ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਭਿਆਨਕ ਤਸਵੀਰਾਂ ਦਾ ਇਹ ਮੰਜ਼ਰ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਦੋ ਮਿਲੀਅਨ ਬੈਰਲ ਤੇਲ ਦੀ ਸਟੋਰਕ ਸਮਰੱਥਾ ਵਾਲਾ ਇਕ ਸਮੁੰਦਰੀ ਦੱਖਣੀ ਨਾਇਜੀਰੀਆ ਡੈਲਟਾ ਰਾਜ ਦੇ ਤੱਟ ਤੇ ਪਹੁੰਚਣ ਤੋਂ ਪਹਿਲਾਂ ਹੀ ਫਟ ਜਾਂਦਾ ਹੈ ਜਿਸ ਵਜ੍ਹਾ ਕਰਕੇ ਵਾਤਾਵਰਣ ਦੇ ਵਿਚ ਤਬਾਹੀ ਦਾ ਕਾਰਨ ਵਧ ਚੁੱਕਿਆ ਹੈ ਇਸ ਦੇ ਨਾਲ ਹੀ ਚਾਲਕ ਦਲ ਦੀ ਵੀ ਕੰਪਨੀ ਨੂੰ ਬਹੁਤ ਜ਼ਿਆਦਾ ਚਿੰਤਾ ਹੋਣੀ ਸ਼ੁਰੂ ਹੋ ਚੁੱਕੀ ਹੈ
ਕੰਪਨੀ ਨੂੰ ਇੰਜ ਜਾਪ ਰਿਹਾ ਹੈ ਇਸ ਵਿਚ ਦੱਸ ਵਿਅਕਤੀ ਸਨ ਜਿਨ੍ਹਾਂ ਦੇ ਵੱਲੋਂ ਉਥੇ ਸ਼ਿੱਪ ਨੂੰ ਲਿਜਾਇਆ ਜਾ ਰਿਹਾ ਸੀ ਉਨ੍ਹਾਂ ਦੀ ਜਲਣ ਦੀ ਵਜ੍ਹਾ ਕਰਕੇ ਮੌ ਤ ਹੋ ਚੁੱਕੀ ਹੈ ਸ਼ਿਵਾ ਐਕਸਪਲੋਰੇਸ਼ਨ ਪ੍ਰੋਡਕਸ਼ਨ ਕੰਪਨੀ ਲਿਮੀਟਿਡ ਦੇ ਅਨੁਸਾਰ ਹੋਏ ਧਮਾਕੇ ਦੀਆਂ ਲਪਟਾਂ ਨੇ ਟ੍ਰਿਨਿਟੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਮੀਡੀਆ ਦੀ ਜਾਣਕਾਰੀ ਦੇ ਅਨੁਸਾਰ ਫਲੋਟਿੰਗ ਉਤਪਾਦਨ ਸਟੋਰੀ ਤੇ ਜਹਾਜ਼ ਇਕ ਦਿਨ ਦੇ ਵਿੱਚ ਬਾਈ ਹਜ਼ਾਰ ਬੈਰਲ ਲਿਆ ਸਕਦਾ ਹੈ ਸਥਾਨਕ ਮੀਡੀਆ ਦੇ ਦੁਆਰਾ ਜੋ ਤਸਵੀਰਾਂ ਦਿਖਾਈਆਂ ਗਈਆਂ
ਉਸ ਵਿੱਚ ਵੀ ਦੇਖ ਸਕਦੇ ਹੋ ਕਿ ਜਹਾਜ਼ ਅੱਗ ਦੀ ਲਪੇਟ ਵਿਚ ਪੂਰੇ ਤਰੀਕੇ ਨਾਲ ਆ ਚੁੱਕਿਆ ਹੈ ਅਤੇ ਉਸ ਜਹਾਜ਼ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਉਸ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਕਾਲੇ ਰੰਗ ਦਾ ਧੂੰਆਂ ਦਿਖਾਈ ਦੇ ਰਿਹਾ ਹੈ ਜਦੋਂ ਤੁਸੀਂ ਇਸ ਵੀਡੀਓ ਨੂੰ ਵੇਖੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਇਕ ਜਹਾਜ਼ ਜੋ ਕਿ ਤੇਲ ਦੇ ਵਾਲਾਂ ਦੇ ਨਾਲ ਭਰਿਆ ਹੋਇਆ ਸੀ ਉਸ ਨੂੰ ਅਚਾਨਕ ਅੱਗ ਲੱਗ ਜਾਂਦੀ ਅੱਗ ਲੱਗਣ ਤੋਂ ਬਾਅਦ ਉੱਥੇ ਜਿੰਨੇ ਵੀ ਲੋਕ ਮੌਜੂਦ ਸਨ ਉਨ੍ਹਾਂ ਦੀ ਮੌ ਤ ਹੋ ਜਾਂਦੀ ਹੈ ਤੇ ਨਾਲ ਹੀ ਇਹ
ਇੰਨੀ ਜ਼ਿਆਦਾ ਭਿਆਨਕ ਅੱਗ ਹੁੰਦੀ ਹੈ ਇਸ ਦੀ ਵਜ੍ਹਾ ਕਰਕੇ ਆਸਮਾਨ ਦੇ ਉਤੇ ਕਾਲੇ ਬੱਦਲ ਛਾ ਜਾਂਦੇ ਹਨ ਬਹੁਤ ਵੱਡੀ ਮਾਤਰਾ ਦੇ ਵਿੱਚ ਕਾਲਾ ਧੂੰਆਂ ਵਾਤਾਵਰਣ ਦੇ ਵਿਚ ਫੈਲ ਰਿਹਾ ਹੈ ਅਤੇ ਇਸ ਦੀ ਵਜ੍ਹਾ ਕਰਕੇ ਕੋਈ ਵੱਡੀ ਆਫਤ ਵੀ ਸਾਹਮਣੇ ਆ ਸਕਦੀ ਹੈ ਕਿਉਂਕਿ ਮੌਸਮ ਦਾ ਬਦਲਾਅ ਇਸੇ ਤਰੀਕੇ ਦੇ ਨਾਲ ਹੁੰਦਾ ਹੈ ਜਦੋਂ ਵਾਤਾਵਰਣ ਦੇ ਵਿਚ ਇਸ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਮੌਜੂਦ ਹੋ ਜਾਂਦੀਆਂ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖਣ ਦਿਓ