ਜੇਠ ਨੇ ਅਪਣੀ ਛੋਟੀ ਭਾਬੀ ਦੇ ਨਾਲ ਕੀਤਾ ਇਹ ਦਿਲ ਦਹਿਲਾਉਣ ਵਾਲਾ ਕਾਰਾ

Latest Update

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਥੇ ਕਿ ਅਜਿਹੀ ਇਕ ਵੀਡੀਓ ਲੈ ਕੇ ਸਾਡੇ ਅੱਗੇ ਹਾਜ਼ਰ ਹੋਏ ਹਨ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਥੇ ਕਿ ਅਜਿਹੀ ਇਕ ਵੀਡੀਓ ਲੈ ਕੇ ਆਏ ਹਾਂ ਅੱਜਕਲ ਬਹੁਤ ਸਾਰੇ ਅਜਿਹੇ ਝਗੜੇ ਵਾਲੀ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅੱਜ-ਕੱਲ੍ਹ ਲੋਕਾਂ ਦੇ ਵਿਚ ਆਪਸੀ ਪਿਆਰ ਬਿਲਕੁਲ ਵੀ ਨਹੀਂ ਹੈ ਉਥੇ ਕੀ ਕੋਈ ਨਾ ਕੋਈ ਵੀਡੀਓ ਸਾਡੇ ਸਾਹਮਣੇ ਆ ਹੀ ਜਾਂਦੀ ਹੈ ਇਸੇ ਤਰਾਂ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਮਾਮਲਾ ਮਾਛੀਵਾੜਾ ਦੇ

ਸਿਕੰਦਰਪਰ ਹੈ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾ ਹੀ ਵੱਡੀ ਖਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜੇਠ ਨੇ ਆਪਣੀ ਹੀ ਛੋਟੀ ਭਾਬੀ ਦਾ ਕਤਲ ਕਰ ਦਿੱਤਾ ਜਿੱਥੇ ਕਿ ਉਨ੍ਹਾਂ ਦੋਹਾਂ ਦਾ ਪਹਿਲਾਂ ਵੀ ਘਰੇਲੂ ਚੜ੍ਹਦਾ ਰਹਿੰਦਾ ਸੀ ਉਥੇ ਹੀ ਜਦੋਂ ਉਸ ਦੀ ਭਾਬੀ ਨੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ ਉਸ ਨੇ ਗੁੱਸੇ ਵਿਚ ਆ ਕੇ ਉਸ ਨੂੰ ਮਾੜਾ-ਚੰਗਾ ਬੋਲਿਆ ਜਿੱਥੇ ਕਿ ਬਾਅਦ ਵਿੱਚ ਉਹ ਉਸ ਦੇ ਸਿਰ ਉਪਰ ਉਸ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਜਿਸਦੇ ਕਾਰਨ ਉਸ ਦੀ ਮੌਤ ਹੋ ਗਈ ਇਸੇ ਤਰਾਂ ਹੀ ਉਸ ਦਾ ਪਤੀ ਉੱਤੇ ਉਸ ਦਾ ਪਿਤਾ ਜਿਹੜੇ ਕੰਮ ਤੇ ਗਏ ਹੋਏ ਸਨ ਘਰ ਦੇ ਵਿੱਚ ਸਿਰਫ ਉਹ ਦੋਵੇਂ ਜਾਣੇ ਹੀ ਸਨ ਇਕ ਉਸ ਔਰਤ ਦੀ ਛੋਟੀ ਲੜਕੀ ਸੀ ਜਿਸਦੀ ਉਮਰ ਇੱਕ ਸਾਲ ਹੈ ਇਸੇ ਤਰ੍ਹਾਂ ਹੀ

ਇਹ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜੇਠ ਨੇ ਅਪਣੀ ਛੋਟੀ ਭਾਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਤਰ੍ਹਾਂ ਹੀ ਪੁਲਿਸ ਨੇ ਉਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿੱਥੇ ਕਿ ਉਸ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਜੇਲ ਵਿੱਚ ਬੰਦ ਕਰ ਦਿੱਤਾ ਹੈ ਉਥੇ ਹੀ ਉਸ ਲੜਕੀ ਦੇ ਪਤੀ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦਾ ਲੜਾਈ ਝਗੜਾ ਚਲਦਾ ਰਹਿੰਦਾ ਸੀ ਪਰ ਉਨ੍ਹਾਂ ਨੂੰ ਕਦੇ ਵੀ ਏਦਾਂ ਨਹੀਂ ਸੀ ਕਿ ਉਹ ਇਸ ਦਾ ਕਤਲ ਕਰ ਦੇਵੇਗਾ ਉਥੇ ਹੀ ਉਸ ਨੇ ਦੱਸਿਆ ਕਿ ਉਸ ਦਾ ਭਰਾ ਹੈ ਜਿਹੜਾ ਕਿ ਦਾਰੂ ਪੀਣ ਦਾ ਆਦੀ ਹੈ ਉਥੇ ਹੀ ਉਸ ਨੇ ਇਹ ਘਿਨੌਣੀ ਕਰਤੂਤ ਕੀਤੀ ਹੈ ਜਿੱਥੇ ਕਿ ਉਸ ਨੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਜਿੱਥੇ ਕੇ ਘਰ ਦਿਆਂ ਨੇ

ਆਖਿਆ ਕਿ ਉਸ ਨੂੰ ਬੇਦਖ਼ਲ ਲਿਖਾਇਆ ਹੋਇਆ ਹੈ ਜਿੱਥੇ ਕੇ ਪੁਲਸ ਨੇ ਸਖਤ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਉਥੇ ਹੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਹੈ ਇਸ ਤਰਾਂ ਹੀ ਇਹ ਵੱਡੀ ਖਬਰ ਮਾਛੀਵਾੜਾ ਦੇ ਸਿਕੰਦਰਪੁਰ ਤੋ ਸਾਡੇ ਸਾਹਮਣੇ ਆਈ ਹੈ ਇਸੇ ਤਰਾਂ ਹੀ ਅੱਜ ਕੱਲ ਲੋਕਾਂ ਵਿੱਚ ਸਹਿਣਸ਼ੀਲਤਾ ਬਿਲਕੁਲ ਵੀ ਨਹੀਂ ਹੈ ਜਿੱਥੇ ਕਿ ਇਹ ਮਾੜੀ ਮਾੜੀ ਗੱਲ ਨੂੰ ਲੈ ਕੇ ਲੜਾਈ ਝਗੜਾ ਕਰਦੇ ਰਹਿੰਦੇ ਹਨ ਇਸੇ ਤਰ੍ਹਾਂ ਹੀ ਇਹ ਖ਼ਬਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਲੋਕਾਂ ਦੁਆਰਾ ਵੱਖੋ-ਵੱਖਰੇ ਵਿਚਾਰ ਦਿੱਤੇ ਜਾ ਰਹੇ ਹਨ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *