ਵਿਦੇਸ਼ਾਂ ਵਿੱਚ ਜੰਮੀ ਪਲੀ ਕੁੜੀ ਨੇ ਪੰਜਾਬ ਵਿੱਚ ਆ ਕੇ ਕੀਤਾ ਇਹ ਵੱਡਾ ਕੰਮ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਮਾਂ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਸਾਨੂੰ ਹਰ ਇੱਕ ਖੇਤਰ ਦੀ ਪਲ ਪਲ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ ਸੋਸ਼ਲ ਮੀਡੀਆ ਉੱਤੇ ਕਈ ਤਾਂ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਅਤੇ ਕਈ ਵੀਡੀਓ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਸੋਸ਼ਲ ਮੀਡੀਆ ਸਾਨੂੰ ਘਰ ਬੈਠਿਆਂ ਹੀ ਸਾਰਿਆਂ ਖੇਤਰਾਂ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਹਰ ਇਕ ਤਰ੍ਹਾਂ ਦੀ ਖ਼ਬਰ ਦੇਖਣ ਨੂੰ ਮਿਲਦੀ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨੌਜਵਾਨ ਤਾਂ ਕੰਮ ਕਰਨ ਦੇ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਪਰ ਇਕ ਅਜਿਹਾ ਹੀ

ਮਾਮਲਾ ਅੱਡ ਸਾਹਮਣਾ ਜਿਥੇ ਕਿ ਇੱਕ ਲੜਕੀ ਜੋ ਕਿ ਕੈਨੇਡਾ ਦੀ ਜੰਮਪਲ ਹੈ ਉਸ ਨੇ ਪੰਜਾਬ ਵਿੱਚ ਆ ਕੇ ਆਪਣਾ ਕੰਮ ਖੋਲ੍ਹਿਆ ਹੈ ਉਸ ਨੇ ਦੱਸਿਆ ਕਿ ਉਹ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦੀ ਹੈ ਜਿੱਥੇ ਕਿ ਉਸ ਨੇ ਪੰਜਾਬ ਵਿਚ ਆ ਕੇ ਆਪਣਾ ਸੈਲੂਨ ਖੋਲ੍ਹਿਆ ਹੈ ਜਿੱਥੇ ਕਿ ਹਰ ਤਰ੍ਹਾਂ ਦੇ ਨੇਲ ਅਤੇ ਆਈਬਰੋ ਵਗੈਰਾ ਸਾਰਾ ਕੁਝ ਉੱਥੇ ਕਰਿਆ ਜਾਂਦਾ ਹੈ ਜਿੱਥੇ ਕਿ ਉਸ ਨੇ ਆਖਿਆ ਕਿ ਪਹਿਲਾਂ ਪਹਿਲਾਂ ਉਨ੍ਹਾਂ ਨੂੰ ਥੋੜ੍ਹਾ ਡਰ ਲਗਦਾ ਸੀ ਕਿ ਪੰਜਾਬ ਵਿੱਚ ਆ ਕੇ ਕੰਮ ਚੱਲੇਗਾ ਪਤਾ ਵੀ ਨਹੀਂ ਪਰ ਹੁਣ ਉਨ੍ਹਾਂ ਦੀ ਬਹੁਤ ਹੀ ਵਧੀਆ ਸੇਲ ਹੋ ਜਾਂਦੀ ਹੈ ਜਿੱਥੇ ਕਿ ਪੰਜਾਬੀ ਕੁੜੀਆਂ ਦੁਆਰਾ ਉਨ੍ਹਾਂ ਦੇ ਕੰਮ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਉੱਥੇ ਹੀ ਉਸ ਲੜਕੀ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਪਡ਼੍ਹਾਈ ਪੂਰੀ ਕਰਦੀ ਹੈ ਅਤੇ ਦਿਨ ਵਿੱਚ ਉਹ ਆਪਣਾ ਸੈਲੂਨ ਦਾ ਕੰਮ ਕਰਦੀ ਹੈ ਉਸ ਨੇ ਇਹ ਸਾਰਾ ਕੰਮ ਆਪਣੇ

ਮਾਤਾ ਪਿਤਾ ਤੋਂ ਪੈਸੇ ਲੈ ਕੇ ਕੀਤਾ ਜਿੱਥੇ ਉਸ ਨੇ ਪੰਜਾਬ ਵਿਚ ਬਹੁਤੀ ਵਧੀਆ ਸੈਲੂਨ ਬਣਾਇਆ ਹੈ ਉਸ ਨੇ ਆਖਿਆ ਕਿ ਉਹ ਆਪਣੀ ਇਸ ਟੈਕਨਾਲੋਜੀ ਨੂੰ ਪੰਜਾਬ ਵਿੱਚ ਲੈ ਕੇ ਆਉਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਪਹਿਲੇ ਦਿਨ ਤੋਂ ਹੀ ਏਦਾਂ ਸੀ ਕਿ ਉਹ ਇਸ ਨੂੰ ਪੰਜਾਬ ਦੇ ਵਿੱਚ ਵੀ ਲੋਕਾਂ ਤੱਕ ਪਹੁੰਚਾਵੇ ਜਿੱਥੇ ਕਿ ਉਸ ਨੇ ਯੂ ਕੇ ਦੇ ਵਿਚ ਇਸ ਦੀ ਡਿਗਰੀ ਲਈ ਸੀ ਇਸ ਤੋਂ ਬਾਅਦ ਉਹ ਇਸ ਕੰਮ ਦੇ ਵਿੱਚ ਹੀ ਪੰਜਾਬ ਆ ਕੇ ਉਸ ਨੇ ਸੈਲੂਨ ਖੋਲ੍ਹਿਆ ਇਸੇ ਤਰ੍ਹਾਂ ਕੁੜੀਆਂ ਦੁਬਾਰਾ ਉਸ ਦੇ ਸੈਲੂਨ ਉੱਤੇ ਜਾ ਕੇ ਆਪਣਾ ਕੰਮ ਕਰਵਾਇਆ ਜਾਂਦਾ ਹੈ ਉਸ ਲੜਕੀ ਦੀ ਉਮਰ ਸਿਰਫ਼ ਸੋਲ਼ਾਂ ਸਾਲਾਂ ਦੀ ਹੈ ਜਿਥੇ ਕਿ ਉਸ ਨੇ ਪੰਜਾਬ ਬਚਾ ਕੇ ਆਪਣਾ ਵਧੀਆ ਕੰਮ ਤੋਰ ਲਿਆ ਹੈ ਜਿੱਥੇ ਕਿ

ਉਸ ਨੇ ਇਹ ਕੰਮ ਚਲਾਉਣ ਦੇ ਲਈ ਲੋਨ ਵੀ ਲਿਆ ਹੈ ਜਿੱਥੇ ਕਿ ਉਸ ਨੇ ਦੱਸਿਆ ਕਿ ਉਹਦੇ ਸਿਸਟਰ ਨੇ ਉਸ ਦਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਬਲਕਿ ਪੰਜਾਬ ਵਿੱਚ ਸੈਲੂਨ ਖੋਲ੍ਹਣ ਦੇ ਲਈ ਹੀ ਸਿਸਟਰ ਦਾ ਪੂਰਾ ਪੂਰਾ ਰੋਲ ਹੈ ਜਿੱਥੇ ਕਿ ਉਸ ਨੇ ਦੱਸਿਆ ਕਿ ਉਸ ਵਿੱਚ ਕੰਮ ਕਰਨ ਵਾਲਾ ਪੂਰਾ ਸਟਾਫ ਹੀ ਵਧੀਆ ਹੈ ਅਤੇ ਉਹ ਪੂਰੇ ਇਕ ਨੰਬਰ ਦੇ ਟੈਕਨੀਸ਼ੀਅਨ ਹਨ ਜਿਥੇ ਕਿ ਉਨ੍ਹਾਂ ਦਾ ਕੰਮ ਬਹੁਤ ਹੀ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਉਨ੍ਹਾਂ ਦੀ ਛਾਪ ਦਾ ਨਾਂ ਦਾ ਗਲੈਮ ਬਾਰ ਹੈ ਜਿੱਥੇ ਕਿ ਜਲੰਧਰ ਦੇ ਮਾਡਲ ਟਾਊਨ ਵਿੱਚ ਇਹ ਸਥਿਤ ਹੈ ਜਿੱਥੇ ਕਿ ਉਸ ਨੇ ਆਖਿਆ ਕਿ ਕਈ ਲੋਕਾਂ ਨੇ ਕਿਹਾ ਸੀ ਕਿ ਉਹ ਅਜੇ ਬਹੁਤ ਹੀ ਜ਼ਿਆਦਾ ਜੰਗ ਹੈ ਉਸ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪਰ ਉਸ ਵਿੱਚ ਇਸ ਚੀਜ਼ ਨੂੰ ਲੈ ਕੇ ਇਕ ਪੈਸਨ ਸੀ ਕਿ ਉਸ ਨੇ ਇਹ ਕੰਮ ਚਲਾਉਣਾ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *