ਸਿੱਧੂ ਮੂਸੇਵਾਲੇ ਦੇ ਪਿਤਾ ਦੇ ਕਹਿਣ ਤੇ ਸੁੱਖ ਸੰਘੇਡ਼ਾ ਨੇ ਕੀਤਾ ਇਹ ਵੱਡਾ ਕੰਮ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਲਗਾਤਾਰ ਹੀ ਉਸ ਦੀ ਮੌਤ ਤੋਂ ਫੇਮ ਕਮਾਉਣ ਦੀਆਂ ਬਹੁਤ ਸਾਰੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ ਸਿੱਧੂ ਮੂਸੇਵਾਲੇ ਦੀ ਮੌਤ ਤੇ ਦੁੱਖ ਤੋਂ ਜ਼ਿਆਦਾ ਉਸ ਦੀ ਮੌਤ ਤੋਂ ਵਪਾਰ ਚਲਾਇਆ ਜਾ ਰਿਹਾ ਹੈ ਕੋਈ ਉਸ ਦੇ ਗਾਣੇ ਦੇ ਨਾਮ ਉੱਤੇ ਨਾਮ ਰੱਖ ਕੇ ਅੱਗੇ ਆ ਰਿਹਾ ਹੈ ਅਤੇ ਕੋਈ ਉਸ ਦਾ ਹਮਸ਼ਕਲ ਬਣ ਕੇ ਫੇਮ ਕਮਾ ਰਿਹਾ ਹੈ ਬਹੁਤ ਸਾਰੇ ਸਿੰਗਰਾ ਅਤੇ ਕਲਾਕਾਰਾਂ ਵੱਲੋਂ ਟ੍ਰਿਬਿਟ ਦੇ ਨਾਮ ਤੇ ਬਹੁਤ ਸਾਰੇ ਗਾਣੇ ਕੱਢੇ ਗਏ ਅਤੇ ਉਨ੍ਹਾਂ ਤੋਂ ਫੇਮ ਅਤੇ ਪੈਸਾ ਕਮਾਇਆ ਗਿਆ ਇੰਨਾ ਹੀ ਨਹੀਂ ਆਏ ਦਿਨ ਹੀ ਸਿੱਧੂ ਮੂਸੇਵਾਲ ਦੇ ਕਿਸੇ ਨਾ ਕਿਸੇ ਗੀਤ ਦੇ ਲੀਕ ਹੋਣ ਉਸ ਦੇ ਪੋਸਟਰ ਦੇ ਲੀਕ ਹੋਣ ਦੀ ਕੋਈ ਨਾ ਕੋਈ ਖ਼ਬਰ ਸੋਸ਼ਲ ਮੀਡੀਆ ਤੇ ਆ ਰਹੀ ਹੈ

ਪਰਿਵਾਰ ਵੱਲੋਂ ਬਹੁਤ ਵਾਰ ਇਸ ਗੱਲ ਲਈ ਬੇਨਤੀ ਵੀ ਕੀਤੀ ਗਈ ਹੈ ਕਿ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਪੁੱਤਰ ਦਾ ਕੋਈ ਵੀ ਗਾਨਾ ਕਿਸੇ ਵੀ ਹੋਰ ਪੇੇਜ ਜਾਂ ਕਿਸੇ ਵੀ ਸਾਈਟ ਉੱਪਰ ਰਿਲੀਜ਼ ਨਾ ਕੀਤਾ ਜਾਵੇ ਅਗਰ ਕਿਸੇ ਵੀ ਵਿਅਕਤੀ ਕੋਲ ਉਨ੍ਹਾਂ ਦੇ ਪੁੱਤਰ ਦੇ ਕੋਈ ਵੀ ਗਾਣੇ ਦੀਆਂ ਰਿਕਾਰਡਿੰਗ ਜਾਂ ਫਿਰ ਕੋਈ ਲਿਖੀਆਂ ਹੋਈਆਂ ਲਾਈਨਾਂ ਵੀ ਪਈਆਂ ਹਨ ਤਾਂ ਉਹ ਉਨ੍ਹਾਂ ਨੂੰ ਦੇ ਦੇਣ ਕਿਉਂਕਿ ਇਹ ਗਾਣੇ ਹੀ ਉਨ੍ਹਾਂ ਦੇ ਲਈ ਉਨ੍ਹਾਂ ਦੇ ਪੁੱਤਰ ਦੀ ਆਖਰੀ ਨਿਸ਼ਾਨੀਆਂ ਹਨ ਅਤੇ ਉਹ ਆਪਣੇ ਪੁੱਤਰ ਦੇ ਇਨ੍ਹਾਂ ਗਾਣਿਆਂ ਨੂੰ ਸਮੇਂ ਸਮੇਂ ਤੇ ਉਨ੍ਹਾਂ ਦੇ ਫੈਨਜ਼ ਵਿਚ ਲੈ ਕੇ ਆਉਂਦੇ ਰਹਿਣਗੇ ਅਤੇ ਆਪਣੇ ਪੁੱਤਰ ਨੂੰ ਹੋਰ ਪੰਜ ਦੱਸ ਸਾਲਾਂ ਲਈ ਇਨ੍ਹਾਂ ਦੇ ਜ਼ਰੀਏ ਜਿੰਦਾਂ ਰੱਖਣਗੇ ਪਰ ਇਸਦੇ ਬਾਵਜੂਦ ਵੀ ਬਹੁਤ ਸਾਰੇ ਗਾਣੇ ਲੀਕ ਕੀਤੇ ਗਏ

ਅਤੇ ਲਗਾਤਾਰ ਇਹ ਕੰਮ ਚੱਲ ਰਿਹਾ ਹੈ ਹੁਣੇ ਹੁਣੇ ਇਕ ਤਾਜ਼ਾ ਖਬਰ ਦੇਖਣ ਨੂੰ ਮਿਲਿਆ ਜਿਥੇ ਕਿ ਸੁੱਖ ਸੰਘੇਡ਼ਾ ਨੇ ਆਪਣੀ ਇਕ ਪੋਸਟਰ ਵਿਚ ਸਿੱਧੂ ਮੂਸੇਵਾਲੇ ਦੀਆ ਦੇ ਗਾਣੇ ਦੀਆਂ ਲਾਈਨਾਂ ਲਿਖੀਆਂ ਹਨ ਜਿਸ ਨੂੰ ਦੇਖਣ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਬਲਕੋੌਰ ਸਿੰਘ ਜੀ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਕਲਾਕਾਰ ਇਸ ਤਰੀਕੇ ਨਾਲ ਉਨ੍ਹਾਂ ਦੇ ਪੁੱਤਰ ਦਾ ਕੋਈ ਗਾਣਾ ਜਾਂ ਉਸਦੇ ਸ਼ਬਦ ਕਿਤੇ ਇਸਤੇਮਾਲ ਕਰਦਾ ਹੈ ਤਾਂ ਉਹ ਪਰਿਵਾਰ ਤੋਂ ਪਹਿਲਾਂ ਇਜਾਜ਼ਤ ਲੈ ਲਿਆ ਕਰਨ ਇਹ ਸੁਣਨ ਤੋਂ ਬਾਅਦ ਸੁੱਖ ਸੰਘੇਡ਼ਾ ਨੇ ਆਪਣੇ ਪੋਸਟਰ ਤੇ ਉੱਪਰੋਂ ਇਹ ਲਾਈਨਾਂ ਹਟਾ ਦਿੱਤੀਆਂ ਪਿੱਛੇ ਗਿੱਪੀ ਗਰੇਵਾਲ ਨੇ ਵੀ ਆਪਣੇ ਗਾਣੇ ਦਾ ਨਾਮ ਸਿੱਧੂ ਮੂਸੇਵਾਲਾ ਦੇ ਗੀਤ ਉੱਤੇ ਰੱਖਿਆ ਸੀ ਸੋ ਹਾਈ ਜਿਸ ਤੋਂ ਕੇ ਸਿੱਧੂ ਮੂਸੇਵਾਲੇ ਨੂੰ ਆਪਣੇ ਫੈਨਸ ਵੱਲੋਂ ਬਹੁਤ ਸਾਰਾ ਫੇਮ ਮਿਲਿਆ ਸੀ

ਆਪਣੇ ਇਸ ਗੱਲ ਲਈ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਪਿਛਲੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਅੇੈਲਾਨ ਗੀਤ ਲੀਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਦੇਖਿਆ ਗਿਆ ਜਿੱਥੇ ਕਿ ਬਹੁਤ ਸਾਰੇ ਲੋਕਾਂ ਨੇ ਇਸ ਦੀ ਨਿੰਦਾ ਵੀ ਕੀਤੀ ਅਤੇ ਉਸ ਦਾ ਪਰਿਵਾਰ ਲਗਾਤਾਰ ਹੀ ਇਹ ਬੇਨਤੀ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕੋਈ ਵੀ ਗਾਣਾ ਉਨ੍ਹਾਂ ਦੀ ਇਜਾਜਤ ਤੋਂ ਬਿਨਾਂ ਕਿਤੇ ਵੀ ਰਿਲੀਜ਼ ਨਾ ਕੀਤਾ ਜਾਵੇ ਤੇ ਨਾ ਹੀ ਇਸ ਦਾ ਕੋਈ ਵੀ ਪੋਸਟਰ ਜਾਂ ਕੋਈ ਲਾਈਨਾਂ ਜਾਂ ਇਸਦੇ ਬੋਲ ਕਿਤੇ ਸਾਂਝੇ ਕੀਤੇ ਜਾਣ ਅਤੇ ਨਾ ਹੀ ਇਸ ਨੂੰ ਲੀਕ ਕੀਤਾ ਜਾਵੇ ਹਾਂ ਜੀ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਿਆ ਤੁਸੀਂ ਆਪਣੇ ਵਿਚਾਰ ਸਰਨਾ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *