ਦੋ ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਵਾਪਰਿਆ ਇਹ ਦਰਦਨਾਕ ਹਾਦਸਾk

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਹਰ ਰੋਜ਼ ਹੀ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਹੀ ਅਸੀਂ ਇੱਕ ਖ਼ਬਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਸਾਡੇ ਸਾਹਮਣੇ ਬੜਾ ਈ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਛੋਟੀ ਜਿਹੀ ਬੱਚੀ ਜੋ ਕਿ ਦੋ ਸਾਲਾਂ ਦੀ ਹੁੰਦੀ ਹੈ ਉਸਦੇ ਨਾਲ ਅਣਹੋਣੀ ਘਟਨਾ ਵਾਪਰੀ ਹੈ ਜਿਸ ਨੂੰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਵੀ ਖਿਸਕ ਜਾਵੇਗੀ ਕਿ ਕਿਸ ਤਰ੍ਹਾਂ ਇਸ ਛੋਟੀ ਜਿਹੀ ਮਾਸੂਮ ਬੱਚੀ ਨੂੰ ਇਸ ਤਰ੍ਹਾਂ ਦੀ ਖ਼ਤਰਨਾਕ ਸਜ਼ਾ ਮਿਲੀ ਹੈ ਦੱਸਿਆ ਜਾਂਦਾ ਹੈ ਕਿ ਇਹ ਦੋ ਸਾਲਾਂ ਦੀ ਬੱਚੀ ਆਪਣੀ ਭੂਆ ਦੇ ਨਾਲ ਬਾਜ਼ਾਰ ਵਿੱਚ ਜਾਂਦੀ ਹੈ ਜਦ ਕਿ ਉਹ ਉਸ ਦੀ ਭੂਆ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਤਾਂ ਬਾਜ਼ਾਰ ਵਿੱਚੋਂ ਕੁਝ ਸਾਮਾਨ ਲੈਣ ਦੇ ਲਈ ਸ਼ਹਿਰ

ਵਿੱਚ ਜਾਂਦੀ ਹੈ ਜਦੋਂ ਉਹ ਦੁਕਾਨ ਤੋਂ ਸਾਮਾਨ ਲੈ ਰਹੀ ਹੁੰਦੀ ਹੈ ਤਾਂ ਉਹ ਬੱਚੀ ਆਸਾਨ ਕਹੀ ਸੜਕ ਦੇ ਉੱਪਰ ਆ ਜਾਂਦੀ ਹੈ ਉਸ ਸਮੇਂ ਉਥੋਂ ਦੀ ਇਕ ਗੱਡੀ ਲੰਘਦੀ ਹੈ ਜੋ ਕਿ ਉਹ ਗੱਡੀ ਵੀ ਹੌਲੀ ਸਪੀਡ ਤੇ ਹੁੰਦੀ ਹੈ ਪਰ ਜਦੋਂ ਉਹ ਆਪਣੀ ਗੱਡੀ ਮੋੜਦਾ ਹੈ ਤਾਂ ਉਹ ਬੱਚੀ ਇਕ ਦਮ ਸਾਹਮਣੇ ਆ ਜਾਂਦੀ ਹੈ ਪਰ ਉਸ ਨੂੰ ਉਹ ਬੱਚੀ ਦਿਖਾਈ ਨਹੀਂ ਦਿੰਦੀ ਕਿਉਂਕਿ ਉਹ ਬੱਚੀ ਬਿਲਕੁਲ ਹੀ ਛੋਟੀ ਹੁੰਦੀ ਹੈ ਜਿਸ ਤੋਂ ਬਾਅਦ ਕੇ ਉਸ ਬੱਚੀ ਦੇ ਉੱਪਰ ਦੀ ਗੱਡੀ ਦਾ ਟਾਇਰ ਲੰਘ ਜਾਂਦਾ ਹੈ ਜਿਸ ਤੋਂ ਬਾਅਦ ਕੇ ਉਸ ਦੀ ਭੂਆ ਭੱਜੀ ਭੱਜੀ ਆਉਂਦੀ ਹੈ ਤੇ ਉਸ ਨੂੰ ਗੱਡੀ ਦੇ ਥੱਲੋਂ ਕੱਢ ਲੈਂਦੀ ਹੈ ਉਸ ਤੋਂ ਬਾਅਦ ਹੀ ਉਹ ਗੱਡੀ ਵਾਲਾ ਨੌਜਵਾਨ ਥੱਲੇ ਉਤਰ ਕੇ ਦੇਖਦਾ ਹੈ ਅਤੇ ਉਸ ਬੱਚੀ ਨੂੰ ਚੁੱਕ ਲੈਂਦਾ ਹੈ ਜਿਸ ਤੋਂ ਬਾਅਦ ਕੇ ਉਹ ਉਸ ਬੱਚੀ ਨੂੰ ਉਸ ਦੀ

ਭੂਆ ਕੋਲ ਫੜਾ ਦਿੰਦਾ ਹੈ ਅਤੇ ਆਪ ਉਥੋਂ ਚਲਾ ਜਾਂਦਾ ਹੈ ਕਿਉਂਕਿ ਉਸ ਦੀ ਭੂਆ ਵੀ ਛੋਟੀ ਉਮਰ ਦੀ ਹੀ ਹੁੰਦੀ ਹੈ ਜਿਸ ਨੂੰ ਕਿ ਐਨੀ ਸੂਝ ਬੂਝ ਨਹੀਂ ਹੁੰਦੀ ਇਸੇ ਦੌਰਾਨ ਹੀ ਉਹ ਨੌਜਵਾਨ ਮੌਕਾ ਪਾ ਕੇ ਉੱਥੋਂ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਕੇ ਉਸਦੀ ਭੂਆ ਭੱਜੀ ਭੱਜੀ ਆਉਂਦੀ ਹੈ ਤੇ ਉਹ ਰੋ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਕੇ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਮਿਲਦਾ ਹੈ ਤਾਂ ਉਸ ਨੂੰ ਇੱਕ ਰਿਕਸ਼ਾ ਕਰਵਾ ਕੇ ਦਿੰਦਾ ਹੈ ਅਤੇ ਉਸਨੂੰ ਸੌਰਭ ਪਿਆ ਦਿੰਦਾ ਹੈ ਅਤੇ ਜਦੋਂ ਹੀ ਉਹ ਉਸ ਦੀ ਭੂਆ ਉਸ ਨੂੰ ਹਸਪਤਾਲ ਵਿਚ ਲੈ ਕੇ ਜਾਂਦੀ ਹੈ ਤਾਂ ਉਸ ਬੱਚੀ ਦੀ ਮੌਤ ਹੋ ਜਾਂਦੀ ਹੈ ਇਸੇ ਦੌਰਾਨ ਹੀ ਇਹ ਮਾਮਲਾ ਬੜਾ ਹੀ ਹੈਰਾਨ ਕਰ ਦੇਣ ਵਾਲਾ ਹੈ ਜਿਥੇ ਕਿ ਉਸ ਦੋ ਸਾਲਾਂ ਦੀ

nਮਾਸੂਮ ਬੱਚੀ ਦੇ ਨਾਲ ਅਜਿਹਾ ਕੰਮ ਹੋਇਆ ਜਿਸ ਨੂੰ ਦੇਖ ਕੇ ਸਾਰੇ ਹੀ ਲੋਕ ਹੈਰਾਨ ਹਨ ਉੱਥੇ ਹੀ ਉਹ ਡਰਾਈਵਰ ਮੌਕਾ ਦੇਖ ਕੇ ਉੱਥੋਂ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਕੇ ਉਹ ਆਪਣੀ ਗੱਡੀ ਨੂੰ ਲੈ ਕੇ ਦੂਰ ਚਲਾ ਜਾਂਦਾ ਹੈ ਉਸੇ ਦੌਰਾਨ ਹੀ ਪੀਡ਼ਤ ਪਰਿਵਾਰ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲੀਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਪੜਤਾਲ ਕਰਦਾ ਹੈ ਅਤੇ ਉਹ ਉਸ ਦੋਸ਼ੀ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਅਤੇ ਉਸ ਦੇ ਖ਼ਿਲਾਫ਼ ਉਹ ਸਖ਼ਤ ਕਾਰਵਾਈ ਵੀ ਕਰਨਗੇ ਜਿਥੇ ਕਿ ਉਸ ਨੇ ਦੋ ਸਾਲਾਂ ਦੀ ਮਾਸੂਮ ਬੱਚੀ ਨੂੰ ਗੱਡੀ ਦੇ ਥੱਲੇ ਦੇ ਦਿੱਤਾ ਹੈ ਅਤੇ ਉਸ ਦੀ ਮਦਦ ਤਾਂ ਕੀ ਕਰਨੀ ਸੀ ਬਾਅਦ ਵਿਚ ਉਥੋਂ ਭੱਜ ਜਾਂਦਾ ਹੈ ਇਸ ਦੌਰਾਨ ਪੁਲਸ ਉਸਦੀ ਪੂਰੀ ਭਾਲ ਕਰ ਰਹੀ ਹੈ ਤਾਂ ਕਿ ਉਹ

ਦੋਸ਼ੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਉਥੇ ਹੀ ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਉਨ੍ਹਾਂ ਦੀ ਬੱਚੀ ਦੇ ਨਾਲ ਉਸ ਵਿਅਕਤੀ ਨੇ ਅਜਿਹਾ ਦਿਲ ਦਹਿਲਾਉਣ ਵਾਲਾ ਕਾਰਾ ਕੀਤਾ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਮਿਲਣੀ ਚਾਹੀਦੀ ਹੈ ਇਸ ਲਈ ਪੀੜਤ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਉਥੇ ਹੀ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਛੇਤੀ ਹੀ ਦੋਸ਼ੀ ਦੀ ਭਾਲ ਕਰ ਲਈ ਜਾਵੇਗੀ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਸ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਉਸ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਜਾਵੇਗਾ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *