ਅੱਜ ਦੀ ਇਹ ਖ਼ਬਰ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਮਹਿਲਾ ਨਾਮਜ਼ਦ ਜੋ ਕਿ ਮਹਿਲਾ ਦੇ ਹੱਕ ਦੇ ਲੲੀ ਗੱਲਬਾਤ ਕਰਦੀ ਹੈ ਜਦੋਂ ਉਹ ਥਾਣੇ ਦੇ ਵਿਚ ਪਹੁੰਚੀ ਤਾਂ ਥਾਣੇ ਦੇ ਐਸਐਚਓ ਨਾਲ ਗੱਲਬਾਤ ਕਰਨ ਲੱਗੀ ਇੱਕ ਮੁੱਦੇ ਦੇ ਬਾਰੇ ਤਾਂ ਉਹ ਐਸੇ ਜੋ ਉਸ ਨੂੰ ਗਾਲ੍ਹਾਂ ਕੱਢਣ ਲੱਗਾ ਅਤੇ ਹੋਰ ਵੀ ਪੁੱਠਾ ਸਿੱਧਾ ਬੋਲਣ ਲੱਗਾ ਅੱਗੋਂ ਜੋ ਜ਼ਨਾਨੀ ਠਾਣੇ ਦੇ ਵੱਜ ਗਈ ਸੀ ਉਹ ਵੀ ਅੱਗੋਂ ਦਲੇਰ ਸੀ ਅਤੇ ਉਸ ਨੇ ਡਟ ਕੇ ਉਸ ਚ ਐੱਸ ਐੱਚ ਓ ਦਾ ਸਾਹਮਣਾ ਕੀਤਾ ਜਾਵੇਗਾ ਜੇਕਰ ਤੁਸੀਂ ਉਸ ਔਰਤ ਦੀ ਗੱਲਬਾਤ ਨੂੰ ਸੁਣਨਾ ਚਾਹੁੰਦੀ ਹਾਂ ਕਿ ਉਸ ਨਾਲ ਕੀਤਾ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਅਤੇ ਦੱਸਿਆ ਹੈ
ਕਿ ਉਸ ਐਸਐਚਓ ਨੇ ਉਸ ਨਾਲ ਕਿਵੇਂ ਗੱਲਬਾਤ ਕੀਤੀ ਅਤੇ ਹੁਣ ਉਹ ਆਰ ਦੋ ਸੌ ਤੇਈ ਕਿਹੋ ਜਿਹੀ ਕਾਰਵਾਈ ਦੀ ਮੰਗ ਕਰ ਰਹੀ ਹੈ ਇੱਕ ਵਾਰ ਤੁਸੀਂ ਵੀ ਇਸ ਖ਼ਬਰ ਨੂੰ ਪੂਰਨ ਰੂਪ ਵਿੱਚ ਦੇਖ ਕੇ ਆਪਣੇ ਵਿਚਾਰ ਜ਼ਰੂਰ ਇੱਕ ਵਰ ਦਿਓ ਕੀ ਜ਼ਨਾਨੀ ਦੀ ਗਲਤੀ ਹੈ ਜਾਂ ਫਿਰ ਐੱਚ ਐੱਸ ਐੱਚ ਓ ਦੀ ਆਪਣੀ ਰਾਇ ਜ਼ਰੂਰ ਦੇ ਇੱਕ ਵਾਰ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਕਈ ਔਰਤਾਂ ਨਾਲ ਗਲਤ ਹੁੰਦਾ ਹੈ ਅਜੇ ਸਰਕਾਰ ਅਤੇ ਕੋਈ ਵੀ ਅਫ਼ਸਰ ਨਿਆਇਦ ਮੋਹ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਔਰਤਾਂ ਅਜਿਹੀਆਂ ਵੀ ਹੁੰਦੀਆਂ ਹਨ ਕਿ ਆਪਣੀ ਔਰਤਾਂ ਬਣਦਾ ਜ਼ਿਆਦਾ ਫਾਇਦਾ ਉਠਾਉਂਦੀਆਂ ਹਨ ਅਤੇ ਲੋਕਾਂ ਉੱਤੇ ਗਲਤ ਕਦਮ ਅਤੇ ਮੁੱਦੇ ਥੋਪ ਦਿੰਦੀਆਂ ਹਨ ਇਸ ਬਾਰੇ ਤਾਂ ਡਿੱਗੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਰ ਦਿਓ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !