ਸਹੁਰੇ ਦੁਆਰਾ ਆਪਣੀ ਹੀ ਨੂੰਹ ਦੇ ਨਾਲ ਕੀਤੀ ਇਹ ਦਿਲ ਦਹਿਲਾਉਣ ਵਾਲਾ ਕਾਰਾ

Latest Update

ਦੋਸਤੋ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਸਾਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਕਈ ਵਾਰ ਅਜਿਹੀਆਂ ਖ਼ਬਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਹਨ ਯਾਨੀ ਇਨ੍ਹਾਂ ਨੂੰ ਸੁਣਨ ਤੋਂ ਬਾਅਦ ਰਿਸ਼ਤਿਆਂ ਤੋਂ ਭਰੋਸਾ ਉੱਠ ਜਾਦਾ ਹੈ ਅਤੇ ਨਾਲ ਹੀ ਪਤਾ ਲੱਗਦਾ ਹੈ ਕਿ ਕਿਵੇਂ ਤੁਹਾਨੂੰ ਕੋਈ ਵੀ ਕਿਤੇ ਵੀ ਮਾਰ ਸਕਦਾ ਭਾਵੇਂ ਤੁਸੀਂ ਪੁਲੀਸ ਦੀ ਹਿਰਾਸਤ ਵਿੱਚ ਕਿਉਂ ਨਾ ਹੋਵੋਦਰਅਸਲ ਇੱਕ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਜਿੱਥੇ ਇੱਕ ਔਰਤ ਨੂੰ ਪੁਲੀਸ ਕੋਰਟ ਵਿੱਚ ਪੇਸ਼ੀ ਭੁਗਤਾਉਣ ਦੇ ਲਈ ਲੈ ਕੇ ਆਈ ਸੀ ਪਰ ਉਸੇ ਸਮੇਂ ਇਸੇ ਕੋਰਟ ਕੰਪਲੈਕਸ ਵਿਚ ਉਸ ਦਾ ਸਹੁਰਾ ਕਿਸ ਥਾਂ ਤੇ ਲੁਕਿਆ ਹੋਇਆ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਔਰਤ ਵੱਲੋਂ ਆਪਣੀ ਨੂੰਹ ਤੇ ਤਲਵਾਰਾਂ ਦੇ ਨਾਲ ਤਾਬੜਤੋੜ ਹਮਲਾ ਕੀਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ

ਦੱਸਿਆ ਕਿ ਕਿਵੇਂ ਤਿੰਨ ਦਿਹਾੜੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਲਈ ਲੋਕ ਪੁਲੀਸ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਪਤਾ ਲੱਗਿਆ ਕਿ ਜਿਵੇਂ ਹੀ ਨੂੰ ਪੁਲਸ ਦੇ ਨਾਲ ਅੱਗੇ ਵਧ ਰਹੀ ਸੀ ਤਾਂ ਇਕਦਮ ਹੀ ਸੋਹਰਾ ਨੰਗੀ ਤਲਵਾਰ ਲੈ ਕੇ ਸਾਹਮਣੇ ਆ ਜਾਂਦੈ ਤੇ ਆਪਣੀ ਨੂੰਹ ਦੀ ਬਾਂਹ ਦੇ ਉੱਪਰ ਤਾਬੜਤੋੜ ਹਮਲੇ ਕਰਦਿਆਂ ਖੂਨੋ ਖੂਨ ਹੋਈ ਨੂੰਹ ਜਦੋਂ ਬੇਹੋਸ਼ੀ ਦੀ ਹਾਲਤ ਤਕ ਪਹੁੰਚ ਜਾਂਦੀ ਹੈ ਸਿਰਤੇ ਵਿਚ ਵੀ ਪਾਰ ਕੀਤੇ ਜਾਂਦੇ ਨੇ ਬਿਲਕੁਲ ਇਸ ਸਮੇਂ ਤੋਂ ਬਾਅਦ ਹੀ ਪੁਲੀਸ ਵਾਲਿਆਂ ਦੇ ਵੱਲੋਂ ਸਹੁਰੇ ਨੂੰ ਫੜਿਆ ਜਾਂਦਾ ਕਾਬੂ ਕੀਤਾ ਜਾਂਦੈ ਤੇ ਅੰਤਰ ਉਸ ਔਰਤ ਦੀ ਜੋ ਹਾਲਤ ਸੀ ਉਸ ਨੂੰ ਦੇਖਦੇ ਹੋਏ ਲੋਕਾਂ ਨੂੰ ਇਹ ਲੱਗਿਆ ਸੀ ਕਿ ਉਸ ਦੀ ਜਾਨ ਨਹੀਂ ਬਚਦੀ ਖੂਨੋ ਖੂਨ ਹੋ ਜ਼ਮੀਨ ਤੇ ਡਿੱਗ ਪਈ ਸੀ ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ ਹਰ ਕੋਈ ਡਰ ਗਿਆ ਸੀ ਕਿ ਕੋਰਟ ਦੇ ਅੰਦਰ ਆਖਰਕਾਰ ਕੋਈ ਕਿਵੇਂ ਹਥਿਆਰ

ਲੈ ਕੇ ਤੇ ਤਾਬੜਤੋੜ ਹਮਲਾ ਵੀ ਕਰਦਾ ਹੈ ਪੁਲਿਸ ਦੀ ਕਸ਼ਟਡੀ ਵਿੱਚ ਕਿਸ ਤਰ੍ਹਾਂ ਇਸ ਵਿਅਕਤੀ ਨੇ ਆਪਣੀ ਹੀ ਨੂੰਹ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਹਨ ਉਸ ਔਰਤ ਨੂੰ ਹਮਲਾ ਕਰਨ ਤੋਂ ਬਾਅਦ ਖੂਨੋ ਖੂਨ ਕੀਤਾ ਗਿਆ ਅਤੇ ਹੁਣ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਸੀਂ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਹੈ ਜੇਕਰ ਪੁਲਸ ਉਸ ਨੂੰ ਮੌਕੇ ਤੇ ਫੜ ਲੈਂਦੀ ਤਾਂ ਉਸ ਕੁੜੀ ਦੀ ਜਾਨ ਬਚ ਜਾਣੀ ਸੀ ਜਦੋਂ ਹੇਠਾਂ ਗਿਰੀ ਹੋਈ ਉਸ ਕੁੜੀ ਤੋਂ ਪੁੱਛਿਆ ਗਿਆ ਕਿ ਇਹ ਵਿਅਕਤੀ ਕੌਣ ਹੈ ਤਾਂ ਉਹ ਦੱਸਦੀ ਹੈ ਕਿ ਉਹ ਉਸ ਦਾ ਸਹੁਰਾ ਸੀ ਜਿਸ ਨੇ ਉਸ ਦੇ ਉੱਪਰ ਹ ਮ ਲਾ ਕੀਤਾ ਹੈ

ਉੱਥੇ ਹੀ ਲੋਕਾਂ ਦੁਆਰਾ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਬਹੁਤੀ ਗੱਲ ਨਾ ਕਰ ਸਕੀ ਅਤੇ ਉਹ ਔਰਤ ਇਸ ਪਿੱਛੇ ਦਾ ਕਾਰਨ ਵੀ ਨਹੀਂ ਦੱਸ ਸਕੀ ਕਿ ਉਸ ਦੇ ਉੱਪਰ ਹਮਲਾ ਕਿਹੜੀ ਗੱਲੋਂ ਕੀਤਾ ਗਿਆ ਉੱਥੇ ਹੀ ਉਸ ਦੇ ਸਹੁਰੇ ਨੇ ਦੱਸਿਆ ਕਿ ਉਸ ਦਾ ਇੱਕ ਜਵਾਨ ਪੁੱਤ ਹੁੰਦਾ ਹੈ ਜਿਸ ਦੀ ਉਮਰ ਪੱਚੀ ਸਾਲ ਸੀ ਉਹ ਆਪਣੀ ਘਰਵਾਲੀ ਦੇ ਨਾਲ ਖੁਸ਼ੀ ਖੁਸ਼ੀ ਰਹਿ ਰਿਹਾ ਸੀ ਇਸ ਦੇ ਨਾਲ ਹੀ ਜਦੋਂ ਉਨ੍ਹਾਂ ਦੇ ਵਿੱਚ ਕਲੇਸ਼ ਪੈਂਦਾ ਹੈ ਤਾਂ ਸਹੁਰੇ ਦੁਬਾਰਾ ਉਸ ਲੜਕੀ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਪੁਲਸ ਪ੍ਰਸ਼ਾਸਨ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਫੜ ਕੇ ਜੇਲ੍ਹ ਵਿੱਚ ਸੁੱਟ ਦਿੰਦੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *