ਅਮਰੀਕਾ ਵਿੱਚ ਪੰਜਾਬੀ ਪਰਿਵਾਰ ਦਾ ਕ ਤ ਲ ਕਰਨ ਵਾਲੇ ਦੋਸ਼ੀ ਦੀ ਆਈ ਇਹ ਵੱਡੀ ਸੱਚਾਈ ਸਾਹਮਣੇ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਅਾ ਤੇ ਸਭ ਨੂੰ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਨ ਇਸੇ ਤਰ੍ਹਾਂ ਦੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿਚ ਇਕ ਪਰਿਵਾਰ ਨੂੰ ਬੜੀ ਹੀ ਬੇਰਹਿਮੀ ਨਾਲ ਕ ਤ ਲ ਕਰ ਦਿੱਤਾ ਗਿਆ ਸੀ ਜਿਥੇ ਕਿ ਉਨ੍ਹਾਂ ਦੇ ਨਾਲ ਇੱਕ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਵੀ ਸੀ ਜਿਸ ਨੂੰ ਕਿ ੲਿੱਕ ਕਿਡਨੈਪਰ ਨੇ ਪਹਿਲਾਂ ਉਨ੍ਹਾਂ ਨੂੰ ਕਿਡਨੈਪ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ ਦੱਸਿਆ ਜਾਂਦਾ ਹੈ ਕਿ ਉਹ ਹਤਿਆਰਾ ਪਹਿਲਾਂ ਉਨ੍ਹਾਂ ਦੀ ਟਰਾਂਸਪੋਰਟ ਵਿੱਚ ਗੱਡੀ ਚਲਾਉਂਦਾ ਸੀ ਜਿਥੇ ਕਿ ਉਹ ਬਹੁਤ ਹੀ ਵੱਡਾ ਆਰੋਪੀ ਵੀ ਸੀ ਉਸ ਨੇ ਪਹਿਲਾਂ ਵੀ ਗਿਆਰਾਂ ਸਾਲ ਦੀ ਸਜ਼ਾ ਜੇਲ੍ਹ ਵਿੱਚ ਕੱਟੀ ਹੈ ਉਹ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ

ਜਿੱਥੇ ਕਿ ਉਸ ਆਰੋਪੀ ਨੂੰ ਦੋ ਹਜਾਰ ਪੰਜ ਵਿੱਚ ਜੇਲ੍ਹ ਹੋ ਗਈ ਸੀ ਉਹ ਪਹਿਲਾਂ ਜਿਥੇ ਕੰਮ ਕਰਦਾ ਸੀ ਉੱਥੇ ਹੀ ਉਸ ਨੇ ਲੁੱਟ ਕੀਤੀ ਸੀ ਕ ਤ ਲਾਂ ਦਾ ਪੁਖਤਾ ਕਾਰਨ ਤਾਂ ਅਜੇ ਤਕ ਪਤਾ ਨਹੀਂ ਲੱਗ ਸਕਿਆ ਪਰ ਉਸ ਨੇ ਇਸ ਪੰਜਾਬੀ ਪਰਿਵਾਰ ਨੂੰ ਬੜੀ ਹੀ ਬੇਰਹਿਮੀ ਨਾਲ ਮਾਰ ਦਿੱਤਾ ਜਿੱਥੇ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਘਰ ਦੇ ਵਿੱਚੋਂ ਕਿਡਨੈਪ ਕਰਕੇ ਲੈ ਕੇ ਜਾਂਦਾ ਹੈ ਜਿਸਤੋਂ ਬਾਅਦ ਕੇ ਉਨ੍ਹਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੰਦਾ ਹੈ ਜਿੱਥੇ ਕਿ ਉਨ੍ਹਾਂ ਦੇ ਵਿੱਚ ਅੱਠ ਮਹੀਨਿਆਂ ਦੀ ਇਕ ਬੱਚੀ ਵੀ ਸ਼ਾਮਲ ਹੁੰਦੀ ਹੈ ਜਿਹੜੀ ਕਿ ਭੁੱਖ ਦੇ ਨਾਲ ਮਰ ਜਾਂਦੀ ਹੈ ਇਸੇ ਤਰ੍ਹਾਂ ਇਹ ਬੜੀ ਹੀ ਦਿਲ ਦਹਿਲਾਉਣ ਵਾਲੀ ਖ਼ਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਅਮਰੀਕਾ ਵਿੱਚ ਰਹਿੰਦੇ ਪਰਿਵਾਰ ਦੇ ਨਾਲ ਬਹੁਤ ਹੀ ਜ਼ਿਆਦਾ ਮਾੜੀ ਹਰਕਤ ਕੀਤੀ ਗਈ ਹੈ ਉੱਥੇ ਹੀ ਮਗਰ ਪਰਿਵਾਰ ਵਾਲਿਆਂ ਦਾ ਬਹੁਤ ਹੀ ਬੁਰਾ ਹਾਲ ਸੀ ਜਿਥੇ ਕਿ ਉਨ੍ਹਾਂ ਦੇ ਨਾਲ

ਅਜਿਹੀ ਹਰਕਤ ਅਮਰੀਕਾ ਵਿਚ ਰਹਿੰਦੇ ਹੋਏ ਹੋ ਗਈ ਉੱਥੇ ਹੀ ਉਸ ਆਰੋਪੀ ਦੇ ਬਾਰੇ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਉਹ ਪਹਿਲਾਂ ਤੋਂ ਹੀ ਇੱਕ ਹਤਿਆਰਾ ਸੀ ਜਿਹੜਾ ਕਿ ਪਹਿਲਾਂ ਵੀ ਜੇਲ੍ਹ ਕੱਟ ਕੇ ਆ ਚੁੱਕਾ ਹੈ ਉੱਥੇ ਹੀ ਹੁਣ ਇਸ ਦੋਸ਼ੀ ਨੇ ਪੰਜਾਬੀ ਪਰਿਵਾਰ ਦੇ ਨਾਲ ਬਹੁਤ ਹੀ ਮੰਦਭਾਗੀ ਕਰਤੂਤ ਕੀਤੀ ਹੈ ਜਿਥੇ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰ ਦਿੱਤਾ ਉਥੇ ਹੀ ਪੁਲਸ ਦੁਬਾਰਾ ਇਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਤਾਂ ਉਸਦੇ ਬਾਰੇ ਅਹਿਮ ਖੁਲਾਸੇ ਹੋਏ ਹਨ ਕੀ ਇਹ ਸ਼ਖਸ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੈ ਜਿਸ ਦੇ ਉੱਪਰ ਕਈ ਮਾਮਲੇ ਵੀ ਦਰਜ ਹਨ ਪਰ ਉਸ ਪੰਜਾਬੀ ਪਰਿਵਾਰ ਦਾ ਇਸ ਨੇ ਕ ਤ ਲ ਕਿਉਂ ਕੀਤਾ ਹੈ ਇਹ ਗੱਲ ਪੂਰੀ ਤਰ੍ਹਾਂ

ਸਾਹਮਣੇ ਨਹੀਂ ਆਈ ਉੱਥੇ ਹੀ ਅਮਰੀਕਾ ਦੇ ਵਿਚ ਵੱਸਦੇ ਹੋਰ ਪੰਜਾਬੀਆਂ ਦੁਆਰਾ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਇਸ ਆਰੋਪੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਇਸ ਦੇ ਕਾਰਨ ਅਮਰੀਕਾ ਵਿਚ ਵੱਸਦੇ ਪੰਜਾਬੀ ਬਹੁਤ ਹੀ ਜ਼ਿਆਦਾ ਦੁਖੀ ਵੀ ਹਨ ਜਿੱਥੇ ਕਿ ਸ਼ਰ੍ਹੇਆਮ ਇਸ ਹਤਿਆਰੇ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਇੱਕ ਹੱਸਦਾ ਵੱਸਦਾ ਪਰਿਵਾਰ ਮਿੰਟਾਂ ਸਕਿੰਟਾਂ ਵਿੱਚ ਤਬਾਹ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਇੱਕ ਅੱਠ ਮਹੀਨਿਆਂ ਦੀ ਬੱਚੀ ਵੀ ਸੀ ਜਿਸ ਤੇ ਕਿ ਇਸ ਨੂੰ ਤਰਸ ਵੀ ਨਹੀਂ ਆਇਆ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਇਸ ਹਤਿਆਰੇ ਨੇ ਮਾਰ ਦਿੱਤਾ ਉਥੇ ਹੀ ਪੁਲਸ ਨੇ ਇਸ ਨੂੰ ਗਿ੍ਫ਼ਤਾਰ ਕੀਤਾ ਹੈ ਇਸ ਤੋਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ ਹੁਣ ਇਹ ਜੇਲ੍ਹ ਦੇ ਵਿੱਚ ਬੰਦ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *