ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਇਹ ਵੱਡਾ ਐਲਾਨ

Latest Update

ਹਾਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਸਾਡੇ ਤਕ ਹਰ ਇੱਕ ਖ਼ਬਰ ਪਹੁੰਚਾਉਂਦਾ ਹੈ ਕਈ ਤਾਂ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਇਸੇ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਨੂੰ ਆਮ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਕਿ ਤਾਜ਼ੀਆਂ ਖ਼ਬਰਾਂ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਈਆਂ ਪਹਿਲੀ ਖ਼ਬਰ ਜਿੱਥੇ ਕਿ ਅਮਰੀਕਾ ਦੇ ਵਿੱਚ ਬਹੁਤ ਹੀ ਭਾਰੀ ਤੂਫਾਨ ਆਇਆ ਜਿਸ ਨੇ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ ਲੱਖਾਂ ਲੋਕ ਬੇਘਰ ਕਰ ਦਿੱਤੇ ਗਏ ਉਨ੍ਹਾਂ ਦੀਆਂ

ਗੱਡੀਆਂ ਮੋਟਰਸਾਈਕਲ ਦਾ ਵੱਡਾ ਨੁਕਸਾਨ ਹੋਇਆ ਹੈ ਜਿਥੇ ਕਿ ਘਰਾਂ ਦੀਆਂ ਬੇਸਮੈਂਟਾਂ ਵਿੱਚ ਵੀ ਪਾਣੀ ਵੜ ਗਿਆ ਜਿੱਥੇ ਕਿ ਲੱਖਾਂ ਲੋਕ ਘਰੋਂ ਬੇਘਰ ਹੋ ਗਏ ਹਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਹਵਾ ਦੇ ਵਿਚ ਉਡਾ ਦਿੱਤਾ ਜਿੱਥੇ ਕਹੇ ਬਹੁਤ ਹੀ ਭਿਆਨਕ ਤੂਫਾਨ ਆਇਆ ਅਮਰੀਕਾ ਦੇ ਵਿੱਚ ਭਾਰੀ ਨੁਕਸਾਨ ਕਰ ਗਿਆ ਜਿੱਥੇ ਕਿ ਅਮਰੀਕਾ ਦੇ ਸਮੁੰਦਰ ਦੇ ਵਿਚ ਪੰਜ ਫੁੱਟ ਤੋਂ ਵੱਡੀਆਂ ਛੱਲਾਂ ਵੱਜ ਰਹੀਆਂ ਸਨ ਉੱਥੇ ਹੀ ਦੱਸੇ ਕਿ ਅਮਰੀਕਾ ਦੇ ਵਿੱਚ ਵੀ ਹੁਣ ਮਹਿੰਗਾਈ ਕਾਫੀ ਵਧ ਜਾਵੇਗੀ ਜਿਵੇਂ ਕਿ ਸਬਜ਼ੀਆਂ ਨੂੰ ਲੈ ਕੇ ਹਰ ਇੱਕ ਚੀਜ਼ ਵਿੱਚ ਵਾਧਾ ਹੋਵੇਗਾ ਕਿਉਂਕਿ ਇਸ ਤੂਫਾਨ ਨੇ ਸਾਰੇ ਹੀ ਅਮਰੀਕਾ ਵਿਚ ਬਹੁਤੀ ਜ਼ਿਆਦਾ ਤਬਾਹੀ ਮਚਾਈ ਹੈ ਹਜ਼ਾਰਾਂ ਲੋਕ ਹੁਣ ਸੜਕਾਂ ਤੇ ਰਹਿ ਰਹੇ ਹਨ ਜਿਨ੍ਹਾਂ ਦਾ ਘਰ ਸੀ ਉਹ ਵੀ ਉੱਡ ਗਿਆ ਇੱਥੇ ਉਨ੍ਹਾਂ ਦਾ

ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਇੱਕ ਬੱਚੇ ਨੂੰ ਜਿਸ ਨੂੰ ਕੈਂਸਰ ਹੋਇਆ ਹੈ ਉੱਥੇ ਹਜ਼ਾਰਾਂ ਲੋਕ ਉਸ ਨੂੰ ਦੇਖਣ ਲਈ ਪਹੁੰਚੇ ਹਨ ਅਤੇ ਉਸ ਦੀ ਮਦਦ ਕਰਨਾ ਚਾਹੁੰਦੇ ਹਨ ਜਿੱਥੇ ਕਿ ਉਹ ਬੱਚਾ ਬਹੁਤੀ ਜ਼ਿਆਦਾ ਮਾਸੂਮ ਦਿਖਾਈ ਦਿੰਦਾ ਹੈ ਚਲੋ ਉਸ ਬੱਚੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੋ ਸਾਲ ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਉਸ ਨੂੰ ਹੋਇਆ ਕੀ ਹੈ ਜਿੱਥੇ ਕਿ ਉਹ ਹਰ ਰੋਜ਼ ਉਸ ਬੱਚੇ ਨੂੰ ਹਸਪਤਾਲ ਲੈ ਕੇ ਜਾਂਦੇ ਸਨ ਅਤੇ ਉਸ ਦਾ ਟ੍ਰੀਟਮੈਂਟ ਕਰਾ ਕਿ ਲੈ ਆਉਂਦੇ ਸਨ ਜਿੱਥੇ ਕਿ ਉਸ ਦੇ ਮਾਤਾ ਪਿਤਾ ਆਪਣਾ ਕੰਮ ਵੀ ਛੱਡ ਦਿੰਦੇ ਹਨ ਕਿਉਂਕਿ ਬੱਚੇ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਸੀ ਉਸ ਦਾ ਇਲਾਜ ਵੀ ਜ਼ਰੂਰੀ ਸੀ ਉਨ੍ਹਾਂ ਨੇ

ਆਪਣੀ ਜ਼ਿੰਦਗੀ ਉਸ ਬੱਚੇ ਲਈ ਹੀ ਸਮਰਪਿਤ ਕਰ ਦਿੱਤੀ ਉਨ੍ਹਾਂ ਨੇ ਇਹ ਵੀ ਆਖਿਆ ਸੀ ਕਿ ਉਹ ਆਪਣੇ ਬੱਚੇ ਲਈ ਜੋ ਵੀ ਹੋ ਸਕਿਆ ਵੱਧ ਤੋਂ ਵੱਧ ਕਰਨਗੇ ਉਥੇ ਹੀ ਜਦੋਂ ਇਕ ਸੱਦੇ ਤੇ ਉਹ ਉੱਥੇ ਪਹੁੰਚਦੇ ਹਨ ਤਾਂ ਹਜ਼ਾਰਾਂ ਲੋਕ ਵੱਖ ਵੱਖ ਕੁਝ ਬਣ ਕੇ ਜਾਂਦੇ ਹਨ ਤਾਂ ਜੋ ਉਸ ਬੱਚੇ ਨੂੰ ਖ਼ੁਸ਼ ਕਰ ਸਕਣ ਨਾਲ ਹੀ ਜਦੋਂ ਪਤਾ ਲੱਗਿਆ ਕਿ ਉਸ ਦੇ ਮਾਪੇ ਇਲਾਜ ਕਰਾਉਣ ਲਈ ਸਮਰੱਥ ਨਹੀਂ ਹਨ ਤਾਂ ਉਨ੍ਹਾਂ ਦੀ ਹੈਲਪ ਵੀ ਕੀਤੀ ਗਈ ਉੱਥੇ ਹੀ ਸਾਢੇ ਛੇ ਕਰੋੜ ਡਾਲਰ ਦਾ ਨਸ਼ਾ ਜੋ ਕਿ ਪੁਲਸ ਦੁਆਰਾ ਫੜਿਆ ਗਿਆ ਲੰਮੀ ਪੜਤਾਲ ਤੋਂ ਬਾਅਦ ਪੁਲਸ ਵਲੋਂ ਇਹ ਕਰਿਮਿਨਲ ਆਰਗੇਨਾਈਜੇਸ਼ਨ ਦਾ ਪਰਦਾਫਾਸ਼ ਕੀਤਾ ਗਿਆ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਜਿਸ ਵਿਚ ਕਈ ਪੁਲੀਸ ਮਹਿਕਮੇ ਨੇ ਰਲ ਕੇ ਉਨ੍ਹਾਂ ਨੂੰ ਫੜਿਆ ਹੈ ਉਥੇ ਹੀ ਵਿਧਾਨ ਸਭਾ ਦੇ ਵਿੱਚ ਬਾਜਵਾ ਨੂੰ ਕਾਫੀ ਝਾੜ ਪੰਜ ਵੀ ਸਪੀਕਰ ਵੱਲੋਂ ਪਾਈ ਗਈ ਹੈ ਜਿੱਥੇ ਗਏ

ਸਪੀਕਰ ਨੇ ਬਾਜਵਾ ਦੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਕੀਤੀ ਹੈ ਉਨ੍ਹਾਂ ਦੱਸਿਆ ਕਿ ਇੱਥੇ ਹਰ ਇੱਕ ਨੂੰ ਬੋਲਣ ਦਾ ਹੱਕ ਹੈ ਸਿਰਫ ਤੁਸੀਂ ਹੀ ਨਹੀਂ ਇਕੱਲੇ ਬੋਲ ਸਕਦੇ ਉੱਥੇ ਹੀ ਸਪੀਕਰ ਦੁਆਰਾ ਇਹ ਦੱਸਿਆ ਗਿਆ ਕਿ ਤੁਸੀਂ ਗੱਲ ਸੁਣਨ ਲਈ ਵੀ ਆਏ ਹੋ ਸਿਰਫ਼ ਆਪਣੀਆਂ ਗੱਲਾਂ ਦੱਸਣ ਲਈ ਹੀ ਨਹੀਂ ਇੱਥੇ ਉਨ੍ਹਾਂ ਦੱਸਿਆ ਕਿ ਤੁਸੀਂ ਪੰਜਾਬੀਆਂ ਦੇ ਨਾਲ ਵਿਸ਼ਵਾਸਘਾਤ ਕਰ ਰਹੇ ਹੋ ਇਸੇ ਤਰ੍ਹਾਂ ਹੀ ਉਥੇ ਕਾਫੀ ਗੱਲਾਂ ਕੀਤੀਆਂ ਗਈਆਂ ਹਨ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *