ਬਠਿੰਡਾ ਸ਼ਹਿਰ ਦੇ ਨੌਜਵਾਨ ਨੇ ਚਿੱਟਾ ਵੇਚਣ ਵਾਲੇ ਦੀ ਖੋਲ੍ਹੀ ਇਹ ਵੱਡੀ ਪੋਲ

Latest Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਹੀ ਇੱਕ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਪੰਜਾਬ ਦੇ ਅੰਦਰ ਚਿੱਟਾ ਬਹੁਤ ਹੀ ਜ਼ਿਆਦਾ ਮਿਲਦਾ ਹੈ ਹਰ ਇੱਕ ਨੌਜਵਾਨ ਚਿੱਟੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਜਿੱਥੇ ਕਿ ਨੌਜਵਾਨ ਮੁੰਡੇ ਅਤੇ ਕੁੜੀਆਂ ਵੀ ਚਿੱਟੇ ਦਾ ਸੇਵਨ ਕਰਦੀਆਂ ਹਨ ਪਿੰਡਾਂ ਅਤੇ ਸ਼ਹਿਰਾਂ ਵਿਚ ਸ਼ਰੇਆਮ ਚਿੱਟਾ ਵੇਚਣ ਅਤੇ ਖ਼ਰੀਦਿਆ ਜਾਂਦਾ ਹੈ ਜਿਥੇ ਕਿ ਪੁਲੀਸ ਪ੍ਰਸ਼ਾਸਨ ਵੀ ਕੋਈ ਸਖ਼ਤ ਕਦਮ ਨਹੀਂ ਚੁੱਕ ਰਹੀ ਆਏ ਦਿਨ ਨਵੇਂ ਮੁੰਡੇ ਜਾਂ ਨੌਜਵਾਨ ਦੀ ਮਰਨ ਦੀ ਖ਼ਬਰ ਸਾਨੂੰ ਮਿਲਦੀ ਰਹਿੰਦੀ ਹੈ ਜਿੱਥੇ ਕਿ ਉਹ ਇਸ ਨਸ਼ੇ ਦੇ ਕਾਰਨ ਦੁਨੀਆਂ ਨੂੰ ਅਲਵਿਦਾ ਵੀ ਆਖ ਜਾਂਦੇ ਹਨ ਇਸ ਤਰ੍ਹਾਂ ਨੌਜਵਾਨਾਂ ਦਾ ਬੇੜਾ ਗਰਕ ਕਰ ਦਿੱਤਾ ਹੈ

ਇਸ ਨਸ਼ੇ ਨੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੈ ਸਰਕਾਰਾਂ ਤਾਂ ਲੱਗਦੀਆਂ ਹਨ ਕਿ ਗੂੜ੍ਹੀ ਨੀਂਦ ਸੁੱਤੀਆਂ ਪਈਆਂ ਹਨ ਜਿੱਥੇ ਕਿ ਉਨ੍ਹਾਂ ਨੂੰ ਪੰਜਾਬ ਦੇ ਅੰਦਰ ਹੋ ਰਿਹਾ ਇਸ ਕੰਮ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਜਿੱਥੇ ਕਿ ਆਏ ਦਿਨ ਨੌਜਵਾਨ ਮਰ ਰਹੇ ਹਨ ਉਥੇ ਹੀ ਇਕ ਮਾਮਲਾ ਸਾਡੇ ਸਾਹਮਣੇ ਹੈ ਜਿੱਥੇ ਕਿ ਬਠਿੰਡੇ ਦੇ ਵਿੱਚ ਸ਼ਰ੍ਹੇਆਮ ਚਿੱਟਾ ਵੇਚਿਆ ਜਾਂਦਾ ਹੈ ਜਿੱਥੇ ਕਿ ਉਸਦਾ ਇਕ ਬੋਰਡ ਵੀ ਲੱਗਾ ਹੈ ਜਿਸ ਦੇ ਉੱਪਰ ਲਿਖਿਆ ਹੈ ਕਿ ਚਿੱਟਾ ਇੱਧਰ ਮਿਲਦਾ ਹੈ ਉੱਥੇ ਸ਼ਰ੍ਹੇਆਮ ਚਿੱਟਾ ਵੇਚਿਆ ਜਾਂਦਾ ਹੈ ਉੱਥੇ ਹੀ ਨੌਜਵਾਨ ਲਾਈਵ ਹੋ ਕੇ ਕਹਿੰਦਾ ਹੈ ਕਿ ਇੱਥੇ ਸ਼ੀਸ਼ੇ ਪੁੱਟੇ ਨੌਜਵਾਨ ਚਿੱਟੇ ਨਾਲ ਰੋਜ਼ ਮਰਦੇ ਹਨ ਅਤੇ ਉਥੇ ਮੇਲਾ ਲੱਗਿਆ ਰਹਿੰਦਾ ਹੈ ਨੌਜਵਾਨ ਚਿੱਟਾ ਲੈਣ ਦੇ ਲਈ ਉੱਥੇ ਆਉਂਦੇ ਹਨ

ਜਿੱਥੇ ਕਿ ਉਹ ਨੌਜਵਾਨ ਦੱਸਦਾ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਦੁਸਹਿਰੇ ਵਾਲੇ ਦਿਨ ਲਗਾਤਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਉਹ ਵਿਅਕਤੀ ਦੱਸਦਾ ਹੈ ਕਿ ਉਸ ਸੜਕ ਦੇ ਉੱਪਰ ਲਾਈਨਾਂ ਲੱਗੀਆਂ ਹੁੰਦੀਆਂ ਹਨ ਜਿੱਥੇ ਕਿ ਚੰਗੇ ਚੰਗੇ ਨੌਜਵਾਨ ਛੇ ਛੇ ਫੁੱਟੇ ਚਿੱਟਾ ਲੈਣ ਦੇ ਲਈ ਆਉਂਦੇ ਹਨ ਉੱਥੇ ਹੀ ਉਹ ਨੌਜਵਾਨ ਕਹਿੰਦਾ ਹੈ ਕਿ ਪਿੰਡ ਦੇ ਚਾਰ ਪੰਜ ਵਿਅਕਤੀ ਹਨ ਜੋ ਸ਼ਰੇਆਮ ਚਿੱਟਾ ਵੇਚ ਰਹੇ ਹਨ ਪੁਲਸ ਵੀ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਉੱਥੇ ਹੀ ਉਸ ਨੌਜਵਾਨ ਨੇ ਆਖਿਆ ਕਿ ਬੇਕਸੂਰਾਂ ਦੇ ਉੱਪਰ ਪਰਚੇ ਦਿੱਤੇ ਜਾ ਰਹੇ ਹਨ ਜਿਹੜੇ ਨਸ਼ੇ ਵੇਚਦੇ ਹਨ ਉਹ ਆਜ਼ਾਦ ਘੁੰਮ ਰਹੇ ਹਨ ਪੁਲਸ ਪ੍ਰਸ਼ਾਸਨ ਵੀ ਕੋਈ ਖ਼ਾਸ ਕੰਮ ਨਹੀਂ ਕਰ ਰਿਹਾ ਉਲਟਾ ਇਹ ਚੰਗੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਖ਼ਰਾਬ ਕਰ ਰਹੇ ਹਨ

ਅਤੇ ਉਨ੍ਹਾਂ ਦੇ ਖਿਲਾਫ ਪਰਚੇ ਪਾ ਕੇ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਰਹੇ ਹਨ ਜਦ ਕਿ ਨਸ਼ਾ ਵੇਚਣ ਵਾਲੇ ਸ਼ਰੇਆਮ ਨਸ਼ਾ ਵੇਚਦੇ ਹਨ ਨਾ ਹੀ ਇਨ੍ਹਾਂ ਨੂੰ ਕੋਈ ਡਰ ਹੁੰਦਾ ਹੈ ਉੱਥੇ ਹੀ ਉਹ ਨੌਜਵਾਨ ਕਹਿੰਦਾ ਹੈ ਕਿ ਬਠਿੰਡਾ ਦੇ ਵਿੱਚ ਸ਼ਰ੍ਹੇਆਮ ਚਿੱਟਾ ਵਿਕਦਾ ਹੈ ਕੋਈ ਵੀ ਉੱਥੇ ਰੁਕਣ ਵਾਲਾ ਨਹੀਂ ਹੈ ਜੇਕਰ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਚਿੱਟੇ ਦੇ ਤਸਕਰ ਉਸ ਨੂੰ ਮਾਰਨ ਤਕ ਜਾਂਦੇ ਹਨ ਇਹ ਮਾਮਲਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਦਾ ਹੈ ਜਿੱਥੇ ਕਿ ਸਾਈਨ ਬੋਰਡ ਦੇ ਵਿੱਚ ਲਿਖਿਆ ਹੈ ਕਿ ਚਿੱਟਾ ਇਧਰ ਮਿਲਦਾ ਹੈ ਉੱਥੇ ਹੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਥੇ ਇਕ ਨੌਜਵਾਨ ਸਾਰੇ ਹੀ ਪਿੰਡ ਦੀ ਪੋਲ ਖੋਲ੍ਹਦਾ ਹੈ ਅਤੇ ਦੱਸਦਾ ਹੈ ਕਿ ਕਿਸ ਤਰ੍ਹਾਂ ਸ਼ਰ੍ਹੇਆਮ ਪਿੰਡ ਦੇ ਵਿੱਚ ਚਿੱਟਾ ਵੇਚਿਆ ਜਾ ਰਿਹਾ ਹੈ ਇਸੇ ਤਰ੍ਹਾਂ ਉਸ ਨੌਜਵਾਨ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਨੂੰ ਵੀ ਕੋਈ ਡਰ ਨਹੀਂ ਹੈ ਉਹ ਨਸ਼ੇ ਤਸਕਰ ਸ਼ਰੇਆਮ ਚਿੱਟਾ ਵੇਚਦੇ ਹਨ

ਸਾਰੇ ਪਿੰਡ ਨੂੰ ਹੀ ਪਤਾ ਹੈ ਕਿ ਕੌਣ ਚਿੱਟਾ ਵੇਚਦਾ ਹੈ ਪਰ ਕੋਈ ਵੀ ਕਿਸੇ ਤੇ ਕਾਰਵਾਈ ਨਹੀਂ ਕਰਵਾ ਰਿਹਾ ਹੈ ਇਸ ਲਈ ਉਸ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਬਹੁਤੀ ਜ਼ਿਆਦਾ ਬੁਰਾ ਹਾਲ ਹੈ ਜਿੱਥੇ ਕਿ ਆਏ ਦਿਨ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ ਉੱਥੇ ਹੀ ਸੜਕ ਦੇ ਉੱਪਰ ਮੋਟਰਸਾਈਕਲਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਜਿਹੜੇ ਕਿ ਚਿੱਟਾ ਲੈਣ ਦੇ ਲਈ ਆਉਂਦੇ ਹਨ ਇਸ ਤਰ੍ਹਾਂ ਨੌਜਵਾਨ ਨੇ ਬਠਿੰਡਾ ਦੇ ਇਲਾਕੇ ਦੀ ਸਾਰੀ ਪੋਲ ਖੋਲ੍ਹੀ ਹੈ ਕਿ ਕਿਸ ਤਰ੍ਹਾਂ ਸ਼ਰ੍ਹੇਆਮ ਇੱਥੇ ਚਿੱਟਾ ਮਿਲਦਾ ਹੈ ਅਤੇ ਨਸ਼ੇ ਤਸਕਰਾਂ ਦੇ ਵੱਲੋਂ ਸ਼ਰ੍ਹੇਆਮ ਚਿੱਟਾ ਵੇਚਿਆ ਜਾਂਦਾ ਹੈ ਪੁਲਸ ਪ੍ਰਸ਼ਾਸਨ ਨੂੰ ਵੀ ਸਾਰਾ ਕੁਝ ਪਤਾ ਹੈ ਪਰ ਉਹ ਜਾਣਬੁੱਝ ਕੇ ਕਿਸੇ ਤੇ ਵੀ ਕਾਰਵਾਈ ਨਹੀਂ ਕਰ ਰਹੇ ਇਸੇ ਤਰ੍ਹਾਂ ਹੁਣ ਨੌਜਵਾਨ ਸਰਕਾਰ ਅੱਗੇ ਗੁਹਾਰ ਲਾਉਂਦਾ ਹੈ ਕਿ ਅਜੇ ਵੀ ਮੌਕਾ ਹੈ ਪੰਜਾਬ ਨੂੰ ਬਚਾ ਲਓ ਨਹੀਂ ਤਾਂ ਇਸ ਤੋਂ ਭੈੜੇ ਵੀ ਹਾਲਾਤ ਹੋਣਗੇ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *