ਮਾਸਟਰ ਸਲੀਮ ਨੇ ਆਖੀ ਸਿੱਧੂ ਮੂਸੇਵਾਲੇ ਬਾਰੇ ਇਹ ਵੱਡੀ ਗੱਲ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਦੇਖਦੇ ਰਹਿੰਦੇ ਹਨ ਉਥੇ ਹੀ ਇਸੇ ਤਰ੍ਹਾਂ ਦੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜ਼ਿਮੀਂਦਾਰ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਜਿੱਥੇ ਕਿ ਹਰ ਇਕ ਸਿੰਗਰ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਸਟੇਜ ਉੱਤੇ ਯਾਦ ਕਰਦੇ ਹਨ ਅਤੇ ਉਸ ਦਾ ਇੱਕ ਗਾਣਾ ਗਾਉਂਦੇ ਹਨ ਜਿੱਥੇ ਕਿ ਸਿੰਗਰ ਸਿੱਧੂ ਮੂਸੇਵਾਲੇ ਦਾ ਗਾਣਾ ਗਾ ਕੇ ਉਸ ਨੂੰ ਸ਼ਰਧਾਂਜਲੀ ਵੀ ਦਿੰਦੇ ਹਨ ਉੱਥੇ ਹੀ ਇੱਕ ਸਟੇਜ ਸ਼ੋਅ ਦੇ ਦੌਰਾਨ ਮਿਸਟਰ ਸਲੀਮ ਨੂੰ ਨੌਜਵਾਨ ਉਸ ਦਾ ਵਿਰੋਧ ਕਰਦੇ ਹਨ ਜਿੱਥੇ ਕਿ ਕਈ ਨੌਜਵਾਨ ਉਸ ਦੇ ਸਿੱਕੇ ਮਾਰਦੇ ਹਨ ਜਦੋਂ ਕਿ ਉਹ ਕਹਿੰਦੇ ਹਨ ਕਿ ਉਹ ਸਿੱਧੂ ਮੂਸੇਵਾਲੇ ਵਾਗ ਥਾਪੀਆਂ ਮਾਰ ਕੇ ਗਾਵੇ ਪਰ ਮਾਸਟਰ ਸਲੀਮ ਨਹੀਂ ਮੰਨਦਾ ਉਸ ਤੋਂ ਬਾਅਦ ਹੀ ਇਹ ਸਲੀਮ ਦੇ

ਉੱਪਰ ਉਹ ਨੌਜਵਾਨ ਸਿੱਕੇ ਮਾਰਨ ਲੱਗ ਜਾਂਦੇ ਹਨ ਅਤੇ ਉਸ ਦਾ ਵਿਰੋਧ ਵੀ ਕਰਦੇ ਹਨ ਜਿਥੇ ਕਿ ਮਾਸਟਰ ਸਲੀਮ ਉਨ੍ਹਾਂ ਨਾਲ ਕਾਫ਼ੀ ਤੱਤੇ ਵੀ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਰਸਪੈਕਟ ਕਰਨੀ ਚਾਹੀਦੀ ਹੈ ਇਹ ਸਿੰਗਰ ਤੁਹਾਡੇ ਲਈ ਹੀ ਆਉਂਦੇ ਹਨ ਤੁਹਾਨੂੰ ਇਨ੍ਹਾਂ ਦੀ ਰਸਪੈਕਟ ਕਰਨੀ ਚਾਹੀਦੀ ਹੈ ਉੱਥੇ ਹੀ ਮਾਸਟਰ ਸਲੀਮ ਨੂੰ ਉਹ ਨੌਜਵਾਨ ਆਖਦੇ ਹਨ ਕਿ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਗਾਵੇ ਜਿਸ ਤੋਂ ਬਾਅਦ ਕੇ ਉੱਥੇ ਕਾਫੀ ਬਹਿਸਬਾਜ਼ੀ ਵੀ ਹੁੰਦੀ ਹੈ ਤੇ ਮਾਸਟਰ ਸਲੀਮ ਕਹਿੰਦੇ ਹਨ ਕਿ ਤੁਸੀਂ ਪਿਆਰ ਨਾਲ ਕਹੋ ਤੁਹਾਨੂੰ ਇਸ ਤਰ੍ਹਾਂ ਕੇ ਦੇ ਸਿੱਕੇ ਮਾਰਨਾ ਜ਼ਰੂਰੀ ਨਹੀਂ ਹੈ ਇਸ ਤਰ੍ਹਾਂ ਉਸ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਜਿੱਥੇ ਕਿ ਮਾਸਟਰ ਸਲੀਮ ਨੇ ਆਖਿਆ ਕਿ ਮੈਂ ਵੀ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਪਰ ਤੁਸੀਂ ਇਹ ਗ਼ਲਤ ਵਿਵਹਾਰ ਕਰ ਰਹੇ ਹੋ

ਉਸ ਤੋਂ ਬਾਅਦ ਹੀ ਮਾਸਟਰ ਸਲੇਮੋ ਉਨ੍ਹਾਂ ਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਗਾ ਕੇ ਦਿਖਾਉਂਦੇ ਹਨ ਜਿਥੇ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਜੋਡ਼ ਕੇ ਬੜਾ ਹੀ ਮਸ਼ਹੂਰ ਹੋਇਆ ਸੀ ਦੋ ਸੌ ਪਚੱਨਵੇ ਗਾਣਾ ਮਾਸਟਰ ਸਲੀਮ ਸਿੱਧੂ ਮੂਸੇਵਾਲੇ ਦਾ ਸਟੇਜ ਉਤੇ ਗਾਉਂਦੇ ਹਨ ਉਸ ਤੋਂ ਬਾਅਦ ਹੀ ਇਨ੍ਹਾਂ ਨੌਜਵਾਨਾਂ ਦੁਆਰਾ ਉੱਥੇ ਕੂਕਾਂ ਮਾਰੀਆਂ ਜਾਂਦੀਆਂ ਹਨ ਅਤੇ ਇਹ ਨੌਜਵਾਨ ਬਹੁਤੀ ਜ਼ਿਆਦਾ ਖੁਸ਼ ਵੀ ਹੁੰਦੇ ਹਨ ਜਿੱਥੇ ਕਿ ਮਾਸਟਰ ਸਲੀਮ ਸਿੱਧੂ ਮੂਸੇਵਾਲੇ ਦਾ ਗਾਣਾ ਗਾਉਂਦੇ ਹਨ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਜਦੋਂਕਿ ਲੋਕ ਆਪਣੇ ਵੱਖੋ ਵੱਖਰੇ ਵਿਚਾਰ ਸਾਹਮਣੇ ਰੱਖ ਰਹੇ ਹਨ ਅਤੇ ਮਾਸਟਰ ਸਲੀਮ ਦੇ ਬਾਰੇ ਕਈ ਗੱਲਾਂ ਵੀ ਆਖ ਰਹੇ ਹਨ ਜਿਥੇ ਕਿ ਕਈ ਲੋਕ ਤਾਂ ਉਸ ਨੂੰ ਫੁਕਰਾ ਆਖ ਰਹੇ ਹਨ ਕਈ ਉਨ੍ਹਾਂ ਦੇ ਨਾਲ ਸ਼ਾਮਲ ਵੀ ਹਨ ਇਸ ਤਰ੍ਹਾਂ ਉਸ ਦੀ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ

ਜਿੱਥੇ ਕਿ ਲੋਕ ਆਪਣੇ ਵਿਚਾਰ ਦੇ ਰਹੇ ਹਨ ਇਹ ਨੌਜਵਾਨ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਸਨ ਜੋ ਅਜਿਹੀ ਹਰਕਤ ਕਰਦੇ ਹਨ ਅਤੇ ਮਾਸਟਰ ਸਲੀਮ ਦੇ ਕੋਲੋਂ ਉਹ ਗਾਣਾ ਗਵੋਉਂਦੇ ਹਨ ਇਸੇ ਤਰ੍ਹਾਂ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਨੂੰ ਦੇਖ ਰਹੇ ਹਨ ਹਾਂ ਜੀ ਦੋਸਤ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *