ਨਸ਼ੇ ਦੇ ਵਿੱਚ ਧੁੱਤ ਹੋਏ ਨੌਜਵਾਨ ਦੀ ਹੋਈ ਇਹ ਵੀਡੀਓ ਵਾਇਰਲ

Latest Update

ਹ‍ਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਉਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿੱਥੇ ਕਿ ਪੰਜਾਬ ਦੇ ਅੰਦਰ ਦਾ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਜਾ ਰਿਹਾ ਹੈ ਇੱਥੇ ਨਸੇ ਬਹੁਤ ਜ਼ਿਆਦਾ ਵਧ ਚੁੱਕੇ ਹਨ ਕਿ ਨੌਜਵਾਨ ਹਰ ਇੱਕ ਨਸ਼ੇ ਤੇ ਲੱਗ ਚੁੱਕਾ ਹੈ ਜਿਥੇ ਕਿ ਪੰਜਾਬ ਦਾ ਬਹੁਤ ਹੈ ਜਿਸ ਪੰਜਾਬ ਦੇ ਵਿੱਚ ਯੋਧੇ ਅਤੇ ਸੂਰਮੇ ਪੈਦਾ ਹੋਏ ਸਨ ਉਥੇ ਹੀ ਹੁਣ ਇਹ ਪੰਜਾਬ ਨਸ਼ੇੜੀਆਂ ਦਾ ਵੱਜਣ ਲੱਗ ਗਿਆ ਹੈ ਜਿੱਥੇ ਕਿ ਹਰ ਇਕ ਨੌਜਵਾਨ ਨਸ਼ੇ ਦੇ ਵਿਚ ਗਰਕ ਚੁੱਕਾ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਸਰਕਾਰਾਂ ਦੇ ਉੱਤੇ ਵੀ ਵੱਡੇ ਇਲਜ਼ਾਮ ਲਗਾਏ ਹਨ ਕਿ ਇਨ੍ਹਾਂ ਸਰਕਾਰਾਂ ਨੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਸ਼ਰ੍ਹੇਆਮ ਹੀ ਨਸ਼ਾ ਪਿੰਡਾਂ

ਅਤੇ ਸ਼ਹਿਰਾਂ ਵਿੱਚ ਵੇਚਿਆ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਵੀ ਚਿੱਟਾ ਦਾ ਸੇਵਨ ਕਰਨ ਲੱਗ ਗਏ ਹਨ ਜਿੱਥੇ ਕਿ ਹੁਣ ਪੰਜਾਬ ਦਾ ਭਵਿੱਖ ਖ਼ਤਰੇ ਵਿੱਚ ਹੈ ਅਜੇ ਤਾਂ ਸ਼ੁਰੂਆਤ ਹੈ ਅੱਗੇ ਅੱਗੇ ਹੋਰ ਵੀ ਸਮਾਂ ਖ਼ਰਾਬ ਹੋ ਜਾਵੇਗਾ ਉੱਥੇ ਹੀ ਕਈ ਤਾਂ ਕੁੜੀਆਂ ਵੀ ਚਿੱਟੇ ਦਾ ਸੇਵਨ ਕਰਨ ਲੱਗ ਗਈਆਂ ਹਨ ਜਿਸ ਦੀ ਕਿ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੀ ਰਹਿੰਦੇ ਹਾਂ ਉੱਥੇ ਹੀ ਇੱਕ ਨਸ਼ੇ ਵਿੱਚ ਧੁੱਤ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੜਕ ਤੇ ਡਿੱਗਾ ਹੋਇਆ ਹੈ ਇਸ ਨੂੰ ਕੋਈ ਹੋਸ਼ ਵੀ ਨਹੀਂ ਹੈ ਲੋਕ ਉਸਦੀਆਂ ਆਲੇ ਦੁਆਲੇ ਖੜ੍ਹ ਕੇ ਵੀਡੀਓ ਬਣਾ ਰਹੇ ਹਨ ਉੱਥੇ ਹੀ ਜਿਵੇਂ ਕਿ ਸਰਕਾਰਾਂ ਸੱਤਾ ਦੇ ਵਿਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਉਨ੍ਹਾਂ ਦੇ ਹਿਬਾ ਦੇ ਸਾਰੇ ਨਕਲੀ ਹੁੰਦੇ ਹਨ ਅਤੇ ਉਨ੍ਹਾਂ ਨੇ ਵੀ ਕਿਹਾ ਸੀ

ਕਿ ਨਸ਼ੇ ਨੂੰ ਬਿਲਕੁਲ ਖ਼ਤਮ ਕੀਤਾ ਜਾਵੇਗਾ ਜਦਕਿ ਨਸ਼ੇ ਹੋਰ ਵੀ ਜ਼ਿਆਦਾ ਵਧ ਚੁੱਕੇ ਹਨ ਆਏ ਦਿਨ ਕੋਈ ਨਾ ਕੋਈ ਨੌਜਵਾਨ ਦੇ ਮਰਨ ਦੀ ਖ਼ਬਰ ਸਾਨੂੰ ਮਿਲਦੀ ਹੀ ਰਹਿੰਦੀ ਹੈ ਜਿੱਥੇ ਕਿ ਇਹ ਚਿੱਟਾ ਲੋਕਾਂ ਦੇ ਘਰ ਪੱਟ ਰਿਹਾ ਹੈ ਇਹ ਘਟਨਾ ਗੁਰਦਾਸਪੁਰ ਦੇ ਹਰ ਗੋਬਿੰਦਪੁਰੇ ਤੋਂ ਸਾਹਮਣੇ ਆਈ ਹੈ ਜਿਥੇ ਕਿ ਇੱਕ ਨੌਜਵਾਨ ਸੜਕ ਦੇ ਉੱਤੇ ਡਿੱਗਿਆ ਪਿਆ ਹੈ ਜਿਸਦੇ ਆਲੇ ਦੁਆਲੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਉਹ ਦੇਖਦੇ ਹਨ ਕਿ ਇਸ ਨੂੰ ਕੀ ਹੋਇਆ ਹੈ ਇਹ ਜਿਉਂਦਾ ਹੈ ਜਾਂ ਮਰ ਗਿਆ ਲੋਕਾਂ ਨੇ ਦੱਸਿਆ ਕਿ ਉਸ ਆਦਮੀ ਨੂੰ ਕੋਈ ਵੀ ਹੋਸ਼ ਨਹੀਂ ਸੀ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ ਅਤੇ ਉਹ ਕਿੱਥੇ ਸੁੱਤਾ ਹੈ ਉਹ ਨਸ਼ੇ ਦੇ ਵਿੱਚ ਬਹੁਤ ਹੀ ਜ਼ਿਆਦਾ ਧੁੱਤ ਸੀ ਉਸ ਦੀ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਸੜਕ ਦੇ ਵਿਚਾਲੇ ਹੀ ਸੁੱਤਾ ਪਿਆ ਹੈ ਜੋ ਕਿ ਨਸ਼ੇ ਦੇ ਵਿੱਚ ਬੁਰੀ ਤਰ੍ਹਾਂ ਟੁੱਨ ਹੈ

ਜਿਸ ਨੂੰ ਕਿ ਕੋਈ ਹੋਸ਼ ਵੀ ਨਹੀਂ ਹੈ ਇਸ ਤਰ੍ਹਾਂ ਪਿੰਡ ਵਾਲਿਆਂ ਨੇ ਸਰਕਾਰ ਤੇ ਕਾਫੀ ਲਾਹਨਤਾਂ ਵੀ ਪਾਈਆਂ ਹਨ ਜਿਥੇ ਕਿ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਕੀਤਾ ਕੁਝ ਵੀ ਨਹੀਂ ਉਨ੍ਹਾਂ ਨੇ ਆਖਿਆ ਸੀ ਕਿ ਨਸ਼ੇ ਨੂੰ ਬਿਲਕੁੱਲ ਖ਼ਤਮ ਕੀਤਾ ਜਾਵੇਗਾ ਪਰ ਨਸ਼ੇ ਤਾਂ ਹੋਰ ਵੀ ਜ਼ਿਆਦਾ ਵਧ ਗਏ ਹਨ ਜਿੱਥੇ ਕੇ ਆਏ ਦੇਣੋਂ ਹੱਡਾ ਕੋਈ ਪੰਜਾਬੀ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਿਹਾ ਹੈ ਇਹ ਨਸ਼ਾ ਬਹੁਤ ਹੀ ਜ਼ਿਆਦਾ ਮਾੜਾ ਹੈ ਲੋਕਾਂ ਦੀ ਸਰਕਾਰ ਅੱਗੇ ਇਹੀ ਅਪੀਲ ਹੈ ਕਿ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬਿਲਕੁਲ ਹੀ ਬੰਦ ਕੀਤਾ ਜਾਵੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਇਹ ਨਸ਼ਾ ਆਉਣ ਵਾਲੇ ਸਮੇਂ ਵਿਚ ਬਹੁਤੀ ਜ਼ਿਆਦਾ ਖ਼ਤਰਨਾਕ ਸਿੱਧ ਹੋਵੇਗਾ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਭ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *