ਦੀਵਾਲੀ ਵਾਲੇ ਦਿਨ ਕਰੋ ਆਹ ਵੱਡਾ ਕੰਮ ਮਿਲੇਗੀ ਖ਼ੁਸ਼ੀ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਹੈਰਾਨ ਕਰ ਦੇਣ ਵਾਲੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਹੀ ਇੱਕ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਹਾਜੀ ਦੋਸਤੋ ਦੀਵਾਲੀ ਦਾ ਤਿਉਹਾਰ ਆ ਰਿਹੈ ਜਿੱਥੇ ਕੇ ਸਾਰੇ ਹੀ ਲੋਕਾਂ ਨੂੰ ਚਾਅ ਹੁੰਦਾ ਹੈ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਲਈ ਖਾਸ ਕਰਕੇ ਬੱਚਿਆਂ ਦੇ ਵਿੱਚ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਹੈ ਹੁਣ ਜਿਵੇਂ ਤਿਉਹਾਰਾਂ ਦੇ ਦਿਨ ਆ ਗਏ ਹਨ ਦੁਸਹਿਰਾ ਅਜੇ ਲੰਘ ਕੇ ਗਿਆ ਹੈ ਉਸ ਤੋਂ ਬਾਅਦ ਚੱਕਰੀਆਂ ਅਤੇ ਹੋਰ ਵੀ ਕਈ ਇਸ ਤਰ੍ਹਾਂ ਦੇ ਤਿਉਹਾਰ ਆਉਂਦੇ ਹਨ ਉਸ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਜਿੱਥੇ ਕਿ ਦੀਵਾਲੀ ਵਾਲੇ ਦਿਨ ਪਟਾਕੇ ਚਲਾਏ ਜਾਂਦੇ ਹਨ

ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ ਚੰਗੇ ਵਧੀਆ ਕੱਪੜੇ ਪਾਉਂਦੇ ਹਾ ਸਾਰੇ ਹੀ ਦੀਵਾਲੀ ਦੇ ਤਿਉਹਾਰ ਵਾਲੇ ਦਿਨ ਆਪਣੇ ਘਰਾਂ ਵਿੱਚ ਖ਼ੁਸ਼ੀਆਂ ਮਨਾਉਂਦੇ ਹਨ ਦੀਵਾਲੀ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਦਿਵਾਲੀ ਦਾ ਤਿਉਹਾਰ ਸਾਡੇ ਦਿਮਾਗ ਵਿਚ ਇਸ ਇਸ ਤਰ੍ਹਾਂ ਘੁਸਿਆ ਹੋਇਆ ਹੈ ਦਿਮਾਗ ਸਾਡਾ ਇਸ ਵੱਲ ਘੁੰਮ ਜਾਂਦਾ ਹੈ ਜਿੱਥੇ ਕਿ ਸਾਰੇ ਲੋਕ ਕਰਦੇ ਹਨ ਉੱਥੇ ਹੀ ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਲਕਸ਼ਮੀ ਦੀ ਪੂਜਾ ਕਰੋ ਘਰ ਵਿੱਚ ਲੱਛਮੀ ਆ ਜਾਂਦੀ ਹੈ ਅੱਜ ਸਾਡਾ ਦੇਸ਼ ਲਕਸ਼ਮੀ ਦੀ ਪੂਜਾ ਕਰਨ ਵਾਲਾ ਜਿੱਥੇ ਕਿ ਪੈਂਹਠ ਪਰਸੈਂਟ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ ਸਾਡਾ ਦੇਸ਼ ਸਿਰ ਵੀ ਗ਼ਰੀਬ ਹੈ ਪੈਂਹਠ ਪਰਸੈਂਟ ਇੱਥੇ ਲੋਕ ਲਕਸ਼ਮੀ ਦੀ ਪੂਜਾ ਕਰਦੇ ਹਨ

ਫਿਰ ਵੀ ਸਾਡਾ ਦੇਸ਼ ਗ਼ਰੀਬ ਹੈ ਬਾਹਰਲੀਆਂ ਫੌਰਨ ਕੰਟਰੀਆਂ ਜਿਹੜੀਆਂ ਹਨ ਉਹ ਲਕਸ਼ਮੀ ਦੀ ਕੋਈ ਪੂਜਾ ਨਹੀਂ ਕਰਦੀਆਂ ਉਹ ਸਿਰਫ਼ ਪੈਸੇ ਨੂੰ ਪੈਸਾ ਸਮਝਦੇ ਹਨ ਇੱਥੇ ਸਾਡੇ ਜੇਕਰ ਕੋਈ ਦਸ ਰੁਪਏ ਸਾਡੇ ਪੈਰਾਂ ਹੇਠ ਡਿੱਗ ਪੈਂਦੇ ਹਨ ਤਾਂ ਸਾਡੇ ਲੋਕ ਚੁੱਕ ਕੇ ਮੱਥੇ ਨਾਲ ਲਾਉਂਦੇ ਹਨ ਕਿ ਇਹ ਲਕਸ਼ਮੀ ਹੈ ਜਿਹੜੇ ਦੇਸ਼ ਕਦੇ ਲਕਸ਼ਮੀ ਦੀ ਪੂਜਾ ਨਹੀਂ ਕਰਦੇ ਉਹ ਬਹੁਤ ਹੀ ਜ਼ਿਆਦਾ ਅਮੀਰ ਹਨ ਜਿਹੜੇ ਪੈਸੇ ਨੂੰ ਸਿਰਫ਼ ਪੈਸਾ ਸਮਝਦੇ ਹਨ ਉਹ ਸਾਡੇ ਦੇਸ਼ਾਂ ਨੂੰ ਵੀ ਕਿਤੇ ਅੱਗੇ ਹਨ ਸਾਡੇ ਦੇਸ਼ਾਂ ਵਿੱਚ ਤਾਂ ਲੋਕ ਵਹਿਮਾਂ ਭਰਮਾਂ ਵਿੱਚ ਫਸ ਕੇ ਰਹਿ ਗਏ ਹਨ ਅੱਜ ਸਾਡਾ ਦੇਸ਼ ਨਦੀ ਦੀ ਪੂਜਾ ਕਰਨ ਵਾਲਾ ਹੁਣ ਨਦੀ ਦੇ ਵਿੱਚ ਗੰਦ ਖਿਲਾਰ ਰਿਹਾ ਹੈ ਗਟਰ ਦਾ ਪਾਣੀ ਨਦੀ ਵਿੱਚ ਪੈਂਦਾ ਹੈ ਜਿਹੜੇ ਮੁਲਕ ਨਦੀ ਨੂੰ ਸਿਰਫ਼ ਨਦੀ ਸਮਝਦੇ ਹਨ

ਉੱਥੇ ਪਾਣੀ ਬਹੁਤੀ ਜ਼ਿਆਦਾ ਸਾਫ ਹੁੰਦਾ ਹੈ ਜਿਸ ਵਿੱਚ ਸਾਨੂੰ ਆਪਣਾ ਮੂੰਹ ਵੀ ਦਿਖਾਈ ਦਿੰਦਾ ਹੈ ਉੱਥੇ ਹੀ ਲੋਕ ਦੀਵਾਲੀ ਵਾਲੇ ਦਿਨ ਕਹਿੰਦੇ ਹਨ ਕਿ ਘਰ ਦਾ ਬੂਹਾ ਖੁੱਲ੍ਹਾ ਰੱਖੋ ਘਰ ਦੇ ਵਿਚ ਲਕਸ਼ਮੀ ਗੇੜਾ ਮਾਰਦੀ ਹੈ ਪਰ ਬਾਹਰਲੇ ਮੁਲਕ ਅਜਿਹਾ ਕੁਝ ਨਹੀਂ ਸੋਚਿਆ ਜਾਂਦਾ ਫਿਰ ਵੀ ਉਨ੍ਹਾਂ ਲੋਕਾਂ ਲਈ ਕੋਲੇ ਪੈਸਾ ਬਹੁਤੀ ਜ਼ਿਆਦਾ ਹੁੰਦਾ ਹੈ ਕਿਉਂਕਿ ਉਹ ਸਾਡੇ ਵਾਂਗ ਵਹਿਮਾਂ ਭਰਮਾਂ ਵਿੱਚ ਨਹੀਂ ਫਸੇ ਹਨ ਇਸੇ ਤਰ੍ਹਾਂ ਹੀ ਦੀਵਾਲੀ ਦੇ ਦਿਨ ਸਾਨੂੰ ਰੱਬ ਦਾ ਨਾਂ ਲੈਣਾ ਚਾਹੀਦਾ ਹੈ ਜਿੱਥੇ ਕਿ ਨਿੱਤਨੇਮ ਵਾਹਿਗੁਰੂ ਦਾ ਲੈਣਾ ਚਾਹੀਦਾ ਹੈ ਤਾਂ ਕਿ ਸਾਡੀ ਜ਼ਿੰਦਗੀ ਵਿਚ ਨਿਖਾਰ ਆਵੇ ਇਸ ਤਰ੍ਹਾਂ ਸਾਨੂੰ ਦੀਵਾਲੀ ਨੂੰ ਸਿਰਫ ਦੀਵਾਲੀ ਦਾ ਤਿਉਹਾਰ ਹੀ ਨਹੀਂ ਮੰਨਣਾ ਚਾਹੀਦਾ ਸਾਨੂੰ ਪਰਮਾਤਮਾ ਦਾ ਨਾਮ ਲਿਆਂ ਚਾਹੀਦਾ ਜਿਸ ਨੇ ਸਾਨੂੰ ਦੁਨੀਆਂ ਦੇ ਵਿਚ ਭੇਜਿਆ ਹੈ ਇਸੇ ਤਰ੍ਹਾਂ ਹੀ ਸਾਨੂੰ ਪਰਮਾਤਮਾ ਨੂੰ ਹਰ ਵੇਲੇ ਤੇ ਜਪਨਾ ਚਾਹੀਦਾ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *