ਨਵੇਂ ਵਿਆਹੇ ਲਾੜਾ ਲਾੜੀ ਦੀ ਹੋਈ ਇਹ ਵੀਡੀਓ ਵਾਇਰਲ

Latest Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਇਸੇ ਤਰ੍ਹਾਂ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਦੇਸ਼ਾਂ ਦੇ ਵਿੱਚ ਵੱਖੋ ਵੱਖਰੇ ਰਿਵਾਜ਼ ਹਨ ਹਰ ਕੋਈ ਦੇਸ਼ ਆਪਣੇ ਵੱਖਰੇ ਰਿਵਾਜ਼ ਅਪਣਾਉਂਦਾ ਹੈ ਜਿੱਥੇ ਕਿ ਉੱਥੋਂ ਦੇ ਲੋਕਾਂ ਦੁਆਰਾ ਇਹ ਰਿਵਾਜ ਵੀ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਹਰ ਕਿਤੇ ਵੱਖੋ ਵੱਖਰੇ ਰਿਵਾਜ਼ ਹਨ ਜਿਨ੍ਹਾਂ ਨੂੰ ਲੋਕ ਫੌਲੋ ਕਰਦੇ ਹਨ ਵੱਖ ਵੱਖ ਰਾਜਾਂ ਦੇ ਵਿਚ ਵੱਖ ਵੱਖ ਦੇਸ਼ਾਂ ਦੇ ਵਿਚ ਚ ਅਲੱਗ ਅਲੱਗ ਰੀਤੀ ਰਿਵਾਜ ਬਣੇ ਹੁੰਦੇ ਨੇ ਚਾਹੇ ਉਹ ਵਿਆਹ ਸ਼ਾਦੀ ਹੋਵੇ ਜਾਂ ਫਿਰ ਹੋਰ ਫੰਕਸ਼ਨ ਹੋਵੇ ਤਾਂ ਖਾਸ ਕਰਕੇ

ਜਿਹੜੀ ਵਿਆਹਾਂ ਦੇ ਜਿਹੜੇ ਰੀਤੀ ਰਿਵਾਜ਼ ਉਨ੍ਹਾਂ ਵਿੱਚ ਵੀ ਪੈਂਦਾ ਹੈ ਜਿਹੜੀ ਉਹ ਅਲੱਗ ਅਲੱਗ ਸੂਬਿਆਂ ਦੇ ਵਿੱਚ ਦੇਖੀ ਜਾ ਸਕਦੀ ਹੈ ਆਪਣੇ ਭਾਰਤ ਵਿੱਚ ਹੀ ਜਿਵੇਂ ਪੰਜਾਬ ਗੁਜਰਾਤ ਰਾਜਸਥਾਨ ਹਰਿਆਣਾ ਯੂਪੀ ਹਿਮਾਚਲ ਤਾਂ ਇਨ੍ਹਾਂ ਸਾਰਿਆਂ ਵਿੱਚ ਵਿਆਹ ਤੇ ਅਲੱਗ ਅਲੱਗ ਰੀਤੀ ਰਿਵਾਜ਼ ਨੇ ਤਾਂ ਗੱਲ ਕੁਝ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਖ਼ੂਬ ਜ਼ਿਆਦਾ ਟ੍ਰੋਲਿੰਗ ਹੋ ਰਹੀ ਹੈ ਇਸ ਦੀ ਵੀਡੀਓ ਤੇ ਜਿਹਦੇ ਵਿਚ ਤੁਸੀਂ ਦੇਖ ਸਕਦੇ ਹੋ ਕੇ ਲਾੜਾ ਅਤੇ ਲਾੜੀ ਦੋਵੇਂ ਸਡ਼ਕ ਤੇ ਭੱਜੇ ਆਉਂਦੇ ਹਨ ਅਤੇ ਪਿੱਛੇ ਉਨ੍ਹਾਂ ਦੇ ਕੁਝ ਹੋਰ ਸਵਿਤੋਜ ਨੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜਾ ਵੀਡੀਓ ਬਣਾ ਰਿਹਾ ਹੈ ਮਤਲਬ ਗੱਡੀ ਦੀ ਵੰਡੋ ਬਾਰੀ ਖੋਲ੍ਹ ਕੇ ਉਹਦੇ ਵਿੱਚ ਦੀ ਵੀਡੀਓ ਬਣਾ ਰਿਹਾ ਹੈ

ਜਿਹੜੀ ਕਿ ਵੀਡੀਓ ਵਿਚ ਵੀ ਦਿਖਾਈ ਦੇ ਰਿਹਾ ਤੇ ਹੁਣ ਤਾਂ ਇੱਥੇ ਸਮਝਣਾ ਔਖਾ ਹੋਵੇਗਾ ਕਿ ਇਹ ਵੀਡੀਓ ਮਜ਼ਾਕੀਆ ਤੌਰ ਤੇ ਬਣਾਈ ਗਈ ਹੈ ਜਾਂ ਫਿਰ ਇਹ ਕਿਸੇ ਖ਼ਾਸ ਆਪਾਂ ਕਹਿ ਲਈਏ ਕਿਸੇ ਸਮੁੱਚੇ ਸਮੂਹ ਦਾ ਕੋਈ ਰੀਤੀ ਰਿਵਾਜ ਐ ਜਿਹੜਾ ਕਿ ਇਹ ਪੂਰਾ ਕਰ ਰਹੇ ਹਨ ਪਰ ਇਹ ਹੋਰ ਸਾਰੇ ਰੀਤੀ ਰਿਵਾਜ ਦੇਖਿਆ ਪਰ ਇਹੋ ਜਿਹਾ ਜੇਕਰ ਰਿਵਾਜ ਹੈ ਤਾਂ ਮੈਂ ਪਹਿਲੀ ਵਾਰੀ ਦੇਖਿਆ ਜੇਕਰ ਤੁਸੀਂ ਵੇਖਿਆ ਦਸ ਦਿਓ ਪਲੀਜ਼ ਤੁਸੀਂ ਵੀ ਪਹਿਲੀ ਵਾਰੀ ਦੇਖਿਆ ਹੋਣਾ ਹੈ ਸੋ ਇਹ ਹੁਣ ਸਮਝ ਨਹੀਂ ਆ ਰਹੀ ਕਿ ਲਾੜੇ ਲਾੜੇ ਦੀ ਬੇਨਤੀ ਕੀਤੀ ਗਈ ਹੈ ਜਾਂ ਇਨ੍ਹਾਂ ਦਾ ਕੋਈ ਰੀਤੀ ਰਿਵਾਜ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਵਿਚ ਸੋਚ ਦਾ ਕਾਰਨ ਬਣੀ ਹੋਈ ਹੈ ਜਿੱਥੇ ਕਿ ਲੋਕ ਸੋਚਣ ਦੇ ਵਿੱਚ ਪੈ ਗਏ ਹਨ ਹਰ ਕੋਈ ਇਸ ਵੀਡੀਓ ਤੇ ਵੱਖੋ ਵੱਖਰੇ ਆਪਣੇ ਵਿਚਾਰ ਦੇ ਰਿਹਾ ਹੈ

ਜਿਹੜਾ ਕੋਈ ਵੀ ਇਸ ਵੀਡੀਓ ਨੂੰ ਦੇਖਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਅਤੇ ਉਸ ਦੀ ਸਮਝ ਤੋਂ ਪਰ੍ਹੇ ਹੈ ਕਿ ਇਹ ਵੀਡੀਓ ਲਾੜੇ ਲਾੜੀ ਦੀ ਕਿਉਂ ਬਣਾਏਗੀ ਅਤੇ ਉੱਥੇ ਅਜਿਹਾ ਕੀ ਹੋਇਆ ਜਾਂ ਪ੍ਰੇਰਨਾ ਦਾ ਇਹ ਰੀਤੀ ਰਿਵਾਜ ਹੈ ਇਸ ਲਈ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਕਿ ਇਸ ਤਣਾਅ ਲਾੜਾ ਲਾੜੀ ਗੱਡੀ ਦੇ ਪਿੱਛੇ ਕਿਉਂ ਭੱਜ ਰਹੇ ਸਨ ਜਿਹੜਾ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹ ਅਕਸਰ ਹੀ ਹੈਰਾਨ ਹੋ ਜਾਂਦਾ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਰਿਹਾ ਹੈ ਤਾਂ ਜੋ ਇਸ ਪਿੱਛੇ ਦਾ ਕਾਰਨ ਪਤਾ ਲੱਗ ਸਕੇ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *