀ ਚ ਪੰਜਾਹ ਵਾਰ ਮੇਰਾ ਆਈਡੀ ਪਰੂਫ਼ ਚੈੱਕ ਕੀਤਾ ਜਾਂਦਾ ਹੈ ਆਖ਼ਿਰ ਮੈਂ ਕਰਾਂ ਤਾਂ ਕੀ ਕਰਾਂ ਕਹਿਣਾ ਬਹੁਤ ਸੌਖਾ ਹੁੰਦਾ ਹੈ ਪਰ ਜਿਹੜਾ ਵਿਅਕਤੀ ਉੱਥੇ ਰਹਿ ਰਿਹਾ ਹੁੰਦਾ ਹੈ ਅਸਲ ਵਿਚ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਉਸ ਇਲਾਕੇ ਵਿੱਚ ਕੀ ਹੋ ਰਿਹਾ ਹੈ

Leave a Reply

Your email address will not be published. Required fields are marked *