ਸਹੁਰੇ ਦੁਆਰਾ ਆਪਣੀ ਹੀ ਨੂੰਹ ਦੇ ਨਾਲ ਕੀਤੀ ਇਹ ਦਿਲ ਦਹਿਲਾਉਣ ਵਾਲਾ ਕਾਰਾ

Latest Update

ਦੋਸਤੋ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਸਾਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਕਈ ਵਾਰ ਅਜਿਹੀਆਂ ਖ਼ਬਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਹਨ ਯਾਨੀ ਇਨ੍ਹਾਂ ਨੂੰ ਸੁਣਨ ਤੋਂ ਬਾਅਦ ਰਿਸ਼ਤਿਆਂ ਤੋਂ ਭਰੋਸਾ ਉੱਠ ਜਾਦਾ ਹੈ ਅਤੇ ਨਾਲ ਹੀ ਪਤਾ ਲੱਗਦਾ ਹੈ ਕਿ ਕਿਵੇਂ ਤੁਹਾਨੂੰ ਕੋਈ ਵੀ ਕਿਤੇ ਵੀ ਮਾਰ ਸਕਦਾ ਭਾਵੇਂ ਤੁਸੀਂ ਪੁਲੀਸ ਦੀ ਹਿਰਾਸਤ ਵਿੱਚ ਕਿਉਂ ਨਾ ਹੋਵੋਦਰਅਸਲ ਇੱਕ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਜਿੱਥੇ ਇੱਕ ਔਰਤ ਨੂੰ ਪੁਲੀਸ ਕੋਰਟ ਵਿੱਚ ਪੇਸ਼ੀ ਭੁਗਤਾਉਣ ਦੇ ਲਈ ਲੈ ਕੇ ਆਈ ਸੀ ਪਰ ਉਸੇ ਸਮੇਂ ਇਸੇ ਕੋਰਟ ਕੰਪਲੈਕਸ ਵਿਚ ਉਸ ਦਾ ਸਹੁਰਾ ਕਿਸ ਥਾਂ ਤੇ ਲੁਕਿਆ ਹੋਇਆ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਔਰਤ ਵੱਲੋਂ ਆਪਣੀ ਨੂੰਹ ਤੇ ਤਲਵਾਰਾਂ ਦੇ ਨਾਲ ਤਾਬੜਤੋੜ ਹਮਲਾ ਕੀ

ਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਿਵੇਂ ਤਿੰਨ ਦਿਹਾੜੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਲਈ ਲੋਕ ਪੁਲੀਸ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਪਤਾ ਲੱਗਿਆ ਕਿ ਜਿਵੇਂ ਹੀ ਨੂੰ ਪੁਲਸ ਦੇ ਨਾਲ ਅੱਗੇ ਵਧ ਰਹੀ ਸੀ ਤਾਂ ਇਕਦਮ ਹੀ ਸੋਹਰਾ ਨੰਗੀ ਤਲਵਾਰ ਲੈ ਕੇ ਸਾਹਮਣੇ ਆ ਜਾਂਦੈ ਤੇ ਆਪਣੀ ਨੂੰਹ ਦੀ ਬਾਂਹ ਦੇ ਉੱਪਰ ਤਾਬੜਤੋੜ ਹਮਲੇ ਕਰਦਿਆਂ ਖੂਨੋ ਖੂਨ ਹੋਈ ਨੂੰਹ ਜਦੋਂ ਬੇਹੋਸ਼ੀ ਦੀ ਹਾਲਤ ਤਕ ਪਹੁੰਚ ਜਾਂਦੀ ਹੈ ਸਿਰਤੇ ਵਿਚ ਵੀ ਪਾਰ ਕੀਤੇ ਜਾਂਦੇ ਨੇ ਬਿਲਕੁਲ ਇਸ ਸਮੇਂ ਤੋਂ ਬਾਅਦ ਹੀ ਪੁਲੀਸ ਵਾਲਿਆਂ ਦੇ ਵੱਲੋਂ ਸਹੁਰੇ ਨੂੰ ਫੜਿਆ ਜਾਂਦਾ ਕਾਬੂ ਕੀਤਾ ਜਾਂਦੈ ਤੇ ਅੰਤਰ ਉਸ ਔਰਤ ਦੀ ਜੋ ਹਾਲਤ ਸੀ ਉਸ ਨੂੰ ਦੇਖਦੇ ਹੋਏ ਲੋਕਾਂ ਨੂੰ ਇਹ ਲੱਗਿਆ ਸੀ ਕਿ ਉਸ ਦੀ ਜਾਨ ਨਹੀਂ ਬਚਦੀ ਖੂਨੋ ਖੂਨ ਹੋ ਜ਼ਮੀਨ ਤੇ ਡਿੱਗ ਪਈ ਸੀ ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ ਹਰ

ਕੋਈ ਡਰ ਗਿਆ ਸੀ ਕਿ ਕੋਰਟ ਦੇ ਅੰਦਰ ਆਖਰਕਾਰ ਕੋਈ ਕਿਵੇਂ ਹਥਿਆਰ ਲੈ ਕੇ ਤੇ ਤਾਬੜਤੋੜ ਹਮਲਾ ਵੀ ਕਰਦਾ ਹੈ ਪੁਲਿਸ ਦੀ ਕਸ਼ਟਡੀ ਵਿੱਚ ਕਿਸ ਤਰ੍ਹਾਂ ਇਸ ਵਿਅਕਤੀ ਨੇ ਆਪਣੀ ਹੀ ਨੂੰਹ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਹਨ ਉਸ ਔਰਤ ਨੂੰ ਹਮਲਾ ਕਰਨ ਤੋਂ ਬਾਅਦ ਖੂਨੋ ਖੂਨ ਕੀਤਾ ਗਿਆ ਅਤੇ ਹੁਣ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਸੀਂ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਹੈ ਜੇਕਰ ਪੁਲਸ ਉਸ ਨੂੰ ਮੌਕੇ ਤੇ ਫੜ ਲੈਂਦੀ ਤਾਂ ਉਸ ਕੁੜੀ ਦੀ ਜਾਨ ਬਚ ਜਾਣੀ ਸੀ ਜਦੋਂ ਹੇਠਾਂ ਗਿਰੀ ਹੋਈ ਉਸ ਕੁੜੀ ਤੋਂ ਪੁੱਛਿਆ ਗਿਆ ਕਿ ਇਹ ਵਿਅਕਤੀ ਕੌਣ ਹੈ ਤਾਂ ਉਹ ਦੱਸਦੀ ਹੈ ਕਿ ਉਹ ਉਸ ਦਾ ਸਹੁਰਾ ਸੀ ਜਿਸ ਨੇ ਉਸ ਦੇ ਉੱਪਰ ਹਮਲਾ ਕੀਤਾ ਹੈ ਉੱਥੇ ਹੀ ਲੋਕਾਂ ਦੁਆਰਾ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਬਹੁਤੀ ਗੱਲ ਨਾ ਕਰ ਸਕੀ ਅਤੇ ਉਹ ਔਰਤ ਇਸ ਪਿੱਛੇ ਦਾ ਕਾਰਨ ਵੀ ਨਹੀਂ ਦੱਸ ਸਕੀ ਕਿ ਉਸ ਦੇ

ਉੱਪਰ ਹਮਲਾ ਕਿਹੜੀ ਗੱਲੋਂ ਕੀਤਾ ਗਿਆ ਉੱਥੇ ਹੀ ਉਸ ਦੇ ਸਹੁਰੇ ਨੇ ਦੱਸਿਆ ਕਿ ਉਸ ਦਾ ਇੱਕ ਜਵਾਨ ਪੁੱਤ ਹੁੰਦਾ ਹੈ ਜਿਸ ਦੀ ਉਮਰ ਪੱਚੀ ਸਾਲ ਸੀ ਉਹ ਆਪਣੀ ਘਰਵਾਲੀ ਦੇ ਨਾਲ ਖੁਸ਼ੀ ਖੁਸ਼ੀ ਰਹਿ ਰਿਹਾ ਸੀ ਇਸ ਦੇ ਨਾਲ ਹੀ ਜਦੋਂ ਉਨ੍ਹਾਂ ਦੇ ਵਿੱਚ ਕਲੇਸ਼ ਪੈਂਦਾ ਹੈ ਤਾਂ ਸਹੁਰੇ ਦੁਬਾਰਾ ਉਸ ਲੜਕੀ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਪੁਲਸ ਪ੍ਰਸ਼ਾਸਨ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਫੜ ਕੇ ਜੇਲ੍ਹ ਵਿੱਚ ਸੁੱਟ ਦਿੰਦੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *