ਸਿੱਧੂ ਮੂਸੇਵਾਲੇ ਦੀ ਪੁਰਾਣੀ ਵੀਡੀਓ ਹੋਈ ਵਾਇਰਲ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਉਸੇ ਤਰ੍ਹਾਂ ਦੀ ਇੱਕ ਵੀਡਿਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਤੁਹਾਨੂੰ ਪਤਾ ਇਹੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੇ ਲੋਕ ਚਾਹੁੰਦੇ ਸਨ ਜਿੱਥੇ ਕਿ ਉਸ ਦੇ ਗਹਿਣੇ ਸੁਣਨਾ ਲੋਕ ਪਸੰਦ ਕਰਦੇ ਹਨ ਉਥੇ ਹੀ ਸਿੱਧੂ ਮੂਸੇਵਾਲੇ ਦੀ ਇਕ ਪੁਰਾਣੀ ਵੀਡੀਓ ਸਾਡੇ ਸਾਹਮਣੇ ਆਈ ਹੈ ਜਿਥੇ ਕਿ ਸਿੱਧੂ ਮੂਸੇਵਾਲੇ ਆਖ ਰਹੇ ਹਨ ਕੀ ਇਹ ਸਿੰਗਰ ਗਾਣਾ ਕੋਈ ਵੀ ਹੁੰਦਾ ਹੈ ਤਾਂ ਉਸ ਨੂੰ ਟਾਰਗੇਟ ਕਰ ਦਿੰਦੇ ਹਨ ਅਤੇ ਸਿੱਧੂ ਮੂਸੇਵਾਲ ਨੇ ਆਖਿਆ ਕਿ ਉਹ ਲੱਖਾਂ ਕੋਹਾਂ ਮੁਸੀਬਤਾਂ ਤੋਂ ਦੂਰ ਰਹਿੰਦੇ ਹਨ ਪਰ ਫਿਰ ਵੀ ਮੁਸੀਬਤ ਇਨ੍ਹਾਂ ਨੂੰ ਆ ਕੇ ਘੇਰ ਲੈਂਦੀ ਹੈ ਜਿੱਥੇ ਕਿ ਸਿੱਧੂ ਮੂਸੇਵਾਲ ਆਖਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਧੀਆ ਲੰਘ ਰਹੀ ਹੈ ਕੋਈ ਚਿੰਤਾ ਨਹੀਂ ਹੈ ਉੱਥੇ ਹੀ ਸਿੱਧੂ ਮੂਸੇਵਾਲ ਨੇ ਕਿਹਾ ਕਿ

ਉਹ ਰੌਲੇ ਰੱਪੇ ਤੋਂ ਦੂਰ ਰਹਿਣਾ ਚਾਹੁੰਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੈ ਉਹ ਰੌਲੇ ਤੋਂ ਕਿਲੋਮੀਟਰ ਪਰ੍ਹੇ ਹੁੰਦਾ ਹੈ ਪਰ ਉਸ ਨੂੰ ਘੜੀਸਕੇ ਵਿੱਚ ਲੈ ਆਉਂਦੇ ਹਨ ਉੱਥੇ ਹੀ ਉਹ ਕਹਿੰਦੇ ਹਨ ਕਿ ਕਿਸੇ ਨੇ ਉਸਦੇ ਨੰਬਰ ਦਾ ਸਕਰੀਨ ਸ਼ਾਟ ਲੈ ਕੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਬਹੁਤ ਸਾਰੇ ਫੋਨ ਆਉਣ ਲੱਗ ਪਏ ਉਥੇ ਹੀ ਸਿੱਧੂ ਮੂਸੇਵਾਲ ਆਖਦੇ ਹਨ ਕਿ ਜਿਸ ਨੂੰ ਕੋਈ ਨੰਬਰ ਚਾਹੀਦਾ ਇਸ ਦਾ ਉਸ ਨੂੰ ਸਿੱਧਾ ਆ ਕੇ ਗੱਲ ਕਰ ਲੈਂਦਾ ਉਹ ਕਿਹੜਾ ਕੁੜੀ ਸੀ ਕਿ ਉਸ ਦਾ ਨੰਬਰ ਇਸ ਤਰ੍ਹਾਂ ਸੋਸ਼ਲ ਮੀਡੀਅਾ ਤੇ ਲੀਕ ਕਰ ਦਿੱਤਾ ਉਥੇ ਹੀ ਸਿੱਧੂ ਮੂਸੇ ਵਾਲਾ ਕਹਿੰਦੇ ਹਨ ਕਿ ਲੋਕ ਉਸਦੀਆਂ ਸਨੈਪਚੈਟ ਜਾਪਦੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਹਨ ਜਿੱਥੇ ਕਿ ਸਿੱਧੂ ਮੂਸੇਵਾਲੇ ਨੇ ਆਖਿਆ ਕਿ ਉਹ ਵੀ ਇਕ ਇਨਸਾਨ ਹੈ ਉਸ ਦੀ ਵੀ ਇੱਕ ਆਮ ਜ਼ਿੰਦਗੀ ਹੈ ਉਹ ਵੀ ਤੁਹਾਡੇ ਵਾਂਗ ਹੀ ਇੱਕ

ਆਮ ਆਦਮੀ ਹੈ ਜਿਸ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਦਾ ਹੈ ਉੱਥੇ ਹੀ ਸਿੱਧੂ ਮੂਸੇਵਾਲ ਆਖਦੇ ਹਨ ਕਿ ਉਸ ਦੀ ਹਰੇਕ ਗੱਲ ਨੂੰ ਇਹ ਚੈੱਕ ਲੈਂਦੇ ਹਨ ਉੱਥੇ ਹੀ ਸਿੱਧੂ ਮੂਸੇਵਾਲ ਨੇ ਆਖਿਆ ਕਿ ਉਸ ਨੇ ਵੀ ਆਪਣੀ ਸ਼ੁਰੂਆਤ ਬਹੁਤ ਹੀ ਛੋਟੇ ਲੈਵਲ ਤੋਂ ਕੀਤੀ ਸੀ ਜਿਥੇ ਘਿਓ ਆਮ ਘਰ ਦਾ ਇੱਕ ਮੁੰਡਾ ਹੈ ਅਤੇ ਤੁਹਾਡੇ ਵਾਂਗ ਹੀ ਉਸ ਨੇ ਪੜ੍ਹਾਈ ਕੀਤੀ ਹੈ ਅਤੇ ਉਹ ਆਮ ਪਰਿਵਾਰ ਦੇ ਵਿੱਚ ਰਹਿੰਦਾ ਹੈ ਉੱਥੇ ਹੀ ਸਿੱਧੂ ਮੂਸੇਵਾਲ ਆਖਦੇ ਹਨ ਕਿ ਉਹ ਵੀ ਆਪਣੇ ਯਾਰਾਂ ਦੋਸਤਾਂ ਨਾਲ ਖੇਡਦੇ ਹਨ ਅਤੇ ਉਨ੍ਹਾਂ ਦੇ ਨਾਲ ਹਾਸੀ ਮਜ਼ਾਕ ਕਰਦੇ ਹਨ ਜਿਥੇ ਕਿ ਉਸ ਨੇ ਆਖਿਆ ਕਿ ਸਿੱਧੂ ਮੂਸੇਵਾਲਾ ਵੀ ਇਕ ਆਮ ਇਨਸਾਨ ਹੈ ਉਹ ਰੱਬ ਥੋੜ੍ਹੀ ਹੈ ਉਥੇ ਹੀ ਸਿੱਧੂ ਮੁਸੇਵਾਲਾ ਕਿ ਕੀ ਉਹ ਆਮ ਲੋਕਾਂ ਦੇ ਵਾਂਗ ਹੀ ਲੋਕਾਂ ਦੇ ਵਿੱਚ ਵਿਚਰਦਾ ਹੈ ਕਦੇ ਵੀ ਉਸਦੇ ਨਾਲ ਕੋਈ ਬਾਊਂਸਰ ਨਹੀਂ ਦੇਖਿਆ ਗਿਆ ਉਥੇ ਹੀ ਸਿੱਧੂ ਮੂਸੇਵਾਲ ਨੇ ਆਖਿਆ ਕਿ

ਐਵੇਂ ਕਿਸੇ ਬਾਰੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਸੀਂ ਵੀ ਆਪਣਾ ਕੰਮ ਕਰੋ ਉਹ ਵੀ ਆਪਣਾ ਕੰਮ ਕਰ ਰਿਹਾ ਹੈ ਉੱਥੇ ਹੀ ਸਿੱਧੂ ਮੂਸੇਵਾਲ ਨੇ ਜਾਣਬੁੱਝ ਕੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ ਜਿਥੇ ਕਿ ਉਸ ਦੀਆਂ ਪੁਰਾਣੀਆਂ ਫੋਟੋਆਂ ਜੱਗ ਕੇ ਵਾਇਰਲ ਕਰ ਦਿੰਦੇ ਹਨ ਕਿ ਸਿੱਧੂ ਮੂਸੇਵਾਲਾ ਇਹ ਕੀ ਕਰ ਰਿਹਾ ਹੈ ਇਸੇ ਤਰ੍ਹਾਂ ਵਾਰ ਵਾਰ ਉਸ ਨੂੰ ਟਾਰਗੇਟ ਕਰਦੇ ਹਨ ਜਿੱਥੇ ਕਿ ਸਿੱਧੂ ਮੂਸੇਵਾਲਾ ਕਹਿੰਦੇ ਹਨ ਮੈਂ ਉਸ ਦਾ ਕਿਸੇ ਨਾਲ ਲੈਣਾ ਦੇਣਾ ਹੀ ਨਹੀਂ ਹੈ ਉਹ ਇਨ੍ਹਾਂ ਗੱਲਾਂ ਤੋਂ ਕਾਫ਼ੀ ਉੱਚਾ ਉੱਠ ਗਿਆ ਹੈ ਇਹ ਬਹੁਤ ਹੀ ਘਿਰੀਆਂ ਹੋਈਆਂ ਗੱਲਾਂ ਹਨ ਜਿਥੇ ਕਿ ਇਹ ਲੋਕ ਇਸ ਤਰ੍ਹਾਂ ਕਰਦੇ ਹਨ ਉਸ ਨੇ ਕਿਹਾ ਕਿ ਜੇਕਰ ਕੋਈ ਚੰਗਾ ਕੰਮ ਕਰੇਗਾ ਤਾਂ ਉਸ ਦਾ ਚੰਗਾ ਨਤੀਜਾ ਮਿਲ ਜਾਵੇਗਾ ਜੇ ਕੋਈ ਕਿਸੇ ਬਾਰੇ ਮਾੜਾ ਸੋਚੇਗਾ ਤਾਂ ਉਸ ਦਾ ਖ਼ੁਦ ਮਾੜਾ ਹੋਵੇਗਾ ਉੱਥੇ ਹੀ ਸਿੱਧੂ ਮੂਸੇਵਾਲ ਆਖਦੇ ਹਨ ਕਿ ਜ਼ਿੰਦਗੀ ਬਹੁਤ ਹੀ ਜ਼ਿਆਦਾ ਸੋਹਣੀ ਹੈ

ਇਸ ਨੂੰ ਚੰਗੀ ਤਰ੍ਹਾਂ ਜੀਓ ਕਿਸੇ ਦਾ ਵੀ ਮਾੜਾ ਨਾ ਕਰੋ ਹਰ ਇੱਕ ਦੀ ਮਦਦ ਕਰੋ ਉੱਥੇ ਸਿੱਧੂ ਮੁਸੇਵਾਲਾ ਦੇਣਗੇ ਕਿਸੇ ਦੇ ਲਈ ਉਸ ਦੀ ਕੋਈ ਨਫ਼ਰਤ ਨਹੀਂ ਹੈ ਸਾਰਿਆਂ ਨਾਲ ਹੀ ਉਸ ਦਾ ਪਿਆਰ ਚਾਹੇ ਕੋਈ ਉਸ ਦਾ ਚੰਗਾ ਕਰੇ ਜਾਂ ਕੋਈ ਉਸ ਦਾ ਮਾੜਾ ਕਰੇ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *