ਸਿੱਧੂ ਮੂਸੇਵਾਲੇ ਨੂੰ ਯਾਦ ਕਰ ਨਮ ਅੱਖਾਂ ਨਾਲ ਗਾਇਆ ਲਾਭ ਹੀਰੇ ਨੇ ਇਹ ਗੀਤ

Latest Update

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ਉੱਤੇ ਸਾਨੂੰ ਕਈ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਉੱਥੇ ਇੱਕ ਵੀਡਿਓ ਸਿੱਧੂ ਮੂਸੇਵਾਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸਿੱਧੂ ਮੂਸੇ ਵਾਲੇ ਦੀ ਮੌਤ ਦੇ ਨਾਲ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੇ ਦੁੱਖ ਜ਼ਾਹਰ ਕਰਨ ਵਾਲੇ ਘੱਟ ਅਤੇ ਉਸਦੀ ਮੌਤ ਤੋਂ ਵਪਾਰ ਕਰਨ ਵਾਲੇ ਬਹੁਤ ਸਾਰੇ ਲੋਕ ਸਨ ਉਸ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਉਸ ਦੀਆਂ ਤਸਵੀਰਾਂ ਅਤੇ ਗਾਣਿਆਂ ਨੂੰ ਵਾਰ ਵਾਰ ਸ਼ੇਅਰ ਕੀਤਾ ਗਿਆ ਅਤੇ ਉਸ ਤੋਂ ਬਹੁਤ ਸਾਰਾ ਨਿੰਮ ਅਤੇ ਫੇਮ ਕਮਾਉਣ ਦੀ ਕੋਸ਼ਿਸ਼ ਕੀਤੀ ਸਿੱਧੂ ਨੂੰ ਆਪਣਾ ਸਮਝਣ ਵਾਲੇ ਕਲਾਕਾਰ ਚ ਬਹੁਤ ਹੀ ਘੱਟ ਸਨ ਪਰ ਜਦੋਂ ਗੱਲ ਆਈ ਉਸ ਦੇ ਨਾਮ ਤੋਂ ਪੈਸਾ ਕਮਾਉਣ ਦੀ ਤਾਂ ਕਿਸੇ ਨੇ ਕੋਈ ਕਸਰ ਨਹੀਂ ਛੱਡੀ

ਸੀ ਜੋ ਲੋਕ ਚੰਗੇ ਤਰੀਕੇ ਨਾਲ ਉਸ ਨੂੰ ਜਾਣਦੇ ਸਨ ਉਨ੍ਹਾਂ ਨੂੰ ਪਤਾ ਸੀ ਕਿ ਸਿੱਧੂ ਖੁਸ਼ ਮਿਜ਼ਾਜ ਬੰਦਾ ਸੀ ਉਹ ਪੰਜਾਬ ਦੇ ਨਾਲ ਨਾਲ ਵਿਦੇਸ਼ ਵਿੱਚ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਉਹ ਇੱਕ ਸਿੱਧਾ ਸਾਦਾ ਜੀਵਨ ਬਤੀਤ ਕਰਦਾ ਸੀ ਸਿੱਧੂ ਦੇ ਆਮ ਲੋਕਾਂ ਦੇ ਨਾਲ ਕਈ ਗਾਇਕ ਵੀ ਬਹੁਤ ਖ਼ਾਸ ਸਨ ਜਿਨ੍ਹਾਂ ਵਿਚੋਂ ਇਕ ਲਾਭ ਹੀਰਾ ਹੈ ਜੋ ਕਿ ਸਿੱਧੂ ਦੇ ਦਿਲ ਦੇ ਬਹੁਤ ਨੇੜੇ ਸੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਵਿਆਹ ਵਿਚ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ ਲਵਾਉਣਾ ਸੀ ਤੇ ਜਸ਼ਨ ਮਨਾਉਣੇ ਸੀ ਉਥੇ ਹੀ ਹਾਲ ਹੀ ਵਿੱਚ ਲਾਭ ਹੀਰੇ ਨੇ ਕਠਾਰ ਦੇ ਮੇਲੇ ਚ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਭਰੀਆਂ ਅੱਖਾਂ ਨਾਲ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਇੱਕ ਗੀਤ ਗਾਇਆ “Duniya to tur jana yaara

oye” ਨੂੰ ਸੁਣ ਕੇ ਹਰ ਇਕ ਦੀ ਅੱਖ ਨਮ ਹੋਈ ਤੇ ਸਭ ਨੇ ਦਿਲ ਤੋ ਫਿਰ ਇਕ ਵਾਰ ਤੋਂ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਬਹੁਤ ਦੁੱਖ ਪ੍ਰਗਟਾਇਆ ਉਥੇ ਹੀ ਸਿੱਧੂ ਮੂਸੇਵਾਲਾ ਦੇ ਫੈਨਜ਼ ਵਿਚ ਇਹ ਵੀ ਰੋਸ ਹੈ ਕਿ ਅਜੇ ਤਕ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲ ਸਕਿਆ ਫੈਨਸ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦੀ ਨਾ ਕਾਰਗੁਜ਼ਾਰੀ ਕਰਕੇ ਹੀ ਸਿੱਧੂ ਦੀ ਮੌਤ ਹੋਈ ਹੈ ਉਥੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਸ ਆਸ ਵਿੱਚ ਬੈਠੇ ਹਨ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਉਨ੍ਹਾਂ ਨੂੰ ਇਨਸਾਫ ਮਿਲ ਸਕੇ ਉਨ੍ਹਾਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਜਦੋਂ ਤਕ ਸਿੱਧੂ ਨੂੰ ਇਨਸਾਫ਼ ਨਹੀਂ ਮਿਲੇਗਾ ਉਨ੍ਹਾਂ ਦੇ ਮਨ ਨੂੰ ਸਕੂਨ ਨਹੀਂ ਆਵੇਗਾ ਉਹ ਰੋਜ਼ ਉਹੀ ਦੁੱਖ ਝੱਲਦੇ ਹਨ ਜੋ ਉਨ੍ਹਾਂ ਨੇ ਸਿੱਧੂ

https://youtube.com/watch?v=5Vg-f6JOcgw&feature=share&si=EMSIkaIECMiOmarE6JChQQ

ਮੂਸੇਵਾਲੇ ਦੀ ਮੌਤ ਵਾਲੇ ਦਿਨ ਝੱਲਿਆ ਪੰਜਾਬ ਸਰਕਾਰ ਦੀ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਢਿੱਲ ਸਾਫ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਇਨਸਾਫ ਮਿਲਦਾ ਇਹੀ ਨਜ਼ਰ ਆ ਰਿਹਾ ਹਾਂ ਜੀ ਦੋਸਤ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

 

Leave a Reply

Your email address will not be published. Required fields are marked *