ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬੰਦੇ ਨੇ 16 ਸਕਿੰਟ ਮਾਸਕ ਉਤਾਰਨ ਪੈ ਗਿਆ ਭਾਰੀ ਪੁਲਿਸ ਨੇ ਪਾ ਦਿੱਤਾ ਲੱਖਾਂ ਰੁਪਏ ਦਾ ਜ਼ੁਰਮਾਨਾ ਇਸ ਦੇ ਸਬੰਧੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਇਹ ਮਾਮਲਾ ਬ੍ਰੀਟੈਨ ਦਾ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਬਜਾਰ ਵਿੱਚ ਸਮਾਨ ਖਰੀਦਣ ਗਿਆ ਸੀ ਉਸ ਨੇ ਦੱਸਿਆ ਕਿ ਉਸਨੇ ਸਿਰਫ 16 ਸਕਿੰਟ ਹੀ ਮਾਸਕ ਉਤਾਰਿਆ ਸੀ ਮਾਸਕ ਉਤਾਰਨ ਦੇ ਉੱਪਰ ਉਸ ਨੂੰ 2ਲੱਖ ਰੁਪਏ ਦਾ ਜੁਰਮਾਨਾ ਪਾ ਦਿੱਤਾ ਉਸ ਨੌਜਵਾਨ ਨੇ ਜਿਆਦਾ ਟਾਇਮ ਤੋਂ ਮਾਸਕ ਲਾ ਰੱਖਿਆ ਸੀ ਇਸ ਲਈ ਉਸ ਨੇ ਸਿਰਫ
16 ਸਕਿੰਟ ਹੀ ਮਾਸਕ ਉਤਾਰਿਆ ਸੀ ਇਸ ਦੇ ਉੱਪਰ ਹੀ ਪੁਲੀਸ ਵੱਲੋਂ ਦੋ ਲੱਖ ਰੁਪਏ ਦਾ ਜ਼ੁਰਮਾਨਾ ਲਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਇਕੱਲਾ ਹੀ ਨੌਜਵਾਨ ਨਹੀਂ ਹੈ ਜਿਸ ਨੇ ਮਾਸਕ ਨਹੀਂ ਲਗਾਇਆ ਹੋਇਆ ਸੀ ਭਲਕੇ ਹੋਰ ਵੀ ਬਹੁਤ ਸਾਰੇ ਆਦਮੀ ਸੀ ਜਿਨ੍ਹਾਂ ਦੇ ਮਾਸਕ ਨਹੀਂ ਲਗਾਇਆ ਹੋਇਆ ਸੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ