ਜੰਮਿਆ ਮੁੰਡਾ ਵੱਡਾ ਹੋ ਕੇ ਬਣ ਗਿਐ ਕੁੜੀ ਆਪਣੇ ਬਾਰੇ ਦੱਸੀ ਇਹ ਅਸਲ ਵੱਡੀ ਸੱਚਾਈ

Latest Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤ ਦੀ ਮਿਕਦਾਰ ਨੂੰ ਪਤਾ ਈ ਐ ਕਿ ਅੱਜਕੱਲ੍ਹ ਕਿੰਨਰਾਂ ਨੂੰ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਵੀ ਕਰਦੇ ਹਨ ਜਿੱਥੇ ਕਿ ਉਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ ਉਥੇ ਹੀ ਇਕ ਅਜਿਹੀ ਵੀਡੀਓ ਲੈ ਕੇ ਅਸੀਂ ਤੁਹਾਡੇ ਲਈ ਹਾਜ਼ਰ ਹੋਇਆ ਜਿਥੇ ਕੇ ਲਵਲੀ ਜਿਹਡ਼ੀ ਕਿ ਡਾਂਸਰ ਹੈ ਉਹ ਸਟੇਜਾਂ ਤੇ ਪ੍ਰੋਗਰਾਮਾਂ ਦੇ ਵਿੱਚ ਨੱਚਦੀ ਹੈ ਜਿੱਥੇ ਕਿ ਉਸ ਨੇ ਦੱਸਿਆ ਕਿ ਓਪਲ ਲੜਕਾ ਸੀ ਅਤੇ ਹੌਲੀ ਹੌਲੀ ਉਸ ਨੂੰ ਪਤਾ ਲੱਗਦਾ ਹੈ

ਕਿ ਉਸ ਦੇ ਅੰਦਰ ਲੜਕੀਆਂ ਵਾਲੀਆਂ ਫੀਲਿੰਗ ਹਨ ਅਤੇ ਉਸ ਤੋਂ ਬਾਅਦ ਹੀ ਉਹ ਲੜਕੀ ਬਣ ਕੇ ਰਹਿਣ ਲੱਗ ਜਾਂਦਾ ਹੈ ਜਿੱਥੇ ਕਿ ਹੁਣ ਉਹ ਆਪਣਾ ਕੰਮ ਆਪ ਕਰਦਾ ਹੈ ਅਤੇ ਇਸ ਤਰ੍ਹਾਂ ਹੀ ਡਾਂਸ ਕਰਕੇ ਆਪਣਾ ਢਿੱਡ ਪਾਲ ਰਿਹਾ ਹੈ ਇਸੇ ਦੌਰਾਨ ਹੀ ਉਸ ਨੇ ਦੱਸਿਆ ਕਿ ਘਰ ਦੇ ਅਕਸਰ ਹੀ ਉਸ ਨੂੰ ਵਿਆਹ ਦੇ ਲਈ ਪਹਿਲਾ ਰੋਕਦੇ ਸਨ ਕਿ ਉਹ ਉਸ ਦਾ ਵਿਆਹ ਕੀਤਾ ਜਾਵੇ ਪਰ ਉਹ ਵਿਆਹ ਕਰਵਾ ਕੇ ਖੁਸ਼ ਨਹੀਂ ਹੈ ਉੱਥੇ ਹੀ ਉਸ ਨੇ ਦੱਸਿਆ ਕਿ ਲੋਕ ਉਸ ਦਿਨ ਨੂੰ ਕਾਫ਼ੀ ਜ਼ਿਆਦਾ ਬੁਰਾ ਭਲਾ ਵੀ ਕਹਿੰਦੇ ਹਨ ਜਿਥੇ ਕਿ ਉਸ ਨੂੰ ਕਹਿੰਦੇ ਹਨ ਕਿ ਉਹ ਇੱਕ ਮਹੰਤ ਹੈ ਅਤੇ ਇਸ ਤਰ੍ਹਾਂ ਕਈ ਲੋਕ ਉਸ ਨਾਲ ਗਲਤ ਹਰਕਤਾਂ ਵੀ ਕਰਦੇ ਹਨ

ਪਰ ਲੋਕ ਉੱਥੇ ਹੀ ਉਸ ਦੇ ਉੱਪਰ ਕਾਫ਼ੀ ਜ਼ਿਆਦਾ ਗਲਤ ਬੋਲਦੇ ਹਨ ਪਰ ਉਸ ਨੇ ਆਖਿਆ ਕਿ ਉਸ ਨੂੰ ਬਿਲਕੁਲ ਵੀ ਪਰਵਾਹ ਨਹੀਂ ਹੈ ਉੱਥੇ ਉਸ ਨੇ ਦੱਸਿਆ ਕਿ ਕਈ ਵਾਰ ਜਦੋਂ ਉਹ ਪ੍ਰੋਗਰਾਮ ਤੇ ਜਾਂਦੇ ਹਨ ਤਾਂ ਕਈ ਮੁੰਡੇ ਅਜਿਹੇ ਹੁੰਦੇ ਹਨ ਜੜੀਕਰਣ ਨੰਬਰ ਫੜਾਉਂਦੇ ਹਨ ਅਤੇ ਪੈਸਿਆਂ ਦੇ ਉੱਪਰ ਉਹਨੂੰ ਆਪਣਾ ਨੰਬਰ ਲਿਖਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕੀ ਚੀਜ਼ ਹਨ ਅਤੇ ਉਹ ਉਨ੍ਹਾਂ ਨੂੰ ਲੜਕੀਆਂ ਹੀ ਸਮਝਦੇ ਹਨ ਉੱਥੇ ਉਨ੍ਹਾਂ ਨੇ ਆਖਿਆ ਕਿ ਕਈ ਲੋਕ ਤਾਂ ਉਨ੍ਹਾਂ ਨਾਲ ਗਲਤ ਹਰਕਤਾਂ ਕਰਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਸ ਨੇ ਉਸਦੇ ਨਾਲ ਵਿਆਹ ਕਰਵਾਉਣਾ ਹੈ ਇਸ ਦੇ ਦੌਰਾਨ ਕਈ ਨੌਜਵਾਨ ਅਜਿਹੇ ਹਨ

ਜਿਹੜੇ ਕਿ ਉਸ ਦੇ ਕੋਲ ਆ ਕੇ ਉਸ ਦਾ ਨੰਬਰ ਮੰਗਦੇ ਹਨ ਅਤੇ ਫਰੈਂਡਸ਼ਿਪ ਕਰਨ ਲਈ ਕਹਿੰਦੇ ਹਨ ਉੱਥੇ ਹੀ ਉਸ ਨੇ ਆਖਿਆ ਕਿ ਮਾਤਾ ਪਿਤਾ ਨੂੰ ਉਸ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਜਿੱਥੇ ਕਿ ਉਹ ਕਹਿੰਦੇ ਹਨ ਕਿ ਉਹ ਜਿੱਦਾਂ ਜੀਣਾ ਚਾਹੁੰਦਾ ਹੈ ਆਪਣੀ ਜ਼ਿੰਦਗੀ ਜੀਅ ਉਹ ਹਮੇਸ਼ਾਂ ਉਸ ਨਾਲ ਖੜ੍ਹੇ ਹਨ ਉਨ੍ਹਾਂ ਨੇ ਆਖਿਆ ਕੇ ਕਦੇ ਵੀ ਜ਼ਿੰਦਗੀ ਦੇ ਵਿਚ ਗਲਤ ਕੰਮ ਨਾ ਕਰੀਂ ਬੱਸ ਉੱਥੇ ਹੀ ਉਨ੍ਹਾਂ ਨੇ ਇਹ ਗੱਲ ਆਖੀ ਹੈ ਕਿ ਉਹ ਹਮੇਸ਼ਾ ਉਸ ਦੇ ਨਾਲ ਖਡ਼੍ਹੇ ਹਨ ਅਤੇ ਉਸ ਦਾ ਸਾਥ ਦੇਣਗੇ ਉੱਥੇ ਹੀ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦੇ ਮਨ ਵਿੱਚ ਅਜਿਹੀ ਕੋਈ ਵੀ ਗੱਲ ਨਹੀਂ ਹੈ

ਕਿ ਉਹ ਵਿਆਹ ਕਰਵਾਉਣ ਉਥੇ ਹੀ ਉਨ੍ਹਾਂ ਨੇ ਆਖਿਆ ਕਿ ਉਹ ਕਿਸੇ ਦੀ ਖ਼ਰਾਬ ਨਹੀਂ ਕਰਨਾ ਜਿੱਥੇ ਕਿ ਜੇਕਰ ਉਹ ਵਿਆਹ ਕਰਵਾਉਣ ਦਾ ਵੀ ਹੈ ਤਾਂ ਕੱਲ੍ਹ ਨੂੰ ਲੜਕੀ ਆਪਣਾ ਸਾਮਾਨ ਲੈ ਕੇ ਚਲੀ ਜਾਵੇਗੀ ਕਿਉਂਕਿ ਉਹ ਇਕ ਕਿੰਨਰ ਹੈ ਇਸ ਦੌਰਾਨ ਹੀ ਉਹ ਕਿਸੇ ਦੀ ਜ਼ਿੰਦਗੀ ਖ਼ਰਾਬ ਨਹੀਂ ਕਰਨਾ ਚਾਹੁੰਦਾ ਇਸੇ ਦੌਰਾਨ ਹੀ ਲਵਲੀ ਨੇ ਕੈਮਰੇ ਅੱਗੇ ਆ ਕੇ ਆਪਣੀ ਜ਼ਿੰਦਗੀ ਦੀ ਇਹ ਵੱਡੀ ਅਸਲ ਸੱਚਾਈ ਦੱਸੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *