ਭਾਈ ਮਿੰਟੂ ਸਿੰਘ ਨੇ ਕੀਤਾ ਇਹ ਵੱਡਾ ਪੁੰਨ ਦਾ ਕੰਮ

Latest Update

ਹਾਜੀ ਦੋਸਤੋ ਸੋਸ਼ਲ ਮੀਡੀਅਾ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਭਾਈ ਮਿੰਟੂ ਸਿੰਘ ਜੋ ਕਿ ਸੇਵਾ ਸੁਸਾਇਟੀ ਦੇ ਵਿਚ ਕੰਮ ਕਰਦੇ ਹਨ ਜਿੱਥੇ ਕਿ ਉਹ ਬੇਸਹਾਰਾ ਅਤੇ ਗ਼ਰੀਬ ਲੋਕਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦਾ ਇਲਾਜ ਕਰਦੇ ਹਨ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਵਿੱਚ ਰੱਖਦੇ ਹਨ ਇਸ ਲਈ ਉਨ੍ਹਾਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਹਨ ਜਿੱਥੇ ਕਿ ਆਏ ਦਿਨ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਹਨ ਉਨ੍ਹਾਂ ਦੁਆਰਾ ਲੋਕਾਂ ਦੀ ਕਾਫ਼ੀ ਮਦਦ ਕੀਤੀ ਜਾਂਦੀ ਹੈ ਜਿਥੇ ਕਿ ਭਾਈ ਮਿੰਟੂ ਸਿੰਘ ਉਨ੍ਹਾਂ ਦੇ ਲਈ ਰੱਬ ਬਣ ਕੇ ਪਹੁੰਚਦੇ ਹਨ

ਇਸ ਲਈ ਭਾਈ ਮਿੰਟੂ ਸਿੰਘ ਉਨ੍ਹਾਂ ਲੋਕਾਂ ਨੂੰ ਵੀ ਯਾਦ ਕਰਵਾਉਂਦੇ ਹਨ ਜਿਹੜੇ ਕਿ ਕਈ ਸਾਲਾਂ ਤੋਂ ਲੋਕਾਂ ਦੁਆਰਾ ਗੁਲਾਮ ਬਣਾਏ ਹੁੰਦੇ ਹਨ ਅਤੇ ਉਨ੍ਹਾਂ ਤੋਂ ਕੰਮ ਕਰਵਾਇਆ ਜਾਂਦਾ ਹੈ ਉੱਥੇ ਹੀ ਇੱਕ ਵੀਡਿਓ ਸਾਡੇ ਸਾਹਮਣੇ ਹੈ ਜਿੱਥੇ ਕਿ ਇਕ ਬੰਦਾ ਜਿਹੜਾ ਕਿ ਤੀਹ ਸਾਲ ਤੋਂ ਇਕ ਪਰਿਵਾਰ ਦੇ ਕੋਲੇ ਗੁਲਾਮ ਸੀ ਇੱਥੇ ਗਏ ਖ਼ਬਰ ਮਿਲਣ ਤੇ ਉਹ ਉਨ੍ਹਾਂ ਦੇ ਪਿੰਡ ਪਹੁੰਚੇ ਅਤੇ ਉਸ ਨੂੰ ਛੁਡਵਾਉਣ ਦੇ ਲਈ ਉਹ ਉਨ੍ਹਾਂ ਦੇ ਪਰਿਵਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਨਾਲ ਲੈ ਕੇ ਆਏ ਜਿੱਥੇ ਕਿ ਉਸ ਬੰਦੇ ਨੂੰ ਤੀਹ ਸਾਲ ਹੋ ਗਏ ਸਨ ਉਨ੍ਹਾਂ ਦੇ ਘਰ ਵਿੱਚ ਕੰਮ ਕਰਦਿਆਂ ਉਹ ਰਾੜਾ ਸਾਹਿਬ ਤੋਂ ਗੁੰਮ ਹੋ ਚੁੱਕੇ ਸਨ ਜਿੱਥੇ ਕਿ ਉਨ੍ਹਾਂ ਨੂੰ ਅਗਵਾ ਕਰ ਕੇ ਉਥੇ ਲਿਆਂਦਾ ਗਿਆ ਸੀ

ਜਿਸ ਤੋਂ ਵਧ ਕੇ ਉਹ ਹੁਣ ਬਜ਼ੁਰਗ ਹੋ ਗਿਆ ਪਹਿਲਾਂ ਉਸ ਦੀ ਉਮਰ ਪੱਚੀ ਸਾਲ ਦੀ ਸੀ ਇਸ ਲਈ ਉਸ ਵਿਅਕਤੀ ਦੇ ਨਾਲ ਕਾਫੀ ਜ਼ਿਆਦਾ ਜ਼ੁਲਮ ਵੀ ਕੀਤੇ ਜਾਂਦੇ ਸਨ ਜਿੱਥੇ ਕਿ ਉਸ ਨੂੰ ਡੰਗਰਾਂ ਵਾਲੇ ਕਮਰੇ ਦੇ ਵਿੱਚ ਹੀ ਸੌਣਾ ਪੈਂਦਾ ਸੀ ਅਤੇ ਉਹ ਮੱਝਾਂ ਨੂੰ ਸਾਂਭਦਾ ਸੀ ਉਨ੍ਹਾਂ ਦਾ ਗੋਹਾ ਕੂੜਾ ਵੀ ਸੁੱਟਦਾ ਸੀ ਇਸ ਲਈ ਉਸ ਵਿਅਕਤੀ ਦੇ ਨਾਲ ਕਾਫੀ ਜ਼ਿਆਦਾ ਤਸ਼ੱਦਦ ਵੀ ਕੀਤੇ ਗਏ ਜਿੱਥੇ ਕਿ ਤੀਹ ਸਾਲ ਤੋਂ ਉਸ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਤਾਂ ਜਿਸ ਦੀਆਂ ਵੀਡੀਓ ਦੇਖ ਕੇ ਭਾਈ ਮਿੰਟੂ ਉੱਥੇ ਪਹੁੰਚਿਆ ਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਉਸ ਵਿਅਕਤੀ ਨੂੰ ਆਜ਼ਾਦ ਕਰਵਾਇਆ ਜਿਹੜਾ

ਕਿ ਉੱਥੇ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ ਅਤੇ ਉਸ ਦੇ ਕੱਪੜੇ ਵੀ ਪਾਟੇ ਪੁਰਾਣੇ ਪਾਏ ਹੋਏ ਸਨ ਜਿਥੇ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਜ਼ਿਆਦਾ ਲਾਹਨਤਾਂ ਪਾਉਂਦੇ ਹਨ ਕਿ ਤੁਸੀਂ ਇਹ ਕਿਹੋ ਜਿਹਾ ਕੰਮ ਕਰ ਰਹੇ ਹੋ ਉੱਥੇ ਹੀ ਉਸ ਤੋਂ ਬਾਅਦ ਭਾਈ ਮਿੰਟੂ ਸਿੰਘ ਉਨ੍ਹਾਂ ਨੂੰ ਪਰਿਵਾਰ ਦੇ ਨਾਲ ਮਿਲਾ ਦਿੰਦੇ ਹਨ ਇਸ ਲਈ ਇਹ ਵੀਡਿਓ ਕਾਗਜ਼ਾਂ ਦਾ ਵਾਇਰਲ ਬਿਹੂਰੀਆ ਜਿੱਥੇ ਲੋਕਾਂ ਦੁਆਰਾ ਉਨ੍ਹਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਉਸ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਹਾਜੀ ਦੋਸਤ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *