ਜੈਨੀ ਜੌਹਲ ਨੇ ਗਾਣੇ ਦੇ ਵਿੱਚ ਖੋਲ੍ਹੇ ਇਹ ਵੱਡੇ ਭੇਤ

Latest Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਉਥੇ ਹੀ ਇਕ ਅਜਿਹੀ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਕਈ ਸਿੰਗਰ ਉਨ੍ਹਾਂ ਦੇ ਇਨਸਾਫ ਦੀ ਮੰਗ ਕਰਦੇ ਹੋਏ ਦਿਖਾਈ ਦਿੰਦੇ ਹਨ ਜਿੱਥੇ ਕਿ ਇਸੇ ਤਰ੍ਹਾਂ ਹੀ ਜੈਨੀ ਜੌਹਲ ਨੇ ਇੱਕ ਸਿੱਧੂ ਮੂਸੇਵਾਲੇ ਬਾਰੇ ਇੱਕ ਗਾਣਾ ਲਿਖਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੀ ਹੈਰਾਨ ਰਹਿ ਗਏ ਹਨ ਉਸ ਦਾ ਇਹ ਗਾਣਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਵੀ ਹੋਇਆ ਹੈ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਸਿਆਸਤ ਵਿੱਚ ਭੂਚਾਲ ਲਿਆਂਦਾ ਹੈ ਇਸ ਗਾਣੇ ਦੇ ਜਰੀਏ ਗਾਇਕਾ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਵਿੱਚ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਇਨਸਾਫ਼ ਨਾ ਮਿਲਣ ਤੇ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਉੱਥੇ ਹੀ ਸਰਕਾਰ ਤੇ ਕਈ ਹੋਰ ਵੀ ਹਮਲੇ ਬੋਲੇ ਦੱਸ ਦੇਈਏ

ਕਿ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਇਸ ਗਾਣੇ ਨੂੰ ਹਾਲਾਂਕਿ ਕਾਪੀਰਾਈਟਸ ਸਟਰਾਈਕ ਕਰ ਕੇ ਉਸ ਨੂੰ ਯੂ ਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਪਰ ਫਿਰ ਵੀ ਇਸ ਗਾਣੇ ਨੂੰ ਲੈ ਕੇ ਕਈ ਚਰਚਾਵਾਂ ਛਿੜ ਚੁੱਕੀਆਂ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਆਓ ਜਾਣਦੇ ਹਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਪੰਜਾਬੀ ਸ਼੍ਰੋਮਣੀ ਗਾਇਕਾ ਜੈਨੀ ਜੌਹਲ ਨੇ ਨਾਮਾਂਕਣ ਘਟਿਆ ਦਾਸੀਆਂ ਕਿਰਸਾਨੀ ਗੰਨਾ ਲੈਟਰ ਠੀਕ ਸੀ ਪਰ ਇਸ ਨਵੇਂ ਗਾਣੇ ਨੂੰ ਯੂ ਟਿਊਬ ਤੇ ਕਰ ਦਿੱਤਾ ਗਿਆ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਦਾ ਵਿਵਾਦ ਦੱਸਿਆ ਜਾ ਰਿਹਾ ਹੈ ਹੁਣ ਤਕ ਗਾਣੇ ਨੂੰ ਦੋ ਲੱਖ ਬੱਤੀ ਹਜ਼ਾਰ ਲੋਕ ਦੇਖ ਚੁੱਕੇ ਨੇ ਇਸ ਗਾਣੇ ਨੇ ਸਿਆਸਤ ਵਿਚ ਨਵੀਂ ਹਲਚਲ ਮਚਾ ਦਿੱਤੀ ਅੱਠ ਅਕਤੂਬਰ ਨੂੰ ਰਿਲੀਜ਼ ਹੋਈ ਜੈਨੀ ਜੌਹਲ ਦੇ ਗਾਣੇ ਨੇ

ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਜ਼ੈਨੀ ਦੇ ਇਸ ਗੀਤ ਦਾ ਟਾਈਟਲ ਸੀ ਲੈਟਰ ਟੂ ਸੀਐਮ ਗੀਤ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਗਏ ਹਨ ਤੇ ਇਨਸਾਫ ਕਿੱਥੇ ਹੈ ਜੈਨੀ ਨੇ ਇਸ ਗੀਤ ਦੇ ਵਿੱਚ ਕੁੱਝ ਇਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਜੈਨੀ ਜੌਹਲ ਨੇ ਆਪਣੀ ਗੀਤ ਦੇ ਵਿੱਚ ਕਿਹਾ ਸਾਡੇ ਘਰ ਉੱਜੜ ਗਏ ਤੁਹਾਡੇ ਘਰ ਗੂੰਜੀਆਂ ਸ਼ਹਿਨਾਈਆਂ ਤਾਂ ਮਿਊਜ਼ਿਕ ਪ੍ਰਿੰਸ ਸੱਗੂ ਨੇ ਦਿੱਤਾ ਹੈ ਪੰਜਾਬੀ ਗਾਇਕਾਂ ਦੇ ਗੀਤ ਦੇ ਬੋਲ ਦੇ ਪਿੱਛੋਂ ਮੂਸੇਵਾਲੇ ਦੀ ਸਿਕਿਉਰਿਟੀ ਘਟਾਏ ਜਾਣ ਦੀ ਖਬਰ ਮੀਡੀਆ ਵਿਚ ਲੀਕ ਹੋਣ ਦਾ ਮੁੱਦਾ ਵੀ ਚੁੱਕਿਆ ਗਿਆ ਜ਼ੈਨੀ ਜੋਹਲ ਨੇ ਯੂ ਟਿਊਬ ਤੇ ਸ਼ਨੀਵਾਰ ਅੱਠ ਅਕਤੂਬਰ ਨੂੰ ਰਿਲੀਜ਼ ਕੀਤਾ

ਅਤੇ ਸ਼ੁਰੂਆਤੀ ਗਿਆਰਾਂ ਘੰਟੇ ਦੇ ਵਿਚ ਇਸ ਨੂੰ ਸਤੱਨਵੇ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੁਣ ਤੱਕ ਇਸ ਗਾਣੇ ਨੂੰ ਦੋ ਲੱਖ ਬੱਤੀ ਹਜਾਰ ਚਾਰ ਸੌ ਤਰੇਂਹਠ ਲੋਕਾਂ ਨੇ ਦੇਖਿਆ ਚਾਰ ਮਿੰਟ ਚੌਦਾਂ ਸਕਿੰਟ ਦੇ ਇਸ ਗਾਣੇ ਨੂੰ ਸਨਤਾਲੀ ਹਜ਼ਾਰ ਲੋਕਾਂ ਨੇ ਲਾਈਕ ਕੀਤਾ ਗਾਣੇ ਦੇ ਵਿੱਚ ਇੱਕ ਜਗ੍ਹਾ ਤੇ ਜੈਨੀ ਜੌਹਲ ਇਹ ਵੀ ਆਖਦੀ ਹੈ ਕਿ ਮੁੱਖ ਮੰਤਰੀ ਬੋਟ ਦੇ ਲਾਲਚ ਵਿੱਚ ਗੁਜਰਾਤ ਚ ਗਰਬਾ ਕਰਦੇ ਹੋਏ ਝੂਮ ਰਹੇ ਨੇ ਇੱਧਰ ਪੰਜਾਬ ਦੇ ਵਿੱਚੋਂ ਸਿੱਧੂ ਮੂਸੇਵਾਲਾ ਪਿਤਾ ਆਪਣੇ ਬੇਟੇ ਦੀ ਯਾਦ ਵਿੱਚ ਪਲ ਪਲ ਮਰ ਰਹੇ ਹਨ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਸਿਹਤ ਦਾ ਵੀ ਜ਼ਿਕਰ ਇਸ ਗਾਣੇ ਦੇ ਵਿੱਚ ਕੀਤਾ ਗਿਆ ਜ਼ੈਨੀ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੇ ਬੰਨ੍ਹਵੇ ਵਿਧਾਇਕ ਜਤਾਈ ਪਰ ਲੋਕਾਂ ਦੇ ਸੁਪਨੇ ਹੁਣ ਮਿੱਟੀ ਦੇ ਵਿੱਚ ਮਿਲ ਗਏ ਨੇ ਇਸ ਗਾਣੇ ਨੂੰ ਸੁਣਨ ਤੋਂ ਬਾਅਦ ਸਿੱਧੂ ਮੁਸੇਵਾਲਾ ਦੇ ਪ੍ਰਸ਼ੰਸਕ ਕੁਮੈਂਟ ਬਾਕਸ ਚ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਦੇ ਲਈ ਇਨਸਾਫ਼ ਦੀ ਵੀ ਮੰਗ ਕਰ ਰਹੇ ਨੇ

ਜੈਨੀ ਜੌਹਲ ਨੇ ਗਾਣੇ ਦੇ ਵਿਚ ਪੁੱਛਿਆ ਹੈ ਕਿ ਲੋਕਾਂ ਦੁਆਰਾ ਵਾਹ ਵਾਹ ਖੱਟਣ ਦੇ ਲਈ ਮੂਸੇਵਾਲੇ ਦੀ ਸਕਿਓਰਿਟੀ ਘਟਾ ਕੇ ਪਰ ਹਾਲੇ ਤਕ ਖੁਲਾਸਾ ਹੋ ਸਕੇ ਕਿ ਆਖਿਰਕਾਰ ਇਹ ਲਿਸਟ ਜਨਤਕ ਕੀਤੀ ਗੀਤ ਦੇ ਵਿਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੋਰ ਸਿੰਘ ਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸਿੱਖਿਆ ਦਾ ਵੀ ਜ਼ਿਕਰ ਕੀਤਾ ਗੈਂਗਸਟਰ ਲਾਰੈਂਸ ਦੇ ਸਾਥੀ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦਾ ਵੀ ਜ਼ਿਕਰ ਇਸ ਗੀਤ ਦੇ ਵਿੱਚ ਕੀਤਾ ਹੈ ਪੰਜਾਬ ਸਰਕਾਰ ਤੇ ਨਿਸ਼ਾਨੇ ਗਾਣੇ ਦੇ ਅਖੀਰ ਵਿਚ ਜੈਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੇ ਸੀਐਮ ਸਾਬ ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆ ਵਿਆਹ ਵਰਗੇ ਨੌਜਵਾਨਾਂ ਦੇ ਖ਼ੂਨ ਨਾਲ ਲੱਥਪੱਥ ਹੋਇਆ ਕਿ ਇਹ ਅਸਲ ਦੇ ਵਿਚ ਰੰਗਲਾ ਪੰਜਾਬ ਜਿਸ ਦੀ ਤੁਸੀਂ ਕਾਮਨਾ ਕੀਤੀ ਸੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਨੂੰ ਚਾਰ ਮਹੀਨੇ ਹੋ ਗਏ ਸਭ ਤੋਂ ਪਹਿਲਾਂ

ਇਸ ਸਰਕਾਰ ਦੇ ਵਿੱਚ ਸਰਕਾਰ ਨੂੰ ਝਟਕਾ ਉਸ ਵੇਲੇ ਲੱਗਿਆ ਸੀ ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਜਦੋਂ ਆਮ ਆਦਮੀ ਪਾਰਟੀ ਨੇ ਕਈ ਵੱਡੇ ਨਾਮੀ ਚਿਹਰਿਆਂ ਦੀ ਸਿਕਿਓਰਿਟੀ ਘਟਾਈ ਅਤੇ ਉਸ ਨੂੰ ਜਨਤਕ ਕੀਤਾ ਤੇ ਵਾਹ ਵਾਹੀ ਲੁੱਟੀ ਕੀ ਅਸੀਂ ਸਕਿਉਰਿਟੀ ਘਟਾ ਦਿੱਤੀ ਹੈ ਬਹੁਤ ਸਾਰੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੈੱਡਕੁਆਰਟਰ ਵਿਚ ਭੇਜ ਦਿੱਤਾ ਹੈ ਉਸ ਤੋਂ ਬਾਅਦ ਹੀ ਕੁਝ ਦਿਨਾਂ ਦੇ ਅੰਦਰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਜਿਸ ਤੋਂ ਬਦਲ ਕੇ ਸਰਕਾਰਾਂ ਤੋਂ ਅਜੇ ਤਕ ਇਹ ਜਵਾਬ ਨਹੀਂ ਦਿੱਤਾ ਗਿਆ ਕਿ ਉਹ ਲਿਸਟ ਕਿਸ ਨੇ ਲੋਕਾਂ ਵਿੱਚ ਜਨਤਕ ਕੀਤੀ ਸੀ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *