ਆਪ ਸਭ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਅਾ ੳੁੱਤੇ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਕਿਉਂਕਿ ਸਾਡੀ ਇੰਡੀਆ ਜ਼ ਵਿੱਚ ਬਹੁਤ ਹੀ ਜ਼ਿਆਦਾ ਟੈਲੇਂਟ ਹੈ ਪਰ ਇਸ ਟੈਲੇਂਟ ਨੂੰ ਅੱਗੇ ਆਉਣ ਵਿਚ ਬਹੁਤ ਹੀ ਸਮਾਂ ਲੱਗ ਜਾਂਦਾ ਹੈ ਕਈ ਮੁੱਦੇ ਹਨ ਹੁੰਦੇ ਹਨ ਅਤੇ ਲੋਕ ਵੀ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਜਿਨ੍ਹਾਂ ਵਿੱਚ ਕੋਈ ਟੈਲੇਂਟ ਹੁੰਦਾ ਹੈ ਪਰ ਜਿਨ੍ਹਾਂ ਵਿਚ ਕੱਲ੍ਹ ਟੈਲੇਂਟ ਹੁੰਦਾ ਹੈ ਉਸ ਨੂੰ ਲੁਕੋ ਕੇ ਨਹੀਂ ਰੱਖਿਆ ਜਾਂਦਾ ਉਹ ਇੱਕ ਨਾ ਇੱਕ ਦਿਨ ਜ਼ਰੂਰ ਅੱਗੇ ਆਉਂਦਾ ਹੈ
ਜਿਸ ਤਰ੍ਹਾਂ ਇਹ ਨੌਜਵਾਨ ਦਾ ਟੈਲੇਂਟ ਲੋਕਾਂ ਦੇ ਸਾਹਮਣੇ ਆਇਆ ਹੈ ਜੇਕਰ ਤੁਸੀਂ ਇਸ ਨੌਜਵਾਨ ਦੇ ਗਾਏ ਗੀਤ ਨੂੰ ਸੁਣਨਾ ਚਾਹੁੰਦੇ ਹੋਣ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰ ਸਕਦੇ ਹੋ ਅਤੇ ਪੂਰੇ ਗੀਤ ਨੂੰ ਸੁਣ ਸਕਦੇ ਹੋ ਇਸ ਨੌਜਵਾਨ ਨੇ ਇੰਨੀ ਸੁਰੀਲੀ ਆਵਾਜ਼ ਵਿੱਚ ਗੀਤ ਗਾਇਆ ਕਿ ਚੰਡੀਗੜ੍ਹ ਦੇ ਲੋਕ ਅਤੇ ਔਰਤਾਂ ਇਸ ਗੀਤ ਨੂੰ ਸੁਣ ਕੇ ਵਾਹ ਵਾਹ ਕਰਨ ਲੱਗੀਆਂ ਕਿਉਂਕਿ ਗੀਤ ਹੀ ਇਸ ਨੌਜਵਾਨ ਨੇ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ ਹੈ ਅਜਿਹੇ ਲੋਕਾਂ ਨੂੰ ਘਰ ਦੀ ਗ਼ਰੀਬੀ ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਸੋਸ਼ਲ ਮੀਡੀਆ ਦੇ ਸਾਹਮਣੇ ਨਹੀਂ ਆਉਂਦੀਆਂ ਪਰ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਵਾਇਰਲ ਕਰਨ ਦੇ ਵਿੱਚ ਸਫ਼ਲ ਹੁੰਦੇ ਹਨ ਜੇਕਰ ਤੁਸੀਂ ਵੀ ਇਸ ਨੌਜਵਾਨ ਦੀ ਗੀਤ ਤੋਂ ਖ਼ੁਸ਼ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਇੱਕ ਵਾਰ ਸਿਰ ਸ੍ਰੀ ਸੇਅਰ ਕਰਿਓ ਤਾਂ ਨੌਜਵਾਨ ਦਾ ਟੈਲੇਂਟ ਕਿਤੇ ਅੱਗੇ ਪਹੁੰਚ ਸਕੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !