ਬੰਬੀਹਾ ਗਰੁੱਪ ਨੇ ਆਖੀ ਇਹ ਵੱਡੀ ਗੱਲ

Latest Update

ਹਾਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਨ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਹ ਸੋਸ਼ਲ ਮੀਡੀਆ ਸਾਡੇ ਤਕ ਹਰ ਇੱਕ ਖ਼ਬਰ ਪਹੁੰਚਾਉਂਦਾ ਹੈ ਕਈ ਤਾਂ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਇਸੇ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਨੂੰ ਆਮ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਕਿ ਦੋਸਤਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਗੈਂਗਸਟਰਵਾਦ ਬਹੁਤੀ ਜ਼ਿਆਦਾ ਵਧ ਗਿਆ ਜਿਥੇ ਕਿ ਆਏ ਦਿਨ ਗੈਂਗਸਟਰਾਂ ਦੁਆਰਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਨ੍ਹਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਡਰ ਹੈ ਨਾ ਹੀ ਕੋਈ ਪੁਲਸ ਪ੍ਰਸ਼ਾਸਨ ਦਾ ਜਿੱਥੇ ਕਿ ਇਹ ਸ਼ਰ੍ਹੇਆਮ

ਪੋਸਟਾਂ ਪਾ ਕੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਹਨ ਉੱਥੇ ਹੀ ਇਨ੍ਹਾਂ ਗੈਂਗਸਟਰ ਦੌਰਾ ਆਏ ਦਿਨ ਨਵੀਂ ਤੋਂ ਨਵੀਂ ਪੋਸਟ ਪਾ ਕੇ ਇਕ ਦੂਜੇ ਦੇ ਪ੍ਰਤੀ ਕੋਈ ਨਾ ਕੋਈ ਗੱਲ ਲਿਖੀ ਹੁੰਦੀ ਹੈ ਜਿੱਥੇ ਕਿਹੋ ਸ਼ਰ੍ਹੇਆਮ ਪੁਲਿਸ ਵਾਲਿਆਂ ਨੂੰ ਵੀ ਧਮਕੀ ਦੇ ਦਿੰਦੇ ਹਨ ਇੰਜ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਉਨ੍ਹਾਂ ਤੋਂ ਸਰਕਾਰ ਵੀ ਡਰਦੀ ਹੈ ਜਿਵੇਂ ਕਿ ਮੂਸੇਵਾਲੇ ਦੇ ਕਤਲ ਮਾਮਲੇ ਤੋਂ ਬਾਅਦ ਇਹ ਧਮਕੀਆਂ ਦਾ ਸਿਲਸਿਲਾ ਬਹੁਤ ਹੀ ਜ਼ਿਆਦਾ ਵਧ ਗਿਆ ਹੈ ਜਿੱਥੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੁਆਰਾ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਬੰਬੀਹਾ ਗਰੁੱਪ ਵੀ ਧਮਕੀਆਂ ਦਿੰਦਾ ਹੋਇਆ ਅਕਸਰ ਹੀ ਨਜ਼ਰ ਆਉਂਦਾ ਹੈ ਜਿੱਥੇ ਕਿ ਸੋਸ਼ਲ ਮੀਡੀਆ ਉੱਤੇ ਇਹ

ਪੋਸਟਾਂ ਪਾ ਕੇ ਇੱਕ ਦੂਜੇ ਨੂੰ ਧਮਕਾਉਂਦੇ ਰਹਿੰਦੇ ਹਨ ਇਨ੍ਹਾਂ ਦੇ ਉੱਪਰ ਪੁਲਸ ਪ੍ਰਸ਼ਾਸਨ ਵੀ ਕੋਈ ਵੱਡੀ ਕਾਰਵਾਈ ਨਹੀਂ ਕਰ ਰਿਹਾ ਤੁਸੀਂ ਕਹਿ ਸਕਦੇ ਕਿ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਗੂੜ੍ਹੀ ਨੀਂਦ ਸੁੱਤੀ ਪਈ ਹੈ ਜਿੱਥੇ ਇਹ ਗੈਂਗਸਟਰ ਬਿਨਾਂ ਕਿਸੇ ਡਰ ਤੇ ਇਸ ਤਰ੍ਹਾਂ ਸ਼ਰ੍ਹੇਆਮ ਧਮਕੀਆਂ ਦਿੰਦੇ ਹਨ ਉੱਥੇ ਹੀ ਕਬੱਡੀ ਖਿਡਾਰੀਆਂ ਨੂੰ ਬੰਬੀਹਾ ਗਰੁੱਪ ਨੇ ਇੱਕ ਵੱਡੀ ਧਮਕੀ ਦਿੱਤੀ ਹੈ ਉੱਥੇ ਹੀ ਉਨ੍ਹਾਂ ਦੁਆਰਾ ਇਹ ਇਲਜ਼ਾਮ ਲਗਾਇਆ ਕਿ ਜੱਗੂ ਭਗਵਾਨਪੁਰੀਆ ਆਪਣੇ ਕਾਲੇ ਪੈਸੇ ਨੂੰ ਕਬੱਡੀ ਰਾਹੀਂ ਚਿੱਟਾ ਕਰ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਨਾਂ ਖਿਡਾਰੀ ਸਾਡੇ ਕਹਿਣ ਤੇ ਕੋਈ ਖੇਡੇ ਨਾ ਜੱਗੂ ਦੇ ਕਹਿਣ ਤੇ ਕੋਈ ਉਨ੍ਹਾਂ ਨੇ ਆਖਿਆ ਕਿ ਜੇਕਰ ਕੋਈ ਖਿਡਾਰੀ ਜੱਗੂ ਭਗਵਾਨਪੁਰੀਏ ਵੱਲੋਂ ਖੇਡਦਾ ਹੈ ਤਾਂ ਉਹ ਆਪਣੀ ਮੌਤ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ ਇਸ ਤਰ੍ਹਾਂ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸ਼ੇਅਰ ਕੀਤੀ ਹੈ

ਜਿੱਥੇ ਕਿ ਉਨ੍ਹਾਂ ਨੇ ਕਬੱਡੀ ਖਿਡਾਰੀਆਂ ਨੂੰ ਸ਼ਰ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਕੋਈ ਜੱਗੂ ਭਗਵਾਨਪੁਰੀਏ ਵੱਲੋਂ ਖੇਡਿਆ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਇਸ ਤਰੁਣ ਨੇ ਦੱਸਿਆ ਕਿ ਜੇਕਰ ਭਿੱਜ ਜੱਗੂ ਦੇ ਕਹਿਣ ਤੇ ਚੱਲੇਗਾ ਜਾਂ ਕੋਈ ਹੋਰ ਕੰਮ ਕਰੇਗਾ ਤਾਂ ਉਸ ਨੂੰ ਮਾਰ ਦਿੱਤਾ ਜਾਵੇ ਇਸ ਤਰ੍ਹਾਂ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਇਸ ਤਰ੍ਹਾਂ ਦੀਆਂ ਧਮਕੀਆਂ ਬਹੁਤ ਹੀ ਜ਼ਿਆਦਾ ਵਧ ਗਈਆਂ ਹਨ ਜੋ ਕਿ ਸਨ ਸੋਚਾਂ ਵਿੱਚ ਪਾ ਦਿੰਦੀ ਹੈ ਕਿ ਸਰਕਾਰ ਵੀ ਗੂੜ੍ਹੀ ਨੀਂਦ ਸੁੱਤੀ ਪਈ ਹੈ ਇਨ੍ਹਾਂ ਦੇ ਪ੍ਰਤੀ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਗੈਂਗਸਟਰ ਬਿਨਾਂ ਕਿਸੇ ਡਰ ਤੋਂ ਸ਼ਰ੍ਹੇਆਮ ਧਮਕੀਆਂ ਦੇ ਰਹੇ ਹਨ ਪੁਲੀਸ ਅਤੇ ਸਰਕਾਰ ਦੀ ਇਨ੍ਹਾਂ ਤੋਂ ਡਰਦੀ ਹੈ ਉੱਥੇ ਹੀ ਜਿਵੇਂ ਕਿ

ਬੰਬੀਹਾ ਗਰੁੱਪ ਨੇ ਇਕ ਪੋਸਟ ਪਾਈ ਜੇਕਰ ਉਨ੍ਹਾਂ ਦੇ ਗਰੁੱਪ ਵਿੱਚ ਕੋਈ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਆਪਣਾ ਵਟਸਐਪ ਨੰਬਰ ਭੇਜ ਦੇਣ ਉਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਂਦਾ ਹੈ ਜਿਹੜਾ ਕਿ ਡਿਪਰੈਸ਼ਨ ਦੇ ਵਿੱਚ ਸੀ ਖ਼ੁਦ ਨੂੰ ਉਹ ਸਿੱਧੂ ਮੂਸੇਵਾਲੇ ਦਾ ਫੈਨ ਦੱਸਦਾ ਸੀ ਜਿਸ ਦੇ ਕਰਕੇ ਉਹ ਬੰਬੀਹੇ ਗਰੁੱਪ ਦੇ ਵੱਲੋਂ ਉਸ ਨੇ ਇਹ ਪੋਸਟ ਵਾਇਰਲ ਕੀਤੀ ਪਰ ਹੁਣ ਕਬੱਡੀ ਖਿਡਾਰੀ ਨਿਸ਼ਾਨੇ ਦੇ ਉੱਪਰ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਇਹ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਥੇ ਕਬੱਡੀ ਖਿਡਾਰੀਆਂ ਨੂੰ ਸ਼ਰ੍ਹੇਆਮ ਧਮਕੀ ਦਿੱਤੀ ਗਈ ਹੈ ਹਾਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *