ਅਚਾਨਕ ਜਹਾਜ਼ ਹੋ ਗਿਆ ਕਰੈਸ਼,ਵੇਖੋ ਕਿਵੇਂ ਲੋਕਾਂ ਦੀ ਗਈ ਜਾ ਨ,ਵੀਡੀਓ ਵਾਇਰਲ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ ਜਦੋਂ ਤੁਸੀਂ ਉਸ ਨੂੰ ਦੇਖੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਾਣਕਾਰੀ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਸ਼ਨੀਵਾਰ ਸਵੇਰੇ ਇਕ ਜਹਾਜ਼ ਕ੍ਰੈਸ਼ ਹੋਣ ਦੀ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ ਦੇ ਦੋ ਪਾਇਲਟ ਅਤੇ ਪੰਜ ਯਾਤਰੀਆਂ ਸਮੇਤ ਸੱਤ ਲੋਕਾਂ ਦੀ ਮੌ ਤ ਹੋ ਗਈ ਇਹ ਜਹਾਜ਼ ਇਕ ਪ੍ਰਾਈਵੇਟ ਜਹਾਜ਼ ਸੀ

ਜਿਸ ਵਿਚ ਇਕ ਕੋ ਪਾਇਲਟ ਵੀ ਮੌਜੂਦ ਸੀ ਜਾਣਕਾਰੀ ਦੇ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਇਹ ਹਾਦਸਾ ਪੇਰੂ ਦੇ ਵਿੱਚ ਸਥਿਤ ਲਾਸਕਾ ਨਾਈਨਸ ਤੇ ਨੇੜੇ ਵਾਪਰਿਆ ਹੈ ਨਾਜ਼ਕਾ ਲਾਈਨਸ ਵਿਸ਼ਵ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਹਾਦਸੇ ਦੇ ਵਿੱਚ ਦੋ ਕੋ ਪਾਇਲਟ ਅਤੇ ਪੰਜ ਯਾਤਰੀਆਂ ਦੀ ਮੌ ਤ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀਰੂ ਦੀ ਟ੍ਰਾਂਸਪੋਰਟ ਮਨਿਸਟਰੀ ਨੇ ਦੱਸਿਆ ਕੀ ਇਹ ਜਹਾਜ਼ ਨਾਜ਼ਕਾ ਲਾਈਨਸ ਦਿਖਾਉਣ ਵਾਸਤੇ ਸੈਲਾਨੀਆਂ ਨੂੰ ਲੈ ਕੇ ਆਇਆ ਸੀ

ਇਸੇ ਦੌਰਾਨ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕੁਝ ਦੂਰੀ ਤੇ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਅਤੇ ਕਰੈਸ਼ ਹੋਣ ਦੀ ਵਜ੍ਹਾ ਕਰਕੇ ਕਰੂ ਮੈਂਬਰਾਂ ਦੇ ਸਮੇਤ ਸੱਤ ਲੋਕਾਂ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਕਿਉਂਕਿ ਜਹਾਜ਼ ਉੱਥੇ ਕ੍ਰੈਸ਼ ਹੋ ਜਾਂਦਾ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਾਜਕਾ ਰਿਲਾਇੰਸ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿੱਥੇ ਬਹੁਤ ਸਾਲ ਪੁਰਾਣੀਆਂ ਵੱਡੀਆਂ ਵੱਡੀਆਂ ਪੇਂਟਿੰਗ ਪੱਥਰਾਂ ਦੇ ਉੱਤੇ ਬਣਾਈਆਂ ਹੋਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਪੰਜ ਸੌ ਸਾਲ ਪੁਰਾਣੀਆਂ ਹਨ ਅਤੇ ਏਨੀਆਂ ਜ਼ਿਆਦਾ ਪੁਰਾਣੀਅਾਂ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ

ਅਤੇ ਜਿਸ ਤਰੀਕੇ ਦੇ ਨਾਲ ਇਨ੍ਹਾਂ ਨੂੰ ਬਣਾਇਆ ਹੋਇਆ ਹੈ ਉਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਸ ਵਿਚ ਪੇੜ ਪੌਦੇ ਜਾਨਵਰ ਅਤੇ ਹਰ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਦੇ ਹਨ ਜਿਸ ਵਜ੍ਹਾ ਕਰਕੇ ਲੋਕ ਇਥੇ ਵੱਡੀ ਗਿਣਤੀ ਦੇ ਵਿਚ ਇਸ ਨੂੰ ਦੇਖਣ ਦੇ ਲਈ ਪਹੁੰਚਦੇ ਹਨ ਇਸੇ ਦੌਰਾਨ ਇਹ ਜਹਾਜ਼ ਅਤੇ ਪੰਜ ਯਾਤਰੀ ਬੀਐੱਸ ਚੀਜ਼ ਨੂੰ ਦੇਖਣ ਦੇ ਲਈ ਪਹੁੰਚ ਰਹੇ ਸਨ ਪਰ ਰਸਤੇ ਵਿੱਚ ਇਨ੍ਹਾਂ ਦਾ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *