ਦੁਸਹਿਰਾ ਦੇਖਣ ਗਏ ਨੌਜਵਾਨ ਦੇ ਨਾਲ ਵਾਪਰਿਆ ਇਹ ਦਿਲ ਦਹਿਲਾਉਣ ਵਾਲਾ ਕਾਂਡ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਹੈਰਾਨ ਕਰ ਦੇਣ ਵਾਲੀ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਇੱਕ ਵੀਡਿਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿੱਥੇ ਕਿ ਇਕ ਨੌਜਵਾਨ ਜਦੋਂ ਦੁਸਹਿਰੇ ਤੇ ਮੇਲਾ ਦੇਖਣ ਲਈ ਜਾਂਦਾ ਹੈ ਤਾਂ ਉਹਦੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਜਿਸਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਦਰਅਸਲ ਇਹ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਦੁਸਹਿਰਾ ਦੇਖਣ ਦੇ ਲਈ ਜਾਂਦਾ ਹੈ ਤਾਂ ਉਹ ਉੱਥੇ ਲੱਗੇ ਹੋਏ ਝੂਲਿਆਂ ਦੇ ਵਿੱਚ ਝੂਟੇ ਲੈਣ ਬਾਰੇ ਸੋਚਦੇ ਹਨ ਅਤੇ ਜਦੋਂ ਹੋਊ ਝੂਟੇ ਲੈਣ ਲਈ ਇੱਕ ਕਿਸ਼ਤੀ ਵਿੱਚ ਬੈਠ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਲ ਇਕ ਅਣਹੋਣੀ ਘਟਨਾ ਵਾਪਰਦੀ ਹੈ ਜਿਥੇ ਕਿ ਉਸ ਕਿਸ਼ਤੀ ਦੀ ਪਾਈਪ ਦੇ ਵਿੱਚੋਂ ਕਰੰਟ ਆ ਜਾਂਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਜਿਸ ਤੋਂ ਕਿ ਇਹ ਨੌਜਵਾਨ ਉਸ ਪਾਈਪ ਨੂੰ

ਫੜ ਕੇ ਬੈਠਾ ਹੁੰਦਾ ਹੈ ਜ਼ਿਆਦਾ ਕਰੰਟ ਹੋਣ ਦੇ ਕਾਰਨ ਉਸ ਦੇ ਕਰੰਟ ਲੱਗਦਾ ਹੈ ਉਸਦੇ ਨਾਲ ਉਸਦੇ ਚਾਰ ਦੋਸਤ ਹੋਰ ਵੀ ਬੈਠੇ ਹੁੰਦੇ ਹਨ ਜਿਨ੍ਹਾਂ ਨੂੰ ਵੀ ਕਰੰਟ ਲੱਗਦਾ ਹੈ ਪਰ ਉਹ ਅਚਾਨਕ ਹੀ ਆਪਣਾ ਹੱਥ ਪੈਪ ਤੋਂ ਹਟਾ ਲੈਂਦੇ ਹਨ ਇਹ ਨੌਜਵਾਨ ਉਸ ਵੈੱਬ ਤੋਂ ਹੱਥ ਨਹੀਂ ਉਠਾਉਂਦਾ ਅਤੇ ਜਿਸ ਤੋਂ ਬਾਅਦ ਕੇ ਉਹ ਬੇਹੋਸ਼ ਹੋ ਜਾਂਦਾ ਹੈ ਸਾਰੇ ਹੀ ਮੇਲੇ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਜਦੋਂ ਕਿ ਝੂਲੇ ਦੇ ਵਿੱਚ ਉਸ ਨੂੰ ਕਰੰਟ ਪੈਂਦਾ ਹੈ ਤਾਂ ਉਸ ਨੂੰ ਥੱਲੇ ਲਾਇਆ ਜਾਂਦਾ ਹੈ ਅਤੇ ਧਰਤ ਹੀ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉਥੇ ਹਸਪਤਾਲ ਵਾਲਿਆਂ ਦਾ ਕਹਿਣਾ ਸੀ ਕਿ ਉਸ ਨੂੰ ਕਰੰਟ ਲੱਗ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਇਸੇ ਦੌਰਾਨ ਹੀ ਉਸ ਨੌਜਵਾਨ ਦੀ ਚੜ੍ਹਦੀ ਜਵਾਨੀ ਦੇ ਵਿੱਚ ਹੀ ਮੌਤ ਹੋ ਗਈ ਜੋ

ਕਿ ਸਰਕਸ ਦੇ ਲੱਗੇ ਉੱਥੇ ਝੂਲੇ ਦੇ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਇਕੱਲੇ ਦੀ ਮੌਤ ਹੋ ਗਈ ਅਤੇ ਬਾਕੀ ਉਸ ਦੇ ਦੋਸਤ ਜੋ ਉਹ ਬਚ ਗਏ ਸਨ ਉਸ ਤੋਂ ਬਾਅਦ ਹੀ ਪੀਡ਼ਤ ਪਰਿਵਾਰ ਨੇ ਆਖਿਆ ਹੈ ਕਿ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਇਹ ਸਾਰੀ ਗਲਤੀ ਉਨ੍ਹਾਂ ਝੂਲੇ ਲਾਉਣ ਵਾਲਿਆਂ ਦੀ ਹੈ ਜਿਨ੍ਹਾਂ ਨੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਨਹੀਂ ਕੀਤਾ ਅਤੇ ਜਦੋਂ ਇਹ ਨੌਜਵਾਨ ਝੂਲੇ ਵਿੱਚ ਬੈਠਦੇ ਹਨ ਤਾਂ ਉਨ੍ਹਾਂ ਨੂੰ ਕਰੰਟ ਪੈਂਦਾ ਹੈ ਜਿਸ ਦੇ ਨਾਲ ਇਕ ਘਰ ਦਾ ਚਿਰਾਗ ਬੁਝ ਗਿਆ ਉੱਥੇ ਹੀ ਉਸ ਨੌਜਵਾਨ ਦੇ ਘਰ ਵਾਲੇ ਬਹੁਤ ਹੀ ਜ਼ਿਆਦਾ ਸਦਮੇ ਵਿਚ ਹਨ ਜਿੱਥੇ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਗ਼ਲਤੀ ਹੈ ਜਿਥੇ ਕਿ ਇਹ ਮੇਲਾ ਦੇਰ ਰਾਤ ਤੱਕ ਚੱਲਦਾ ਹੈ

ਜਿਸਦੇ ਕਾਰਨ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਇਸੇ ਦੌਰਾਨ ਹੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਝੂਲੇ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਉਨ੍ਹਾਂ ਦਾ ਪੁੱਤਰ ਉਨ੍ਹਾਂ ਤੋਂ ਦੂਰ ਚਲਾ ਗਿਆ ਇਸੇ ਦੌਰਾਨ ਸਾਰਾ ਹੀ ਪਰਿਵਾਰ ਸਦਮੇ ਵਿੱਚ ਹੈ ਜਿੱਥੇ ਇਹ ਨੌਜਵਾਨ ਚੜ੍ਹਦੀ ਉਮਰ ਦੇ ਵਿੱਚ ਹੀ ਦੁਨੀਆਂ ਤੋਂ ਚਲਾ ਗਿਆ ਇਹਦੇ ਦੌਰਾਨ ਹੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੋ ਕਿ ਬੜੀ ਹੀ ਨਾ ਸਹਿਣਯੋਗ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *