ਜੇਕਰ ਗੱਲ ਕੀਤੀ ਜਾਵੇ ਤਾਂ ਮਨੁੱਖੀ ਜੀਵਨ ਦੀ ਵਜ੍ਹਾ ਕਰਕੇ ਜੰਗਲੀ ਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿਸ ਵਜ੍ਹਾ ਕਰਕੇ ਜਿਹੜੇ ਰਿਹਾਇਸ਼ੀ ਇਲਾਕੇ ਹਨ ਉਨ੍ਹਾਂ ਦੇ ਵਿੱਚ ਇਨ੍ਹਾਂ ਜਾਨਵਰਾਂ ਨੂੰ ਆਮ ਵੇਖਿਆ ਗਿਆ ਹੈ ਇਨ੍ਹਾਂ ਜਾਨਵਰਾਂ ਨੂੰ ਘਰ ਦੀਆਂ ਗਲੀਆਂ ‘ਚ ਘਰ ਦੇ ਚੁਬਾਰਿਆਂ ਦੇ ਵਿੱਚ ਜੰਗਲੀ ਜਾਨਵਰ ਜਿਸ ਤਰੀਕੇ ਦੇ ਨਾਲ ਸ਼ੇਰ ਚੀਤਾ ਜਾਂ ਫਿਰ ਬਾਗ਼ ਜੋ ਕਿ ਆਮ ਲੋਕਾਂ ਦੇ ਵੱਲੋਂ ਦੇਖੇ ਗਏ ਹਨ ਦੇਖਿਆ ਇਹ ਗਿਆ ਹੈ ਕਿ ਲੋਕਾਂ ਦੇ ਵਿੱਚ ਦਹਿਸ਼ਤ ਇਸ ਕਦਰ ਫੈਲ ਗਈ ਹੈ ਕਿ ਲੋਕ ਹੁਣ ਘਰ ਤੋਂ ਨਿਕਲਣ ਲੱਗੇ ਅਸੁਰੱਖਿਅਤ ਮਹਿਸੂਸ ਕਰਦੇ ਹਨ
ਬੀਤੇ ਦਿਨੀਂ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਜੰਗਲੀ ਜਾਨਵਰਾਂ ਨੇ ਇਲਾਕਿਆਂ ਦੇ ਵਿੱਚ ਹਫਡ਼ਾ ਦਫਡ਼ੀ ਮਚਾ ਦਿੱਤੀ ਸੀ ਇਕ ਵਾਰ ਫਿਰ ਤੋਂ ਰਿਹਾਇਸ਼ੀ ਇਲਾਕੇ ਦੇ ਵਿੱਚ ਚੀਤੇ ਨੇ ਦਹਿਸ਼ਤ ਫੈਲਾ ਦਿੱਤੀ ਇਸ ਵਾਰ ਉਹ ਕਿਤੇ ਕਿਸੇ ਦੀ ਘਰ ਦੀ ਛੱਤ ਜਾਂ ਫਿਰ ਸੜਕ ਤੇ ਨਹੀਂ ਬਲਕਿ ਇਕ ਸਕੂਲ ਦੇ ਵਿੱਚ ਦਾਖ਼ਲ ਹੋ ਜਾਂਦਾ ਹੈ ਅਤੇ ਬਾਥਰੂਮ ਦੇ ਵਿਚ ਉਸ ਨੂੰ ਆਮ ਘੁੰਮਦੇ ਹੋਏ ਵੇਖਿਆ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਵਿਚ ਹਫੜਾ ਤਫੜੀ ਮੱਚ ਜਾਂਦੀ ਹੈ ਸਕੂਲ ਦੇ ਵਿੱਚ ਅਧਿਆਪਕ ਵੀ ਡਰ ਗਏ ਅਤੇ ਬੱਚਿਆਂ ਦੇ
ਮਾਪੇ ਵੀ ਡਰ ਗਏ ਜਿਨ੍ਹਾਂ ਦੇ ਬੱਚੇ ਸਕੂਲ ਵਿੱਚ ਪੜ੍ਹ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਖ਼ਬਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਤੂਗਾ ਥਾਣਾ ਇਲਾਕੇ ਦੇ ਇਕਲੱਭਿਆ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਬਿਹਾਰੀਪੁਰਾ ਦੀ ਹੈ ਜਿੱਥੇ ਇੱਕ ਚੀਤੇ ਦੀ ਘੁੰਮਣ ਦੀ ਸੂਚਨਾ ਨੇ ਸਭ ਦੇ ਪਸੀਨੇ ਛੁਡਾ ਦਿੱਤੇ ਸਕੂਲ ਵਿੱਚ ਬੱਚੇ ਅਤੇ ਲੋਕਾਂ ਨੇ ਚੀਤੇ ਨੂੰ ਦੇਖ ਕੇ ਚੀਕਣਾ ਸ਼ੁਰੂ ਕਰ ਦਿੱਤਾ ਸਕੂਲ ਵਿੱਚ ਇਕਦਮ ਹੜਕੰਪ ਮੱਚ ਗਿਆ ਸਕੂਲ ਵਿਚ ਮੌਜੂਦ ਬੱਚਿਆਂ ਨੂੰ ਅਧਿਆਪਕਾਂ ਦੇ ਵੱਲੋਂ ਸੁਰੱਖਿਅਤ ਥਾਂ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ
ਜਿਸ ਤੋਂ ਬਾਅਦ ਮਾਪਿਆਂ ਨੂੰ ਇਸ ਗੱਲ ਬਾਰੇ ਜਿਵੇਂ ਹੀ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਫੈਲ ਜਾਂਦੀ ਹੈ ਚੀਤਾ ਪਹਿਲਾਂ ਪ੍ਰਿੰਸੀਪਲ ਦੇ ਦਫਤਰ ਤੇ ਜਾ ਕੇ ਲੁਕ ਜਾਂਦਾ ਹੈ ਜਦੋਂ ਇੱਕ ਅਧਿਆਪਕ ਦੇ ਵੱਲੋਂ ਉਸ ਨੂੰ ਦੇਖਿਆ ਗਿਆ ਤਾਂ ਉਸ ਨੇ ਹੋਰ ਆਪਣੇ ਅਧਿਆਪਕ ਸਾਥੀਆਂ ਨੂੰ ਇਸ ਬਾਰੇ ਦੱਸਿਆ ਉਸ ਦੀ ਇਕ ਵੀਡੀਓ ਵੀ ਸਾਹਮਣੇ ਆਏ ਜੋ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ