ਸਿੱਧੂ ਮੂਸੇਵਾਲੇ ਨੂੰ ਮਾੜਾ ਬੋਲਣ ਵਾਲੀ ਆਂਟੀ ਦੇ ਨਾਲ ਹੋਇਆ ਵੱਡਾ ਇਹ ਕਾਂਡ

Latest Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਕਨੇਡਾ ਵਿਚ ਬੈਠੀ ਆਂਟੀ ਉਸਦੀ ਮੌਤ ਦਾ ਜਸ਼ਨ ਮਨਾਉਂਦੀ ਹੈ ਜਿੱਥੇ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ ਅਤੇ ਉਹ ਭੰਗੜਾ ਵੀ ਕਰਦੀ ਹੈ ਅਤੇ ਕਹਿੰਦੀ ਹੈ ਕਿ ਚਲੋ ਚੰਗਾ ਹੋਇਆ ਕੁੱਤਾ ਮਾਰਿਆ ਗਿਆ ਇਹ ਸਾਡੇ ਸੱਭਿਆਚਾਰ ਨੂੰ ਖ਼ਰਾਬ ਕਰ ਰਿਹਾ ਸੀ ਅਤੇ ਬੱਚਿਆਂ ਨੂੰ ਵਿਗਾੜ ਰਿਹਾ ਸੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਸੀ ਜਿੱਥੇ ਕਿ ਉਹ ਆਪਣੇ ਆਪ ਨੂੰ ਬੱਬੂ ਮਾਨ ਦੀ ਫੈਨ

ਦੱਸਦੀ ਸੀ ਉਥੇ ਹੀ ਉਹ ਸਿੱਧੂ ਮੂਸੇਵਾਲੇ ਦੇ ਖਿਲਾਫ ਕਾਫੀ ਜ਼ਿਆਦਾ ਬੁਰਾ ਬੋਲਦੀ ਹੈ ਜਿੱਥੇ ਕਿ ਹੁਣ ਜਦੋਂ ਉਸ ਦੀ ਨੀਲੀ ਵੀਡੀਓ ਆ ਗਈ ਤਾਂ ਲੋਕਾਂ ਦੁਆਰਾ ਉਸ ਨੂੰ ਖ਼ੂਬ ਮਜ਼ਾਕ ਕੀਤਾ ਜਾ ਰਿਹਾ ਹੈ ਜਿੱਥੇ ਇਕ ਨੌਜਵਾਨ ਨੇ ਆਖਿਆ ਕਿ ਤੂੰ ਬਹੁਤ ਹੀ ਜ਼ਿਆਦਾ ਸੱਭਿਆਚਾਰ ਦੀ ਗੱਲ ਕਰਦੀ ਸੀ ਹੁਣ ਤੇਰਾ ਸੱਭਿਆਚਾਰ ਸਾਰਿਆਂ ਨੇ ਦੇਖ ਲਿਆ ਹੈ ਅਤੇ ਸੱਭਿਆਚਾਰ ਕਾਫ਼ੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਉੱਥੇ ਹੀ ਉਸ ਨੌਜਵਾਨ ਨੇ ਆਖਿਆ ਕਿ ਰੱਬ ਸਭ ਦੇਖਦਾ ਹੈ ਅਤੇ ਸਮੇਂ ਸਮੇਂ ਬਾਅਦ ਇਹ ਸਭ ਨੂੰ ਜਵਾਬ ਦੇ ਦਿੰਦਾ ਹੈ ਜਿਥੇ ਕਿ ਉਸ ਨੌਜਵਾਨ ਨੇ ਆਖਿਆ ਕਿ ਸਾਨੂੰ ਵੀ ਸਬਰ ਸੀ ਕਿ ਰੱਬ ਤੇਰਾ ਆਪੇ ਹੀ ਹੱਲ ਕਰੇਗਾ

ਜਿੱਥੇ ਕਿ ਹੁਣ ਉਹ ਸਮਾਂ ਆ ਗਿਆ ਹੈ ਅਤੇ ਤੇਰੀ ਵੀਡੀਓ ਦੇਖ ਕੇ ਹਰ ਕੋਈ ਤੈਨੂੰ ਗਾਲ੍ਹਾਂ ਕੱਢ ਰਿਹਾ ਹੈ ਜਿਥੇ ਕਿ ਸਾਰੇ ਹੀ ਪੰਜਾਬ ਦੇ ਵਿੱਚ ਥੂ ਥੂ ਤੇਰੇ ਤੇ ਹੋ ਰਹੀ ਹੈ ਹੁਣ ਰੱਬ ਨੇ ਤੈਨੂੰ ਚੰਗੀ ਮਾਰ ਮਾਰੀ ਹੈ ਜਿਥੇ ਕਿ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਅਦਾ ਵਾਇਰਲ ਵੀ ਹੋ ਰਹੀ ਹੈ ਅਤੇ ਪਹਿਲਾਂ ਤੂੰ ਬੜੀਆਂ ਹੀ ਗੱਲਾਂ ਕਰਦੀ ਸੀ ਕਿ ਸੱਭਿਆਚਾਰ ਖ਼ਰਾਬ ਕਰਤਾ ਸਿੱਧੂ ਇਹ ਕਰਦਾ ਹੈ ਸਿੱਧੂ ਉਹ ਕਰਦਾ ਹੈ ਹੁਣ ਤੇਰਾ ਸੱਭਿਆਚਾਰ ਕਿੱਥੇ ਹੈ ਇਸ ਲਈ ਉਹ ਨੌਜਵਾਨ ਕਾਫ਼ੀ ਜ਼ਿਆਦਾ ਖੁਸ਼ ਵੀ ਹੁੰਦਾ ਹੈ ਜਿੱਥੇ ਕਿ ਉਹ ਆਂਟੀ ਨੂੰ ਕਾਫ਼ੀ ਜ਼ਿਆਦਾ ਲਾਹਨਤਾਂ ਪਾਉਂਦਾ ਹੈ

ਅਤੇ ਕਹਿੰਦਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਖਿਲਾਫ ਜਦੋਂ ਤੂੰ ਬੋਲਿਆ ਸੀ ਸਾਡੇ ਦਿਲਾਂ ਵਿੱਚ ਸੀ ਪਰ ਅਸੀਂ ਤੈਨੂੰ ਕੁਝ ਕਿਹਾ ਨਹੀ ਇਸ ਲਈ ਹੁਣ ਟਾਈਮ ਆ ਗਿਆ ਜਿਥੇ ਕਿ ਸਾਰਿਆਂ ਦੇ ਮੋਬਾਈਲਾਂ ਵਿੱਚ ਤੁਹਾਡੀ ਵੀਡੀਓ ਹੈ ਲੋਕ ਦੇਖ ਰਹੇ ਹਨ ਕਿ ਤੁਸੀਂ ਕਿੰਨਾ ਕੁ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੈ ਅਤੇ ਕਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਗੰਦ ਪਾ ਰਹੇ ਹੋ ਇਸ ਲਈ ਇਹ ਨੌਜਵਾਨ ਆਂਟੀ ਨੂੰ ਕਾਫ਼ੀ ਜਦ ਲਾਹਨਤਾਂ ਵੀ ਪਾ ਰਿਹਾ ਹੈ ਅਤੇ ਉਸ ਆਂਟੀ ਦੀ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਵੀ ਹੈ ਅਤੇ ਉਹ ਕਹਿੰਦਾ ਹੈ ਕਿ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ

ਅਤੇ ਇਸ ਨੂੰ ਵੱਧ ਤੋਂ ਵੱਧ ਲਾਹਨਤਾਂ ਵੀ ਪਾਵੋ ਇਸ ਲਈ ਨੌਜਵਾਨ ਨੇ ਆਖਿਆ ਕਿ ਜੇਕਰ ਕੋਈ ਮਰੇ ਵੇਅ ਤੇ ਵੀ ਚੁੱਪ ਨਹੀਂ ਕਰਦਾ ਅਤੇ ਉਸ ਨੂੰ ਗਾਲ੍ਹਾਂ ਕੱਢਦਾ ਹੈ ਤਾਂ ਇਹ ਬਹੁਤ ਹੀ ਬੁਰੀ ਗੱਲ ਹੈ ਜਿਹੜੀ ਕੇ ਅੌਰਤ ਨੇ ਕੀਤੀ ਸੀ ਇਸ ਦਾ ਜਵਾਬ ਰੱਬ ਨੇ ਇਸ ਨੂੰ ਆਪਣੇ ਆਪ ਹੀ ਦੇ ਦਿੱਤਾ ਇਸ ਲਈ ਇਸ ਔਰਤ ਦੀ ਇੱਕ ਵੀਡੀਓ ਆ ਗਈ ਜਿੱਥੇ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉੱਥੇ ਹੀ ਨੌਜਵਾਨਾਂ ਦੁਆਰਾ ਇਸ ਨੂੰ ਕਾਫ਼ੀ ਅਦਾ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਇਸ ਲਈ ਇਸ ਔਰਤ ਨੂੰ ਉਸ ਨੌਜਵਾਨ ਨੇ ਕਾਫ਼ੀ ਅਤੇ ਲਾਹਨਤਾਂ ਪਾਈਆਂ ਹਨ ਜਿਸ ਦੀ ਕਿ ਵੀਡਿਓ ਦੂਸਰੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *