ਗੈਂਗਸਟਰ ਨੇ ਨੌਜਵਾਨ ਨੂੰ ਘੇਰਿਆ ਸੀ ਲੁੱਟਣ ਲਈ ਪਰ ਪਰ ਉਹ ਆਪ ਮੁਸ਼ਕਿਲ ਵਿੱਚ ਆ ਗਿਆ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਜਿਵੇਂ ਕਿ ਪੰਜਾਬ ਵਿੱਚ ਲਗਾਤਾਰੀ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਗੈਂਗਸਟਰਾਂ ਵੱਲੋਂ ਕੀਤੀਆਂ ਵਾਰਦਾਤਾਂ ਦੀਆਂ ਖ਼ਬਰਾਂ ਲਗਾਤਾਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਹੈ ਪੁਲੀਸ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਜਿਸ ਵਿਚ ਕੇ ਇਨ੍ਹਾਂ ਗੈਂਗਸਟਰਾਂ ਅਤੇ ਚੋਰਾਂ ਨੂੰ ਫੜਿਆ ਗਿਆ ਹੈ ਪਰ ਇਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਇਨ੍ਹਾਂ ਨੂੰ ਨਾ ਹੀ ਪੁਲੀਸ ਦਾ ਡਰ ਹੈ ਤੇ ਨਾ ਹੀ ਕਿਸੇ ਸਜ਼ਾ ਦੀ ਪਰਵਾਹ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਖ਼ਬ

ਰ ਲਹਿੰਦੇ ਪੰਜਾਬ ਦੀ ਜਿਥੇ ਕਿ ਪੰਜਾਬ ਵਾਂਗੂੰ ਹੀ ਗੈਂਗਸਟਰ ਆਮ ਹੀ ਸੜਕਾਂ ਤੇ ਘੁੰਮਦੇ ਫਿਰਦੇ ਹਨ ਅਤੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇੱਥੇ ਵੀ ਇਨ੍ਹਾਂ ਨੂੰ ਪੁਲੀਸ ਦਾ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਸਮਾਂ ਸਵੇਰੇ ਅੱਠ ਅੱਠ ਵਜੇ ਦੇ ਕਰੀਬ ਦਾ ਸੀ ਜਦੋਂ ਇੱਕ ਨੌਜਵਾਨ ਵਿਅਕਤੀ ਆਪਣੀ ਮੋਟਰਸਾਈਕਲ ਤੇ ਜਾ ਰਿਹਾ ਸੀ ਉਸ ਸਮੇਂ ਅਚਾਨਕ ਹੀ ਉਸ ਦੇ ਸਾਹਮਣੇ ਇਕ ਬਾਈਕ ਸਵਾਰ ਆ ਕੇ ਰੁਕਿਆ ਅਤੇ ਉਸ ਨੂੰ ਘੇਰ ਲਿਆ ਦੂਜਾ ਮੋਟਰਸਾਈਕਲ ਤੇ ਸਵਾਰ ਵਿਅਕਤੀ ਇਕ ਗੈਂਗਸਟਰ ਸੀ ਉਸ ਗੈਂਗਸਟਰ ਨੇ ਨੌਜਵਾਨ ਵਿਅਕਤੀ ਨੂੰ ਪਿਸਤੌਲ ਦਿਖਾਇਆ ਅਤੇ ਆਪਣੇ ਬਾਈਕ ਤੋਂ ਉਤਰਨ ਲਈ

ਕਿਹਾ ਫਿਰ ਉਸ ਨੇ ਉਸ ਨੂੰ ਆਪਣੇ ਪੈਸੇ ਅਤੇ ਮੋਬਾਇਲ ਜੋ ਵੀ ਉਸ ਕੋਲ ਚੀਜ਼ਾਂ ਮੌਜੂਦ ਸੀ ਉਸ ਨੂੰ ਦੇਣ ਲਈ ਕਿਹਾ ਗੈਂਗਸਟਰ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਨੌਜਵਾਨ ਵਿਅਕਤੀ ਕੋਲ ਵੀ ਇਕ ਪਿਸਟਲ ਹੈ ਪਹਿਲਾਂ ਤੇ ਨੌਜਵਾਨ ਵਿਅਕਤੀ ਆਪਣੀਆਂ ਸਾਰੀਆਂ ਚੀਜ਼ਾਂ ਉਸ ਗੈਂਗਸਟਰ ਦੇ ਹਵਾਲੇ ਕਰਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਉਹ ਉਸ ਦੇ ਨੇੜੇ ਹੁੰਦਾ ਜਾਂਦਾ ਹੈ ਅਤੇ ਫਿਰ ਉਹ ਗੈਂਗਸਟਰ ਦੇ ਉੱਤੇ ਇਕਦਮ ਹਮਲਾ ਕਰਦਾ ਹੈ ਬਿਨਾਂ ਇਸ ਗੱਲ ਦਾ ਖ਼ੌਫ਼ ਕੀਤੀਆਂ ਕਿ ਉਹ ਉੱਥੇ ਇਕੱਲਾ ਮੌਜੂਦ ਸੀ ਅਤੇ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ ਅਤੇ ਉਸ ਵਿਅਕਤੀ ਨਾਲ ਕੁਝ ਵੀ ਹੋ ਸਕਦਾ ਸੀ ਕਿਉਂਕਿ ਜਿੱਥੇ ਇਹ ਸਾਰੀ ਘਟਨਾ ਵਾਪਰੀ ਉਹ ਇੱਕ ਰਿਹਾਇਸ਼ੀ ਇਲਾਕਾ ਹੀ ਸੀ ਪਰ ਉਸ ਸਮੇਂ ਉਥੇ ਕੋਈ ਵੀ ਵਿਅਕਤੀ ਬਾਹਰ ਮੌਜੂਦ ਨਹੀਂ ਸੀ ਇੰਨੇ ਵਿੱਚ ਹੀ ਉਨ੍ਹਾਂ ਦੋਵਾਂ

ਦੀ ਆਪਸ ਵਿੱਚ ਝੜਪ ਹੋ ਗਈ ਨੌਜਵਾਨ ਵਿਅਕਤੀ ਨੇ ਗੈਂਗਸਟਰ ਤੇ ਪੂਰੇ ਜ਼ੋਰ ਨਾਲ ਹਮਲਾ ਕੀਤਾ ਅਤੇ ਉਸ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਵਿੱਚ ਰੌਲਾ ਪੈਣ ਨਾਲ ਦੇਖਦਿਆਂ ਦੇਖਦਿਆਂ ਉਥੇ ਭੀੜ ਇਕੱਠੀ ਹੋ ਗਈ ਉਨ੍ਹਾਂ ਨੇ ਆ ਕੇ ਉਸ ਨੌਜਵਾਨ ਵਿਅਕਤੀ ਨੂੰ ਦੇਖਿਆ ਸੁਣਿਆ ਅਤੇ ਗੈਂਗਸਟਰ ਨੂੰ ਉੱਥੇ ਹੀ ਫੜ ਲਿਆ ਗਿਆ ਉਸ ਨੌਜਵਾਨ ਦੀ ਬਹਾਦਰੀ ਨੂੰ ਦੇਖਦਿਆਂ ਸਾਰੇ ਹੀ ਉਸ ਦੀ ਪ੍ਰਸੰਸਾ ਕਰ ਰਹੇ ਸਨ ਕਿਉਂਕਿ ਇਕੱਲਾ ਹੋ ਕੇ ਵੀ ਉਸ ਗੈਂਗਸਟਰ ਤੋਂ ਨਹੀਂ ਡਰਿਆ ਸਾਨੂੰ ਏਦਾਂ ਹੀ ਨਿਡਰ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਪੁਲੀਸ ਨੂੰ ਵੀ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਕਰਦੇ ਰਹਿਣਾ ਚਾਹੀਦਾ ਹੈ ਬਾਅਦ ਵਿਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹਾਂ ਜੀ ਦੋਸਤ ਤੁਸੀਂ ਇਸ ਬਾਰੇ ਕੀ ਸੋਚਦੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

https://youtube.com/watch?v=SObSXk8LacU&feature=share&si=EMSIkaIECMiOmarE6JChQQ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *