ਸਿੱਧੂ ਮੂਸੇ ਬਾਰੇ ਇਸ ਪੱਤਰਕਾਰ ਨੇ ਆਖੀ ਇਹ ਵੱਡੀ ਗੱਲ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਉਸ ਤਰ੍ਹਾਂ ਹੀ ਸਿੱਧੂ ਮੂਸੇਵਾਲੇ ਦੀ ਮੌਤ ਦੇ ਮਗਰੋਂ ਵੀ ਕਈ ਸਿੰਗਰ ਉਨ੍ਹਾਂ ਨੂੰ ਯਾਦ ਕਰਦੇ ਹੋਏ ਸਟੇਜ ਤੇ ਉਸ ਦਾ ਨਾਂ ਲੈਂਦੇ ਹਨ ਜਾਂ ਫਿਰ ਉਸ ਦਾ ਗਾਇਆ ਹੋਇਆ ਗੀਤ ਲੋਕਾਂ ਨੂੰ ਸੁਣਾਉਂਦੇ ਹਨ ਜਿਥੇ ਕਿ ਲੋਕ ਅਕਸਰ ਹੀ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਨਾ ਪਸੰਦ ਕਰਦੇ ਹਨ ਉੱਥੇ ਹੀ ਸਿੱਧੂ ਮੂਸੇ ਵਾਲਾ ਇਕ ਬਹੁਤ ਹੀ ਵਧੀਆ ਕਲਾਕਾਰ ਸੀ ਜਿਸ ਨੂੰ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਕਰਕੇ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਸਨ ਜਿੱਥੇ ਕਿ ਸਿੱਧੂ ਮੂਸੇ ਵਾਲੇ ਦੇ ਗੀਤ ਅੱਜ ਵੀ ਟਾਪ ਦੇ ਉੱਤੇ ਹਨ ਅੱਜ ਵੀ ਉਸਦੇ ਗੀਤਾਂ ਨੂੰ ਉਨਾ ਹੀ ਜ਼ਿਆਦਾ

ਪਿਆਰ ਕੀਤਾ ਜਾਂਦਾ ਹੈ ਜਿੰਨਾ ਕਿ ਉਸ ਦੀ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਬੱਚੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਜਿੱਥੇ ਕਿ ਉਹ ਅੱਜ ਵੀ ਉਨ੍ਹਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ ਹੁਣ ਵੀ ਲੋਕ ਗੱਡੀਆਂ ਦੇ ਵਿੱਚੋਂ ਉਸ ਦੇ ਗਾਣੇ ਸੁਣਦੇ ਹਨ ਜਿੱਥੇ ਕਿ ਉਸ ਨੇ ਜੋ ਵੀ ਗਾਣੇ ਗਾਏ ਉਹ ਸਾਰੇ ਹਕੀਕਤ ਸਨ ਜੋ ਉਸ ਦੇ ਨਾਲ ਹੁਣ ਤਕ ਬੀਤਿਆ ਹੈ ਉਸ ਨੇ ਸਾਰੇ ਹੀ ਗੀਤਾਂ ਦੇ ਵਿੱਚ ਬਿਆਨ ਕੀਤਾ ਹੈ ਉਥੇ ਹੀ ਇਕ ਪੱਤਰਕਾਰ ਨੇ ਸਿੱਧੂ ਮੂਸੇ ਬਾਰੇ ਇਕ ਗੱਲ ਆਖੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇੱਕ ਵਾਰ ਜਦੋਂ ਸਿੱਧੂ ਮੂਸੇਵਾਲਾ ਸਾਰੇ ਹੀ ਰਾਤ ਦਾ ਪ੍ਰਚਾਰ ਕਰਨ ਤੇ ਲੱਗਿਆ ਹੋਇਆ ਸੀ ਜਦੋਂ ਵੋਟਾਂ ਦਾ ਸਮਾਂ ਸੀ ਉਸ ਸਮੇਂ ਪੱਤਰਕਾਰ ਉਸ ਦਾ ਇੰਟਰਵਿਊ ਲੈਣ ਜਾਂਦਾ ਹੈ ਤਾਂ ਸਿੱਧੂ ਮੂਸੇ ਵਾਲਾ ਉਸ ਨੂੰ ਕਹਿੰਦਾ ਹੈ ਕਿ ਆਪਾਂ ਇੰਟਰਵਿਊ ਕੱਲ੍ਹ ਨੂੰ ਕਰ ਲਵਾਂਗੇ ਅੱਜ ਸੀ ਬਹੁਤ ਹੀ ਜ਼ਿਆਦਾ ਥੱਕੇ ਹੋਏ ਹਾਂ ਜਿੱਥੇ ਕਿ ਉਸ ਨੂੰ ਬਹੁਤ

ਹੀ ਜ਼ਿਆਦ‍ਾ ਨੀਂਦ ਵੀ ਆ ਰਹੀ ਸੀ ਪਰ ਜਦੋਂ ਪੱਤਰਕਾਰ ਵਾਲੀ ਜ਼ਿੱਦ ਕਰਦਾ ਹੈ ਤਾਂ ਸਿੱਧੂ ਮੂਸੇਵਾਲਾ ਉਸਨੂੰ ਇੰਟਰਵਿਊ ਦੇਣ ਦੇ ਲਈ ਮੰਨ ਜਾਂਦਾ ਹੈ ਉਹ ਇੰਟਰਵਿਊ ਸਿੱਧੂ ਮੂਸੇਵਾਲੇ ਦੀ ਗੱਡੀ ਵਿਚ ਬੈਠ ਕੇ ਹੀ ਕਰਦੇ ਹਨ ਜਿੱਥੇ ਕਿ ਪੱਤਰਕਾਰ ਨੇ ਆਖਿਆ ਕੀ ਲਗਪਗ ਐਸੀ ਤਿੱਨ ਚਾਰ ਘੰਟੇ ਉੱਥੇ ਬੈਠ ਕੇ ਗੱਲਾਂ ਕੀਤੀਆਂ ਜਿਸ ਦਾ ਕਿ ਸਿੱਧੂ ਮੂਸੇਵਾਲੇ ਨੇ ਬੜੀ ਹੀ ਹਲੀਮੀ ਦੇ ਨਾਲ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਿਸ ਨੂੰ ਦੇਖ ਕੇ ਉਹ ਪੱਤਰਕਾਰ ਹੈਰਾਨ ਹੋ ਗਏ ਕਿ ਇਸ ਬੰਦੇ ਵਿੱਚ ਇੰਨੀ ਹਲੀਮੀ ਕਿਸ ਤਰ੍ਹਾਂ ਹੈ ਜਦਕਿ ਇਸ ਦੇ ਗੀਤ ਤਾਂ ਕੁਝ ਹੋਰ ਹੀ ਬਿਆਨ ਕਰਦੇ ਹਨ ਉੱਥੇ ਹੀ ਉਸ ਪੱਤਰਕਾਰ ਨੇ ਸਿੱਧੂ ਮੂਸੇਵਾਲੇ ਦੀ ਸਿਫ਼ਤ ਕਰਦਿਆਂ ਆਖਿਆ ਕਿ ਮੈਂ ਅਜਿਹਾ ਗਾਇਕ ਕਦੇ ਵੀ ਨਹੀਂ ਦੇਖਿਆ ਨਾ ਹੀ ਕੋਈ ਅਜਿਹਾ ਸਿੰਗਰ ਹੋਵੇਗਾ ਕਿਉਂਕਿ ਸਿੱਧੂ ਮੂਸੇਵਾਲੇ ਵਿੱਚ ਹੰਕਾਰ ਬਿਲਕੁਲ ਵੀ ਨਹੀਂ ਸੀ ਉਹ ਆਪ ਤੋਂ ਵੱਡਿਆਂ ਦਾ ਬਹੁਤ

ਜ਼ਿਆਦਾ ਸਤਿਕਾਰ ਕਰਦਾ ਸੀ ਉਸ ਨੂੰ ਜੋ ਕੋਈ ਵੀ ਬੁਲਾਉਂਦਾ ਸੀ ਤਾਂ ਉਹ ਸਾਰਿਆਂ ਨੂੰ ਬੜਾ ਹੀ ਨੀਵਾਂ ਹੋ ਕੇ ਮਿਲਦਾ ਸੀ ਜਿੱਥੇ ਕਿ ਉਹ ਇਸ ਗੱਲ ਦੇ ਕਾਰ ਨਹੀਂ ਸਾਰਿਆਂ ਨੂੰ ਚੰਗਾ ਲੱਗਦਾ ਸੀ ਕਿਉਂਕਿ ਉਸ ਦੇ ਵਿੱਚ ਬਿਲਕੁਲ ਵੀ ਹੰਕਾਰ ਨਹੀਂ ਸੀ ਇਸ ਲਈ ਅੱਜ ਵੀ ਉਹ ਸਾਰਿਆਂ ਦਾ ਚਹੇਤਾ ਕਲਾਕਾਰ ਹੈ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ ਅੱਜ ਵੀ ਲੋਕ ਉਸ ਨੂੰ ਉਨਾ ਹੀ ਜ਼ਿਆਦਾ ਪਿਆਰ ਕਰਦੇ ਹਨ ਜਿੰਨਾ ਕਿ ਪਹਿਲਾਂ ਹੁਣ ਵੀ ਉਹ ਸਿੱਧੂ ਮੂਸੇਵਾਲੇ ਦੇ ਹੀ ਗਾਣੇ ਸੁਣਨਾ ਪਸੰਦ ਕਰਦੇ ਹਨ ਇਸੇ ਤਰ੍ਹਾਂ ਪੱਤਰਕਾਰ ਨੇ ਸਿੱਧੂ ਮੂਸੇਵਾਲੇ ਬਾਰੇ ਇਹ ਗੱਲਾਂ ਆਖੀਆਂ ਹਨ ਕਿ ਸਿੱਧੂ ਮੂਸੇ ਵਾਲਾ ਬਹੁਤ ਹੀ ਜ਼ਿਆਦਾ ਫੱਕਰ ਸੁਭਾਅ ਦਾ ਮਾਲਕ ਸੀ ਜਿੱਥੇ ਕਿ ਉਹ ਸਭ ਨੂੰ ਬੜੇ ਹੀ ਪਿਆਰ ਦੇ ਨਾਲ ਬੋਲਦਾ ਸੀ ਅਤੇ ਉਸ ਦੇ ਵਿੱਚ ਬਿਲਕੁਲ ਵੀ ਹੰਕਾਰ ਨਹੀਂ ਸੀ ਤੂੰ ਕਿਸੇ ਨੂੰ ਵੀ ਜੀ ਤੋਂ ਬਿਨਾਂ ਨਹੀਂ ਬੋਲਦਾ ਸੀ ਇਸ ਤਰ੍ਹਾਂ ਸਿੱਧੂ ਮੂਸੇਵਾਲੇ ਬਾਰੇ

ਇਸ ਪੱਤਰਕਾਰ ਨੇ ਇਹ ਗੱਲ ਆਖੀ ਹੈ ਕਿ ਅਜਿਹਾ ਕਲਾਕਾਰ ਉਸ ਨੇ ਕਦੇ ਵੀ ਨਹੀਂ ਦੇਖਿਆ ਜੋ ਇਸ ਤਰ੍ਹਾਂ ਹਲੀਮੀ ਦੇ ਨਾਲ ਗੱਲ ਕਰਦਾ ਹੋਵੇ ਉੱਥੇ ਹੀ ਦੋਸਤੋ ਦੂਜੇ ਪਾਸੇ ਸਾਨੂੰ ਇੱਕ ਮੰਦ ਭਾਗੀ ਖ਼ਬਰ ਵੀ ਸਾਹਮਣੇ ਆਈ ਹੈ ਜਿਥੇ ਕਿ ਅਲਫਾਜ਼ ਦੇ ਉੱਪਰ ਕਿਸੇ ਨੇ ਇਕ ਗੱਡੀ ਚੜ੍ਹਾ ਦਿੱਤੀ ਜਿਸ ਤੋਂ ਬਾਅਦ ਕੇ ਉਹ ਗੰਭੀਰ ਰੂਪ ਵਿਚ ਜ਼ਖਮੀ ਵੀ ਹੋ ਗਏ ਜਦੋਂ ਉਹ ਇਕ ਢਾਬੇ ਦੇ ਵਿਚ ਖਾਣਾ ਖਾਣ ਦੇ ਲਈ ਜਾਂਦੇ ਹਨ ਤਾਂ ਉੱਥੇ ਇਕ ਗੱਡੀ ਉਨ੍ਹਾਂ ਦੇ ਉੱਪਰ ਚੜ੍ਹਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਿਉਂ ਕਾਫ਼ੀ ਜ਼ਖ਼ਮੀ ਹੋ ਜਾਂਦੇ ਹਾਂ ਉਸ ਤੋਂ ਬਾਅਦ ਹੀ ਤੁਰੰਤ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਕੇ ਹੁਣ ਉਸ ਦੀ ਸਿਹਤ ਬਿਲਕੁਲ ਹੀ ਠੀਕ ਹੈ ਅਤੇ ਉਸ ਦੇ ਉੱਪਰ ਜਿਸ ਵਿਅਕਤੀ ਨੇ ਗੱਡੀ ਚੜ੍ਹਾਈ ਸੀ ਉਸ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਉਸ ਦੇ ਖਿਲਾਫ ਪੁਲਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰ ਰਿਹਾ ਹੈ

ਇਸ ਤਰ੍ਹਾਂ ਅਲਫਾਜ਼ ਦੇ ਨਾਲ ਵੀ ਇੱਕ ਮੰਦਭਾਗੀ ਘਟਨਾ ਵਾਪਰ ਗਈ ਸੀ ਪਰ ਹੁਣ ਅਲਫਾਜ਼ ਖ਼ਤਰੇ ਤੋਂ ਬਾਹਰ ਹੈ ਹੁਣ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਜਾਨ ਬਚ ਗਈ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *