60 ਸਾਲਾਂ ਦੇ ਬਜ਼ੁਰਗ ਦੇ ਸਰੀਰ ਨੂੰ ਦੇਖ ਕੇ ਸਾਰੇ ਹੋਏ ਹੈਰਾਨ

Latest Update

ਹਾਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਤੇ ਸਾਨੂੰ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਕਿਸੇ ਤਰ੍ਹਾਂ ਦੀ ਇੱਕ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿੱਥੇ ਕਿ ਇੱਕ ਬਜ਼ੁਰਗ ਜਿਸ ਦੀ ਉਮਰ ਸੱਠ ਸਾਲ ਹੈ ਉਸ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਜਿੱਥੇ ਕਿ ਉਹ ਨੌਜਵਾਨ ਆਪਣੇ ਚੰਗੇ ਸਰੀਰ ਦੇ ਕਾਰਨਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਇਆ ਹੈ ਉੱਥੇ ਹੀ ਉਸ ਨੇ ਦੱਸਿਆ ਕਿ ਉਸਦੇ ਦੋਵੇਂ ਬੱਚੇ ਵੀ ਇਕ ਵਧੀਆ ਪਲੇਅਰ ਹਨ ਜੋ ਕਿ ਇੱਕ ਚੰਗੀ ਗੇਮ ਖੇਡਦੇ ਹਨ ਉੱਥੇ ਹੀ ਉਸ ਬਜ਼ੁਰਗ ਨੇ ਦੱਸਿਆ ਕਿ ਉਹ ਇਕੱਠੇ ਹੀ ਜਿਮ ਲਗਾਉਂਦੇ ਹਨ ਅਤੇ ਬਾਕੀ ਸਾਰੀਆਂ ਕਸਰਤਾਂ ਕਰਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਸੱਠ ਸਾਲਾਂ ਦੇ ਵਿੱਚ ਬਾਡੀ ਬਿਲਡਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਉਨ੍ਹਾਂ ਦਾ ਸਰੀਰ ਦੇਖ ਕੇ ਇੰਝ ਲੱਗਦਾ ਹੈ ਕਿ ਜ਼ਿੰਮੇ ਕੇ ਇਕ ਚੰਗੇ ਨੌਜਵਾਨ ਦਾ ਸਰੀਰ ਹੁੰਦਾ ਹੈ

ਉਸ ਸੱਠ ਸਾਲਾ ਬਜ਼ੁਰਗ ਦਾ ਨਾਂ ਅਵਤਾਰ ਸਿੰਘ ਹੈ ਉੱਥੇ ਹੀ ਅਵਤਾਰ ਸਿੰਘ ਨੇ ਆਖਿਆ ਕਿ ਅੱਜ ਤੋਂ ਸੋਲ਼ਾਂ ਸਾਲ ਪਹਿਲਾਂ ਉਹ ਕਬੱਡੀ ਵੀ ਖੇਡਦੇ ਰਹਿੰਦੇ ਸਨ ਜਿਸ ਤੋਂ ਬਾਅਦ ਕਿ ੳੁਨ੍ਹਾਂ ਨੂੰ ਸ਼ੌਂਕ ਪਿਆ ਕਿ ਕਿਸ ਤਰ੍ਹਾਂ ਆਪਣੇ ਸਰੀਰ ਦਾ ਖਿਆਲ ਰੱਖਣਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਸਰਤ ਬਿਲਕੁਲ ਵੀ ਨਹੀਂ ਛੱਡੀ ਇਸ ਦੌਰਾਨ ਉਨ੍ਹਾਂ ਨੇ ਆਖਿਆ ਕਿ ਉਮਰ ਕੋਈ ਮਾਅਨੇ ਨਹੀਂ ਰੱਖਦੀ ਬੰਦੇ ਦੇ ਵਿੱਚ ਜਜ਼ਬਾ ਅਤੇ ਹੌਸਲਾ ਹੋਣਾ ਚਾਹੀਦਾ ਹੈ ਉੱਥੇ ਹੀ ਇਸ ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਉਮਰ ਦਾ ਕੋਈ ਨਹੀਂ ਹੈ ਉਸ ਨੂੰ ਹਮੇਸ਼ਾਂ ਇਹੀ ਰਹਿੰਦਾ ਹੈ ਕਿ ਉਹ ਆਪਣੇ ਆਪ ਨੂੰ ਫਿੱਟ ਰੱਖੇ ਇੱਥੇ ਹੀ ਉਸ ਨੇ ਆਖਿਆ ਕਿ ਕਦੇ ਵੀ ਆਪਣੇ ਆਪ ਨੂੰ ਬੁਢਾਪਾ ਐਕਸੈਪਟ ਨਾ ਕਰੋ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ ਖੁਰਾਕ ਅਤੇ ਸਾਡੀਆਂ ਐਕਟੀਵਿਟੀਆਂ ਬਹੁਤ ਹੀ ਵਧੀਆ ਹੋਣੀ ਚਾਹੀਦੀਆਂ ਹਨ ਜਿਸ ਨਾਲ ਸਾਡਾ ਸਰੀਰ ਬਿਲਕੁਲ ਹੀ ਠੀਕ ਰਹੇ

ਉੱਥੇ ਹੀ ਉਨ੍ਹਾਂ ਨੇ ਆਖਿਆ ਕਿ ਕਸਰਤ ਦੇ ਨਾਲ ਸਾਡੇ ਸਰੀਰ ਦੇ ਪੁਰਜ਼ੇ ਵੀ ਚੱਲਦੇ ਰਹਿੰਦੇ ਹਨ ਅਤੇ ਕਦੇ ਜਾਮ ਵੀ ਨਹੀਂ ਹੁੰਦੇ ਜਿੱਥੇ ਕਿ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਕਬੱਡੀ ਖੇਡਦੇ ਸਨ ਤਾਂ ਉਨ੍ਹਾਂ ਨੂੰ ਜਿਮ ਲਾਉਣ ਦਾ ਵੀ ਸ਼ੌਕ ਪੈ ਗਿਆ ਸੀ ਪਰ ਇੱਕ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਦੀ ਲੱਤ ਟੁੱਟ ਜਾਂਦੀ ਹੈ ਜਿਸਦੇ ਕਾਰਨ ਉਨ੍ਹਾਂ ਦਾ ਸੁਪਨਾ ਅਧੂਰਾ ਰਹਿ ਗਿਆ ਸੀ ਫਿਰ ਉਨ੍ਹਾਂ ਨੇ ਦੱਸਿਆ ਕਿ ਉਹ ਅਠੱਤੀ ਸਾਲ ਦੀ ਉਮਰ ਦੇ ਵਿਚ ਜੇ ਮਸਰੂ ਕਰਦੇ ਹਨ ਜਿੱਥੇ ਕਿ ਹੁਣ ਉਹ ਸੱਠ ਸਾਲ ਦੇ ਹੋ ਗਏ ਹਨ ਅਤੇ ਉਹ ਆਪਣੀ ਜਿੰਮ ਦੇ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਹਨ ਉੱਥੇ ਹੀ ਉਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਬੱਚੇ ਵੀ ਇਸ ਲਾਈਨ ਵਿਚ ਪੈ ਗਏ ਹਨ ਉਹ ਵੀ ਉਥੇ ਜਿਮ ਵਿੱਚ ਕਸਰਤ ਕਰਦੇ ਹਨ ਅਤੇ ਇੱਕ ਚੰਗੇ ਪਲੇਅਰ ਹਨ ਉਥੇ ਹੀ

ਉਨ੍ਹਾਂ ਦੇ ਬੱਚੇ ਨੈਸ਼ਨਲ ਚੈਂਪੀਅਨ ਵੀ ਹਨ ਉੱਥੇ ਹੀ ਉਨ੍ਹਾਂ ਨੇ ਆਖਿਆ ਕਿ ਜਦੋਂ ਉਨ੍ਹਾਂ ਦੇ ਨਾਲ ਕੋਈ ਫੋਟੋਆਂ ਕਰਵਾਉਂਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅਤੇ ਉਨ੍ਹਾਂ ਦੇ ਵਿੱਚ ਇੱਕ ਅਨਰਜੀ ਭਰ ਜਾਂਦੀ ਹੈ ਅਗਲੇ ਹੀ ਦਿਨ ਉਨ੍ਹਾਂ ਨੇ ਦੱਸਿਆ ਕਿ ਉਹ ਜਿਮ ਵਿੱਚ ਹੋਰ ਵੀ ਜ਼ਿਆਦਾ ਜ਼ੋਰ ਮਾਰਦੇ ਹਨ ਉਥੇ ਹੀ ਉਨ੍ਹਾਂ ਨੇ ਸਰਕਾਰ ਨਾਲ ਨਾਰਾਜ਼ਗੀ ਜਤਾਈ ਹੈ ਜਿਥੇ ਕਿ ਬੌਡੀ ਬਿਲਡਰ ਨੂੰ ਪੰਜਾਬ ਵਿਚ ਕੋਈ ਵੀ ਕੰਮ ਨਹੀਂ ਹੈ ਸਰਕਾਰਾਂ ਵੀ ਉਨ੍ਹਾਂ ਨੂੰ ਜੋਬ ਨਹੀਂ ਦਿੰਦੀਅਾਂ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਆਪਣੇ ਆਪ ਨੂੰ ਫਿੱਟ ਰੱਖੋ ਅਤੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣ ਇਸ ਲਈ ਉਨ੍ਹਾਂ ਨੇ ਆਖਿਆ ਕਿ ਦਿਖਾਵੇ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ ਮਿਲੀ ਉਨ੍ਹਾਂ ਨੇ ਆਖਿਆ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਹਮੇਸ਼ਾ ਹੀ ਫਿੱਟ ਰਹਿਣਾ ਚਾਹੀਦਾ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *