ਜਗਦੀਪ ਰੰਧਾਵੇ ਨੇ ਆਪਣੀ ਜ਼ਿੰਦਗੀ ਦੀ ਦੱਸੀ ਇਹ ਵੱਡੀ ਸੱਚਾਈ

Latest Update

ਹਾਂ ਜੀ ਦੋਸਤੋ ਜਿਵੇਂ ਕਿ ਧਨ ਪਤਾ ਈ ਐ ਕਿ ਸੋਸ਼ਲ ਮੀਡੀਆ ਸਾਨੂੰ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ ਇਸ ਤਰ੍ਹਾਂ ਦੀ ਹੀ ਖ਼ਬਰ ਲੈ ਕੇ ਸੀ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਹਰ ਦਿਨ ਇੱਕ ਨਵੀਂ ਤੋਂ ਨਵੀਂ ਵੀਡੀਓ ਸਾਡੇ ਸਾਹਮਣੇ ਆ ਜਾਂਦੀ ਹੈ ਇਸ ਤਰ੍ਹਾਂ ਹੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਕਿ ਤੁਹਾਨੂੰ ਪਤਾ ਏ ਕਿ ਸਾਡੇ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਆਪਣੇ ਚੰਗੇ ਭਵਿੱਖ ਨੂੰ ਬਣਾਉਣ ਦੇ ਲਈ ਉੱਥੇ ਮਿਹਨਤ ਕਰਨ ਲਈ ਜਾਂਦੇ ਹਨ ਜਿੱਥੇ ਕਿ ਉਹ ਆਪਣੀ ਪੜ੍ਹਾਈ ਵੀ ਕਰਦੇ ਹਨ ਅਤੇ ਆਪਣਾ ਖਰਚਾ ਵੀ ਤੋਰਦੇ ਹਨ ਉੱਥੇ ਹੀ ਕੈਨੇਡਾ ਵਿੱਚ ਰਹਿੰਦੇ ਕਈ ਵਾਰ ਪੰਜਾਬੀ ਨੌਜਵਾਨਾਂ ਦੇ ਨਾਲ ਹਾਦਸੇ ਵੀ ਹੋ ਜਾਂਦੇ ਹਨ ਜੋ ਕਿ ਸੋਸ਼ਲ ਮੀਡੀਆ ਤੇ ਆਏ ਦਿਨ ਸਾਨੂੰ ਦੇਖਣ ਨੂੰ ਮਿਲਦੇ ਹਨ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਦੋਸਤੋ ਅਕਸਰ ਸਾਡੇ ਆਲੇ

ਦੁਆਲੇ ਅਜਿਹੇ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਉੱਥੇ ਹੀ ਜਗਦੀਪ ਰੰਧਾਵੇ ਨੇ ਕੈਮਰੇ ਅੱਗੇ ਆ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਸੱਚਾਈਆਂ ਦੱਸੀਆਂ ਜਿੱਥੇ ਕਿਉਂ ਕਹਿੰਦੇ ਹਨ ਕਿ ਉਨ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਦੱਸ ਸਾਲਾਂ ਤੋਂ ਦੋਸਤ ਹਨ ਪਰ ਉਨ੍ਹਾਂ ਨੇ ਕਦੇ ਵੀ ਇਸ ਗੱਲ ਨੂੰ ਲੈ ਕੇ ਕਿਸੇ ਤੇ ਰੋਅਬ ਨਹੀਂ ਝਾੜਿਆ ਜਾਂ ਕਿਸ ਦੇ ਮਿੱਠੇ ਪੋਚੇ ਨਹੀਂ ਮਾਰੇ ਜਿੱਥੇ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਜਗਦੀਪ ਰੰਧਾਵਾ ਸਿਰਫ਼ ਮੁੱਦੇ ਉਠਾ ਕੇ ਉਸ ਨੂੰ ਪੈਸੇ ਇਕੱਠੇ ਕਰਨ ਤੱਕ ਹੁੰਦਾ ਹੈ ਜਿੱਥੇ ਕਿ ਹਰ ਕੋਈ ਉਸ ਦੇ ਉੱਪਰ ਇਹੀ ਸਵਾਲ ਖਡ਼੍ਹਾ ਕਰਦਾ ਹੈ ਜਿੱਥੇ ਕਿ ਉਸ ਨੂੰ ਸਿਰਫ਼ ਪੈਸੇ ਤਕ ਮਤਲਬ ਹੁੰਦਾ ਹੈ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਧਰਨੇ ਵਿੱਚ ਵੀ ਉਹ ਜ਼ਿਆਦਾਤਰ

ਲਾਈਵ ਇਸ ਲਈ ਹੁੰਦਾ ਸੀ ਤਾਂ ਕਿ ਉੱਥੋਂ ਉਹ ਵੱਧ ਤੋਂ ਵੱਧ ਪੈਸੇ ਇਕੱਠੇ ਕਰ ਸਕੇ ਜਿੱਥੇ ਕਿ ਜਗਦੀਪ ਰੰਧਾਵਾ ਕਹਿੰਦਾ ਹੈ ਕਿ ਉਹ ਤਾਂ ਸਿਰਫ ਕਿਸਾਨ ਅੰਦੋਲਨ ਵਿਚੋਂ ਭਲਾ ਕਰ ਨਹੀਂ ਗਏ ਸਨ ਜਿੱਥੇ ਕਿ ਉਸ ਨੇ ਆਖਿਆ ਕਿ ਪੰਜਾਬ ਵਿੱਚ ਸਾਰੇ ਆਪਣੀ ਦੁਸ਼ਮਣੀ ਭੁੱਲ ਕੇ ਸਾਰੇ ਇਕੱਠੇ ਹੋ ਕੇ ਦਿੱਲੀ ਦੇ ਨਾਲ ਲੜ ਰਹੇ ਸਨ ਇਥੇ ਕੇ ਲੋਕਾਂ ਨੇ ਫਿਰ ਵੀ ਕਹਿਣਾ ਹੈ ਕਿ ਇਹ ਸਿਰਫ਼ ਦਿਖਾਵਾ ਕਰਦੇ ਹਨ ਇਹ ਸੱਚੇ ਦਿਲੋਂ ਕੋਈ ਵੀ ਕੰਮ ਨਹੀਂ ਕਰਦੇ ਜਿੱਥੇ ਕਿ ਜਗਦੀਪ ਦਾ ਕਹਿਣਾ ਹੈ ਕਿ ਲੋਕਾਂ ਤੇ ਜਿੰਨੇ ਮੂੰਹ ਓਨੀਆਂ ਗੱਲਾਂ ਹਨ ਉਹ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦਾ ਲੋਕਾਂ ਨੇ ਗੱਲਾਂ ਕਰਨੀਆਂ ਹੀ ਹਨ ਜਿੱਥੇ ਕਿ ਜਗਦੀਪ ਰੰਧਾਵਾ ਕਹਿੰਦਾ ਹੈ ਕਿ ਉਹ ਸੱਚੇ ਮਨ ਦੇ ਨਾਲ ਜੋ

ਕੋਈ ਵੀ ਕੰਮ ਕਰਦਾ ਹੈ ਉਹ ਸੱਚੇ ਮਨ ਨਾਲ ਕਰਦਾ ਹੈ ਇਸ ਲਈ ਉਸ ਨੇ ਕਿਸਾਨੀ ਅੰਦੋਲਨ ਵਿੱਚ ਵੀ ਵਧ ਚਡ਼੍ਹ ਕੇ ਯੋਗਦਾਨ ਪਾਇਆ ਸੀ ਜਿੱਥੇ ਕਿ ਉਹ ਹਰ ਇੱਕ ਇਕੱਲੀ ਇਕੱਲੀ ਗੱਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਂਦਾ ਸੀ ਜਿੱਥੇ ਕਿ ਸੋਸ਼ਲ ਮੀਡੀਆ ਨੂੰ ਦੇਖ ਕੇ ਐੱਨ ਆਰ ਆਈ ਭਰਾਵਾਂ ਨੇ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਉਸ ਨੇ ਦੱਸਿਆ ਕਿ ਮੇਰਾ ਮੇਨ ਮਕਸਦ ਆਈ ਸੀ ਕਿ ਸੋਸ਼ਲ ਮੀਡੀਆ ਉੱਤੇ ਕਿਸਾਨੀ ਅੰਦੋਲਨ ਨੂੰ ਵੱਧ ਤੋਂ ਵੱਧ ਲੋਕ ਦੇਖਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਪਰ ਲੋਕ ਫਿਰ ਵੀ ਉਸ ਨੂੰ ਮਾੜਾ ਆਖ ਰਹੇ ਹਨ ਜਿੱਥੇ ਕਿ ਜਗਦੀਪ ਰੰਧਾਵੇ ਦਾ ਪਿਤਾ ਤਹਿਸੀਲਦਾਰ ਹੈ ਉਹ ਵੀ ਬੜੀ ਹੀ ਸਾਦਗੀ ਨਾਲ ਜ਼ਿੰਦਗੀ ਜਿਉਂਦੇ ਹਨ ਜਿੱਥੇ ਕਿ ਉਹ ਅੱਜ ਵੀ ਬੱਸਾਂ ਦੇ

ਉੱਪਰ ਜਾਂਦੇ ਹਨ ਇਸ ਤਰ੍ਹਾਂ ਇਨ੍ਹਾਂ ਦੀ ਸਾਰੀ ਫੈਮਿਲੀ ਹੀ ਬੜੀ ਸਾਦਗੀ ਭਰੀ ਹੈ ਜਿੱਥੇ ਕਿ ਇਕ ਪਰਸੈਂਟ ਵੀ ਜਗਦੀਪ ਰੰਧਾਵਾ ਵਿੱਚ ਹੰਕਾਰ ਨਹੀਂ ਹੈ ਜਿੱਥੇ ਕੇ ਜਗਦੀਪ ਰੰਧਾਵੇ ਦਾ ਪਿਤਾ ਉਰਦੂ ਅਖ਼ਬਾਰ ਵੀ ਪੜ੍ਹਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਨੌਲੇਜ ਹੈ ਜਿੱਥੇ ਕਿ ਉਨ੍ਹਾਂ ਦੇ ਪਿਤਾ ਵੀ ਬੜੀ ਹੀ ਇਮਾਨਦਾਰੀ ਨਾਲ ਨੌਕਰੀ ਕਰਦੇ ਹਨ ਜਿੱਥੇ ਕਿ ਉਹ ਅਕਸਰ ਹੀ ਜਗਦੀਪ ਰੰਧਾਵੇ ਨੂੰ ਸਿਖਾਉਂਦੇ ਰਹਿੰਦੇ ਹਨ ਕਿ ਕਿਸ ਤਰ੍ਹਾਂ ਈਮਾਨਦਾਰੀ ਦੇ ਰਾਹ ਤੇ ਤੁਰਨਾ ਚਾਹੀਦਾ ਹੈ ਇਹ ਸਾਰੀ ਇਮਾਨਦਾਰੀ ਜਗਦੀਪ ਰੰਧਾਵੇ ਨੇ ਆਪਣੇ ਪਿਤਾ ਤੋਂ ਸਿੱਖੀ ਜਿੱਥੇ ਕਿ ਜਗਦੀਪ ਰੰਧਾਵੇ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਸੀ ਜੋ ਜੁੜਵਾ ਸੀ ਜੋ ਕਿ ਕਬੱਡੀ ਦਾ ਬਹੁਤ ਹੀ ਵੱਡਾ ਖਿਡਾਰੀ ਸੀ ਪਰ ਉਸ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਸਾਰੇ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਸੀ ਜਿਸ ਤੋਂ ਬਾਅਦ ਕੇ ਜਗਦੀਪ ਰੰਧਾਵੇ ਦੇ ਪਰਿਵਾਰ ਨੇ ਜਗਦੀਪ ਨੂੰ

ਆਖਿਆ ਕਿ ਜਿਸ ਤਰ੍ਹਾਂ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਜਿੱਥੇ ਕਿ ਜਗਦੀਪ ਰੰਧਾਵਾ ਕਹਿੰਦਾ ਹੈ ਕਿ ਲੋਕਾਂ ਦੀ ਬਹੁਤ ਹੀ ਜ਼ਿਆਦਾ ਬੁਰੀ ਆਦਤ ਹੈ ਕਿ ਉਹ ਬੰਦੇ ਨੂੰ ਦੂਰੋਂ ਜੱਜ ਕਰਦੇ ਹਨ ਇਸ ਲਈ ਇਹ ਬਹੁਤ ਹੀ ਗਲਤ ਗੱਲ ਹੈ ਜਿੰਨਾ ਚਿਰ ਤੁਸੀਂ ਬੰਦੇ ਦੀ ਜ਼ਿੰਦਗੀ ਬਾਰੇ ਨਹੀਂ ਜਾਣਦੀ ਉਸ ਖ਼ਿਲਾਫ਼ ਕੋਈ ਵੀ ਸਾਨੂੰ ਧਾਰਨਾ ਨਹੀਂ ਧਾਰਨੀ ਚਾਹੀਦੀ ਜਿੱਥੇ ਕਿ ਜਗਦੀਪ ਰੰਧਾਵਾ ਕਹਿੰਦਾ ਹੈ ਕਿ ਉਸਦੇ ਨਾਨਕੇ ਵੀ ਸਿੱਧੂ ਦੇ ਪਿੰਡ ਕੋਲ ਹਨ ਇਸ ਲਈ ਉਸ ਨੇ ਆਖਿਆ ਸੀ ਕਿ ਸਿੱਧੂ ਉਸ ਦੇ ਮਾਮੇ ਦਾ ਮੁੰਡਾ ਹੈ ਇਸ ਤੋਂ ਬਾਅਦ ਕੇ ਲੋਕਾਂ ਨੇ ਕਾਫੀ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਸਨ ਪਰ ਜਗਦੀਪ ਰੰਧਾਵੇ ਨੂੰ ਇਸ ਗੱਲ ਦੀ ਕੋਈ ਵੀ ਚਿੰਤਾ ਨਹੀਂ ਸੀ ਕਿਉਂਕਿ ਉਹ ਸਿੱਧੂ ਮੂਸੇਵਾਲ ਨੂੰ ਬਹੁਤੀ ਜ਼ਿਆਦਾ ਪਸੰਦ ਕਰਦਾ ਸੀ ਉਸਦੇ ਗੀਤ ਸੁਨਣਾ ਬਹੁਤੀ ਜ਼ਿਆਦਾ ਪਸੰਦ ਕਰਦਾ ਸੀ ਜਿੱਥੇ ਕਿ ਜਗਦੀਪ ਰੰਧਾਵਾ ਦਾ

ਦੱਸੀ ਜਦੋਂ ਦਿੱਲੀ ਦੇ ਮੋਰਚੇ ਤੇ ਜਾਣਾ ਸੀ ਤਾਂ ਮਾਨਸਾ ਏਰੀਏ ਵਿਚ ਸਿੱਧੂ ਮੂਸੇਵਾਲ ਨੂੰ ਲੈ ਕੇ ਉਹ ਧਰਨੇ ਤੇ ਪਹੁੰਚੇ ਸਨ ਜਿੱਥੇ ਕਿ ਲੋਕਾਂ ਦਾ ਬਹੁਤ ਹੀ ਜ਼ਿਆਦਾ ਇਕੱਠ ਸੀ ਜਿਸ ਤੋਂ ਬਾਅਦ ਕੇ ਲੱਖਾਂ ਤੇ ਸਿੱਧੂ ਮੂਸੇ ਵਾਲਾ ਇੱਕ ਦੂਜੇ ਦੇ ਦੋਸਤ ਬਣਦੇ ਹਨ ਜਿੱਥੇ ਕਿ ਜਗਦੀਪ ਰੰਧਾਵੇ ਨੇ ਦੱਸਿਆ ਕਿ ਉਹ ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਾਂ ਕਰਦੇ ਹਨ ਜਿੱਥੇ ਕਿ ਉਹ ਲੱਖੇ ਦੇ ਨਾਲ ਹਮੇਸ਼ਾਂ ਤੁਰਦੇ ਹਨ ਕਿਉਂਕਿ ਲੱਖਾਂ ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾਂ ਗੱਲ ਕਰਦਾ ਹੋਇਆ ਦਿਖਾਈ ਦਿੰਦਾ ਹੈ ਉੱਥੇ ਉਸ ਨੇ ਦੱਸਿਆ ਕਿ ਲੱਖਾ ਜਦੋਂ ਪਹਿਲੇ ਸਮਿਆਂ ਵਿੱਚ ਗੈਂਗਸਟਰ ਹੁੰਦਾ ਸੀ ਤਾਂ ਉਸ ਸਮੇਂ ਇਹ ਕਬੱਡੀ ਬਹੁਤ ਹੀ ਵਧੀਆ ਖੇਡਦਾ ਸੀ ਜਿਥੇ ਕਿ ਉਹ ਉਸ ਸਮੇਂ ਵੀ ਉਸ ਨੂੰ ਕਬੱਡੀ ਖਿਡਾਰੀ ਆਖ ਕੇ ਬੁਲਾਉਂਦਾ ਸੀ ਇਸ ਤਰ੍ਹਾਂ ਜਗਦੀਪ ਰੰਧਾਵਾ ਕੈਮਰੇ ਅੱਗੇ ਆ ਕੇ ਆਪਣੀ ਸਾਰੀ ਜ਼ਿੰਦਗੀ ਦੀ ਸੱਚਾਈ ਦੱਸਦਾ ਜਿਥੇ ਕਿ ਉਸ ਦੇ ਦਿਲ ਵਿੱਚ ਚਾਅ ਸੀ ਕਿ ਉਹ ਯੂਟਿਊਬਰਾਂ ਬਣੇ ਅਤੇ ਆਪਣਾ ਇੱਕ ਚੈਨਲ ਚਲਾਵੇ ਜਿਸ ਵਿੱਚ ਉਹ ਹਾਸੇ ਵਾਲੀਆਂ ਵੀਡੀਓ ਵੀ ਪਾਉਂਦਾ ਰਹਿੰਦਾ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *