ਡਰਾਈਵਰ ਦੀ ਅਣਗਹਿਲੀ ਦੇ ਕਾਰਨ ਵਾਪਰਿਆ ਇਹ ਵੱਡਾ ਹਾਦਸਾ

Latest Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਹੈਰਾਨ ਕਰ ਦੇਣ ਵਾਲੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਅਜਿਹੀ ਹੀ ਇਕ ਵੀਡੀਓ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਯੂ ਪੀ ਤੋਂ ਸ੍ਰੀ ਦਰਬਾਰ ਸਾਹਿਬ ਇਕ ਪਰਿਵਾਰ ਜਾ ਰਿਹਾ ਸੀ ਜਿਥੇ ਕਿ ਉਨ੍ਹਾਂ ਦੇ ਉੱਪਰ ਬਹੁਤ ਹੀ ਵੱਡਾ ਕਹਿਰ ਵਾਪਰਿਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਇਹ ਬੜਾ ਹੀ ਵੱਡਾ ਦਿਲ ਦਹਿਲਾਉਣ ਵਾਲਾ ਕਹਿਰ ਉਸ ਪਰਿਵਾਰ ਦੇ ਨਾਲ ਵਰਤ ਗਿਆ ਜਿੱਥੇ ਕਿ ਡਰਾਈਵਰ ਦੀ ਅੱਖ ਲੱਗਣ ਦੇ ਕਾਰਨ ਬਹੁਤ ਹੀ ਵੱਡਾ ਹਾਦਸਾ ਹੋ ਗਿਆ ਹੈ ਦਿੱਲੀ ਨੈਸ਼ਨਲ ਹਾਈਵੇ ਉਪਰ ਦਰਦਨਾਕ ਸੜਕ ਹਾਦਸਾ ੳੁਸ ਸਮੇਂ ਵਾਪਰਿਅਾ ਜਦੋਂ ਗੱਡੀ ਚਲਾਉਣ ਵਾਲੇ ਡਰਾਈਵਰ ਦੀ ਅਚਾਨਕ ਅੱਖ ਲੱਗ ਗਈ ਸੀ ਕਿ ਯੂਪੀ ਤੋਂ ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਖੰਨਾ ਦੇ ਪਿੰਡ ਮੋਹਨਪੁਰ ਨੇੜੇ ਖੇਤਾਂ ਚ ਵੜ ਇਸ ਗੱਡੀ ਚ ਸਵਾਰ ਦੇ ਕਰੀਬ ਬਾਰਾਂ ਮੈਂਬਰ ਸਨ

ਅਤੇ ਹਾਦਸੇ ਵਿੱਚ ਗੱਡੀ ਚਲਾਉਣ ਵਾਲੇ ਡਰਾਈਵਰ ਦੀ ਹੀ ਸਤਾਰਾਂ ਸਾਲਾਂ ਬੱਚੀ ਦੀ ਮੌ ਤ ਹੋ ਗਈ ਬਾਕੀ ਸ਼ਰਧਾਲੂ ਜ਼ਖ਼ਮੀ ਹੋ ਗਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਇਸ ਦੌਰਾਨ ਡਰਾਈਵਰ ਨੇ ਦੱਸਿਆ ਕਿ ਉਸ ਦੀ ਅਚਾਨਕ ਹੀ ਅੱਖ ਲੱਗ ਗਈ ਸੀ ਜਿਸਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਹੈ ਦਰਅਸਲ ਇਹ ਡਰਾਇਵਰ ਦੀ ਹੀ ਉਹ ਬੱਚੀ ਸੀ ਜਿਸ ਦੀ ਕਿ ਐਕਸੀਡੈਂਟ ਦੌਰਾਨ ਮੌ ਤ ਹੋ ਗਈ ਦੱਸਿਆ ਜਾਂਦਾ ਹੈ ਕਿ ਉਹ ਟਰੱਕ ਦੇ ਪਿਛਲੇ ਡਾਲੇ ਤੇ ਬੈਠੀ ਸੀ ਜਿਸ ਦਾ ਕਿ ਜਦੋਂ ਗੱਡੀ ਪਲਟੀ ਤਾਂ ਉਸ ਦੇ ਗਰਦਨ ਦੇ ਮਣਕੇ ਟੁੱਟ ਗਏ ਅਤੇ ਜਿਸਦੇ ਕਾਰਨ ਉਸਦੀ ਮੌ ਤ ਹੋ ਗਈ ਉਸ ਤੋਂ ਬਾਅਦ ਹੀ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਕਿ ਉਸ ਦਾ ਪਿਤਾ ਵੀ ਬਹੁਤ ਹੀ ਜ਼ਿਆਦਾ ਰੋ ਰਿਹਾ ਹੈ ਕਿ ਉਸ ਦੀ ਅਣਗਹਿਲੀ ਦੇ ਕਾਰਨ ਉਸ ਨੇ ਆਪਣੀ ਬੱਚੀ ਖੋਹ ਲਈ ਹੈ ਉਸ ਤੋਂ ਬਾਅਦ

ਬੱਚੀ ਦਾ ਪਿਤਾ ਕਾਫੀ ਅਫਸੋਸ ਵੀ ਕਰ ਰਿਹਾ ਹੈ ਦੱਸ ਵੀ ਰਿਹਾ ਹੈ ਕਿ ਉਸ ਦੀ ਅੱਖ ਲੱਗਣ ਦੇ ਕਾਰਨ ਉਸ ਦੀ ਬੱਚੀ ਦੀ ਮੌ ਤ ਹੋ ਗਈ ਬਾਕੀ ਸਾਰੇ ਜਾਣੇ ਠੀਕ ਹਨ ਜੋ ਕਿ ਥੋੜ੍ਹੇ ਥੋੜ੍ਹੇ ਜ਼ਖ਼ਮੀ ਹੋਏ ਹਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਉਸ ਨੇ ਦੱਸਿਆ ਕਿ ਉਸ ਦੀ ਅੱਖ ਲੱਗਣ ਦੇ ਕਾਰਨ ਗੱਡੀ ਬੇਕਾਬੂ ਹੋ ਗਈ ਜਿਸਦੇ ਦੌਰਾਨ ਉਹ ਗੱਡੀ ਪਲਟ ਗਈ ਅਤੇ ਉਸ ਦੀ ਧੀ ਦੀ ਮੌ ਤ ਹੋ ਗਈ ਉਨ੍ਹਾਂ ਨੇ ਆਖਿਆ ਕਿ ਉਹ ਯੂਪੀ ਤੋਂ ਆਏ ਸਨ ਜਿਸ ਦੇ ਦੌਰਾਨ ਉਨ੍ਹਾਂ ਦੀ ਅੱਖ ਲੱਗ ਗਈ ਅਤੇ ਗੱਡੀ ਖਤਾਨਾਂ ਵਿੱਚ ਜਾ ਵੜੀ ਉਨ੍ਹਾਂ ਨੇ ਦੱਸਿਆ ਕਿ ਉਹ ਦੋ ਦਿਨ ਹੋ ਗਏ ਸਨ ਯੂ ਪੀ ਤੋਂ ਤੁਰਿਆਂ ਨੂੰ ਜਿਸਦੇ ਕਾਰਨ ਉਹ ਅਨੀਂਦਰੇ ਸਨ ਉਨ੍ਹਾਂ ਦੀ ਅੱਖ ਲੱਗ ਗਈ ਜਿਸਦੇ ਨਾਲ ਇਹ ਹਾਦਸਾ ਵਾਪਰ ਗਿਆ ਜਿਸ ਦਾ ਬਹੁਤ ਹੀ ਜ਼ਿਆਦਾ ਅਫ਼ਸੋਸ ਉਹ ਕਰ ਰਹੇ ਹਨ ਕਿ ਉਨ੍ਹਾਂ ਦੀ ਅਣਗਹਿਲੀ ਦੇ ਕਾਰਨ ਹੀ ਪਰਿਵਾਰ ਨੂੰ ਇਹ ਵੱਡਾ ਘਾਟਾ ਪੈ ਗਿਆ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *