ਸਿਮਰਜੀਤ ਸਿੰਘ ਮੱਕਡ਼ ਨੇ ਦੱਸੀ ਸਾਰੀ ਸੱਚਾਈ

Latest Update

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਪੱਤਰਕਾਰ ਬਾਰੇ ਤਾਂ ਜਾਣ ਦਿਓ ਜੋ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਸੱਚ ਅਤੇ ਸਹੀ ਮੁੱਦਿਆਂ ਦੇ ਉੱਤੇ ਹਮੇਸ਼ਾਂ ਬੋਲਦੇ ਰਹਿੰਦੇ ਹਨ ਉਨ੍ਹਾਂ ਦਾ ਨਾਂ ਮੈਂ ਸਿਮਰਜੀਤ ਸਿੰਘ ਮੱਕੜ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਦਿੱਲੀ ਦੇ ਵਿਚ ਜੋ ਘਟਨਾ ਹੋਈ ਹੈ ਆਖਿਰਕਾਰ ਇਹ ਹੋਇਆ ਕਿ ਇਸ ਪਿੱਛੇ ਦਾ ਪੂਰਾ ਕਾਰਨ ਕੀ ਹੈ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲਿਖ ਕੇ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਹਨ ਪਰ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਖ਼ਿਰਕਾਰ ਪੂਰਾ ਮੁੱਦਾ ਕੀ ਹੈ

ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਕਲੈਰਿਟੀ ਪਤਾ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਮੁੱਦਾ ਕੀ ਹੈ ਸਿਮਰਜੀਤ ਸਿੰਘ ਮੱਕਡ਼ ਦੇ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਛੱਬੀ ਜਨਵਰੀ ਵਾਲੇ ਦਿਨ ਦੀ ਹੈ ਜਿਸ ਦਿਨ ਦੇਸ਼ ਦੇ ਸਾਰੇ ਲੋਕਾਂ ਦੇ ਵੱਲੋਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਉਸ ਦਿਨ ਇਸ ਧੀ ਦੇ ਨਾਲ ਇਹੋ ਜਿਹੀ ਵਾਰਦਾਤ ਹੋਈ ਹੈ ਇਸਦੇ ਨਾਲ ਹੀ ਅੰਮ੍ਰਿਤ ਪਾਲ ਮੈਰੋ ਨੂੰ ਇਸ ਗੱਲ ਦਾ ਜ਼ਮੀਨ ਪਤਾ ਲੱਗਦਾ ਹੈ ਤਾਂ ਉਹ ਦਿੱਲੀ ਵਿੱਚ ਪਹੁੰਚ ਜਾਂਦੇ ਹਨ ਉੱਥੇ ਉੱਥੇ ਉਸ ਘਟਨਾ ਨੂੰ ਜਾਨਣ ਬਾਰੇ ਪਹੁੰਚ ਜਾਂਦੇ ਹਨ

ਕਿ ਆਖ਼ਿਰਕਾਰ ਪੂਰਾ ਮਾਮਲਾ ਕੀ ਹੈ ਪਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਇਹ ਘਟਨਾ ਇੱਕ ਕਸਤੂਰਬਾ ਨਗਰ ਇਲਾਕੇ ਵਿਚ ਵਾਪਰੀ ਜਿੱਥੇ ਹੈਵਾਨੀਅਤ ਦਾ ਨੰਗਾ ਨਾਚ ਖੇਡਿਆ ਗਿਆ ਇਹ ਕਸਤੂਰਬਾ ਨਗਰ ਇਲਾਕਾ ਹੈ ਇਸ ਚੀਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦਿਆ ਕਿ ਆਖ਼ਿਰਕਾਰ ਹੋਇਆ ਕੀ ਹੈ ਹਾਲਾਂਕਿ ਇਸ ਦੇ ਉੱਤੇ ਪੁਲਿਟੀਕਲ ਈਸ਼ੂ ਵੀ ਬਣਨੇ ਸ਼ੁਰੂ ਹੋ ਚੁੱਕਿਆ ਹੈ ਇਸਦੇ ਨਾਲ ਹੀ ਮਨਿੰਦਰ ਸਰਸਾ ਦਾ ਵੀ ਇਕ ਬਿਆਨ ਆਉਂਦਾ ਹੈ ਉਸ ਨੂੰ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਉਨ੍ਹਾਂ ਦਾ ਕੀ ਬਿਆਨ ਸੀ ਪਰ ਸਾਂਧਰਾ ਜ਼ਿਲ੍ਹੇ ਦੇ ਇੱਕ ਕਸਤੂਰਬਾ ਇਲਾਕੇ ਦੇ ਵਿੱਚ ਛੱਬੀ ਜਨਵਰੀ ਨੂੰ ਰਿਪਬਲਿਕ ਡੇ ਵਾਲੇ ਦਿਨ ਵੀਹ ਸਾਲਾ ਜਿਹੜੀ ਕੁੜੀ ਸੀ ਉਸਦੇ ਨਾਲ ਇਹੋ ਜਿਹਾ ਦੁਸ਼ਕਰਮ ਹੁੰਦਾ ਹੈ

ਪਹਿਲਾਂ ਉਸ ਨੂੰ ਕਿਡਨੈਪ ਕੀਤਾ ਜਾਂਦਾ ਹੈ ਉਸਦੇ ਨਾਲ ਫ਼ਿਰ ਕੂਕਰਮ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਹਰ ਇੱਕ ਗੱਲ ਬੜੇ ਤਰੀਕੇ ਨਾਲ ਦੱਸੂੰਗਾ ਕਿਉਂਕਿ ਗੱਲ ਨੂੰ ਪੂਰਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਪਹਿਲਾਂ ਉਸ ਕੁੜੀ ਦੇ ਨਾਲ ਕੁਕਰਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਕੇਸ ਕ ਤ ਲ ਕਰ ਦਿੱਤੇ ਜਾਂਦੇ ਹਨ ਮੂੰਹ ਕਾਲਾ ਕੀਤਾ ਗਿਆ ਅਤੇ ਫਿਰ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਪੂਰੇ ਨਗਰ ਦੇ ਵਿੱਚ ਘੁੰਮਾਇਆ ਗਿਆ ਅਤੇ ਘੁਮਾਇਆ ਵੀ ਅਰਧ ਨਗਨ ਹਾਲਾਤ ਦੇ ਵਿੱਚ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *